ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਮੈ ਬਹੁਤ ਹੀ ਭੋਲੀ ਭਾਲੀ ਸੀ,
ਮੇਰੀ ਮਾਂ ਤੋਂ ਪੁੱਛ।।
ਅੰਦਰ ਤਕ ਮੈ ਟੁੱਟੀ ਹੁਣ ਕਾਤੋ ਪੁੱਛ।
ਹੁਣ ਪੁੱਛ ,ਕਿਉ ਮਾਣ ਨੀ ਕਰਦੀ ਮੇਰੇ ਨਾਲ ਖੜਿਆ ਦਾ,
ਸਬਰ ਕਰਨ ਤੇ ਸਬਰ ਆ ਜਾਣ ਦਾ ਸਫ਼ਰ ਸਾਥੋ ਤੋ ਪੁਛ।।
✍️ ਧੀ ਮਾਨ ਸਿਆਂ ਦੀ
ਜ਼ਰਾ ਸੰਭਲ ਕ
ਕਈ ਤਾਂ ਏਥੇ ਪਾਪ ਵੀ
ਬੜੇ ਪਵਿੱਤਰ ਤਰੀਕੇ ਨਾਲ ਕਰਦੇ ਨੇ ✍
ਦੁਨੀਆਦਾਰੀ ਬਾਰੇ ਕੁਝ ਵੀ ਪਤਾ ਨਹੀਂ
ਮੰਨਿਆਂ ਕਾਰੋਬਾਰ �ਚ ਫੇਲ ਹਾਂ ਮੈਂ
ਨਾਮ, ਦੁਆਵਾਂ, ਨੇਕੀਆਂ, ਯਾਰ ਕਮਾਉਂਣੇ ਨੇ
ਦੁਨੀਆਂ ਵਿੱਚ ਨੋਟ ਕਮਾਉਂਣ ਨਹੀਂ ਆਇਆ ਹਾਂ ਮੈਂ
ਦੁਨੀਆਦਾਰੀ ਆਂ ਸੱਜਣਾ
ਜੇ ਤੂੰ ਚਲਾਕ ਨਹੀਂ ਬਣੇਗਾ
ਤਾਂ ਤੇਰੇ ਨਾਲ ਚਲਾਕੀ ਹੋ ਜਾਣੀ ਆ 😌
ਅੱਜ ਤੇਰੀ ਕੱਲ ਮੇਰੀ ਵਾਰੀ ਆ,
ਕਹ ਗਏ ਸੱਚ ਸਿਆਣੇ ਇਹ ਦੁਨੀਆਦਾਰੀ ਆ,
ਜਿਹਦੇ ਕਰਮਾ ਚੱ ਜੋ ਲਿਖਿਆ ਅੰਤ ਉਹ ਪਾ ਜਾਣਾ,
ਜਦ ਰੱਬ ਦੀ ਹੋ ਗਈ ਮੇਹਰ ਵਕ਼ਤ ਸਾਡਾ ਵੀ ਆ ਜਾਣਾ……..
ਆਪਣੇ ਕਹਿਕੇ ਸਾਡੇ ਆਪਣਿਆਂ ਹੀ ਸਾਨੂੰ ਠੱਗਿਆ🤐
ਦੁਨੀਆਦਾਰੀ ਕੀ ਚੀਜ ਆ ਸਾਲਾ ਲੇਟ ਹੀ ਪਤਾ ਲੱਗਿਆ😌
🙏💯🤘
पानी में पत्थर मत 🙂फेको उसे भी कोई पीता है😊
मरने की बात मत करो तुमे देख कर बी कोई जीता है ❤️꧁⚔ਮੁੰਡਾ __A๓ʙ㉫Ř ਸਰੀਆਂ ✍️ ⚔▄︻┳一•
ਕਿਸਮਤ ਦਾ ਲਿੱਖਿਆ ਓਸ ਰੱਬ ਤੇ ਛੱਡੀਆ
ਹੋਇਆ ਕੱਲ ਦਾ ਕੋਈ ਫ਼ਿਕਰ ਨਹੀ 😇🙏
ਵਾਹ ਉ ਮੇਰੇ ਮੌਲਾ ਵਾਹ ਉਹ ਮੇਰੇ ਸਾਈਆਂ
ਤੇਰੇ ਕੈਸੇ ਰੰਗ ਨਿਆਰੇ,
ਕਈ ਨਖਰਿਆ ਦੇ ਨਾਲ ਖਾਦੇ,
ਕਈ ਭੁੱਖੇ ਮਰਨ ਵਿਚਾਰੇ,
🙏🏻