ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਏ ਦੁਨੀਆਂ ਦਾਰੀ ਆ ਮਿੱਤਰਾਂ....
ਏ ਜਿਉਦੇ ਬੰਦੇ ਵਿੱਚ ਕੰਢੇ ਲੱਭਦੀ ਆਂ
ਤੇ ਮਰੇ ਹੋਏ ਦੇ ਫੁੱਲ ਚੁਗਦੀ ਆਂ ...,,ramgharia preet
ਕੁੱਝ ਪਾਣਾ ਹੋਵੇ ,,, ਤਾਂ ਕੁੱਝ ਖੋਣਾ ਵੀ ਪੈਂਦਾ
ਫਿਰ ਘਰ ਬੈਠ ਕੇ ਕਦੇ ਗੁਜਾਰਾ ਨੀ ਹੁੰਦਾ
ਜੇ ਜਿੰਦਗੀ ਚ ਕੁੱਝ ਬਨਣਾ ਤਾਂ
ਸਵੇਰੇ ਉੱਠ ਕੇ ਕੰਮ ਤੇ ਜਾਣਾ ਵੀ ਪੈਂਦਾ,,,ramgharia pret
ਚੰਗੇ ਦਿਨ ਆਉਣਗੇ ਤੂੰ ਏ ਨਾ ਸੋਚ
ਸਗੋ ਏ ਸੋਚ ਏ ਲਿਆਉਣੇ ਕਿਮੇ ਆ ਸਮਝਿਆ..ramgharia preet
ਹਜਾਰਾਂ ਧੋਖੇ ਖਾ ਕੇ ਵੀ ਜੋ ਦੁਨੀਆਂ ਦੀ ਮਦਦ ਕਰਨਾ ਨਾ ਛੱਡੇ
ਉਹੀ ਇਨਸਾਨ ਸੱਚੇ ਮਨ ਦਾ ਮਾਲਿਕ ਏ।
ਤੁਹਾਡੀ ਪਿੱਠ ਪਿੱਛੇ ਤੁਹਾਡੀਆਂ ਗੱਲਾਂ ਕੇਵਲ ਉਹੀ ਲੋਕ ਕਰਦੇ ਹਨ ਜਿਨ੍ਹਾਂ ਲੋਕਾਂ ਵਿੱਚ ਤੁਹਾਡੇ ਵਰਗੀ ਕਾਬਲੀਅਤ ਨਹੀਂ ਹੁੰਦੀ।
ਜਿੰਨਾ ਨੇ ਕੁੜੀ ਘਰ ਵਿਆਹ ਕੇ ਲੈਕੇ ਜਾਣੀ ਹੁੰਦੀ ਆ,
ਹੋ ਕੁੜੀ ਨੂੰ ਹੋਟਲਾਂ, ਮੋਟਰਾਂ ਤੇ ਨਹੀਂ ਲੈਕੇ ਜਾਂਦੇ 🚫🚫
☺️☺️☺️☺️☺️☺️☺️☺️
ਰਿਸਤੇ ਬਣਾਉਣਾ ਏਨਾ ਆਸਾਨ ਹੈ
ਜਿਵੇਂ ਮਿੱਟੀ ਨਾਲ ਮਿੱਟੀ ਤੇ ਮਿੱਟੀ ਲਿਖਣਾ,
ਪਰ ਰਿਸਤੇ ਨਿਭਾਉਣਾ ਓਨਾ ਹੀ ਮੁਸ਼ਕਿਲ ਆ
ਜਿਵੇਂ ਪਾਣੀ ਨਾਲ ਪਾਣੀ ਤੇ ਪਾਣੀ ਲਿਖਣਾ....
ਸਿੱਖ ਜਾਉ ਸਮੇਂ ‘ਤੇ
ਕਿਸੇ ਦੀ ਚਾਹਤ ਦੀ ਕਦਰ ਕਰਨੀ,
ਕਿਤੇ ਕੋਈ ਥੱਕ ਨਾ ਜਾਵੇ
ਤੁਹਾਨੂੰ ਅਹਿਸਾਸ ਦਿਵਾਉਂਦਾ ਦਿਵਾਉਂਦਾ..
ਸਰੇ ਅਾਮ ਸਾਡੇ ਪਿੰਡ ਨਸ਼ਾ ਵਿਕਦਾ
ਤੇ ਕੋੲੀ ਕਾਰਵਾੲੀ ਨਾ
ਚੌਧਰਾਂ ਦੀ ਲਾਲਚਾ ਨੇ ਪਿੰਡ ਖਾ ਲਿਅਾ
ਤੇ ਅਜੇ ਤੱਕ ਸ਼ਰਮ ਅਾੲੀ ਨਾ
Singh Daljit Urban Pendu