ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
#ਫਾਲਤੂ ਤਾਂ 👉ਮੈਂ ਸੁਣਦਾ ਨਹੀਂ, ਭਾਵੇਂ ਅਗਲਾ ਕਿੰਨਾ ਕਿਉਂ ਨਾ 🤝ਖਾਸ ਹੋਵੇ.. ਦੱਬ ਕੇ 👎ਰਹਿਣਾ ਤਾਂ ਖੂਨ 'ਚ ਹੀ 🙅♀️ਨਹੀਂ,👉 ਭਾਵੇਂ ਅਗਲਾ ਕਿੰਡਾ 🤷♀️ਬਦਮਾਸ਼ ਹੋਵੇ...🤟😎
ਐਵੇਂ ਹਰ ਬੰਦੇ ਨਾਲ ਖਹੀ ਦਾ ਨੀ ਹੁੰਦਾ
ਅਸਲੇ ਦੇ ਕਿਸੇ ਕੋਲ ਘਾਟੇ ਨਹੀ ਹੁੰਦੇ
ਕਿਹੜਾ ਬੰਦਾ ਕਿੱਥੋਂ ਤਕ ਪਹੁੰਚ ਰੱਖਦਾ
ਸ਼ਕਲਾਂ 'ਤੇ ਲਿਖੇ ਬਾਇਓ ਡਾਟੇ ਨਹੀਂ ਹੁੰਦੇ👍
ਚਲਿਆ ਸਾਂ ਦੋਸਤਾਂ ਦਾ ਪੂਰਾ ਕਾਫਲਾ ਲੈਕੇ
😍🥰
ਕੁਝ "ਜੁਦਾ" ਹੋ ਗਏ,
ਕੁਝ "ਖੁਦਾ" ਹੋ ਗਏ,
ਕੁਝ "ਗੁੰਮਸ਼ੁਦਾ" ਹੋ ਗਏ
ਤੇ ਕੁਝ "ਸ਼ਾਦੀਸ਼ੁਦਾ" ਹੋ ਗਏ
😂😂
ਪਿੰਡਾਂ ਵਾਲੇ ਚੀਜ ਕੀ ਹੁੰਦੇ💪💪
ਪੁੱਛ ਲਈ ਜਾ ਕੇ 🤯🤯ਸ਼ਹਿਰੀਆਂ ਤੋਂ...𝕾𝖎𝖉𝖍𝖚
ਸੜਨ ਵਾਲਿਆਂ ਦੀ ਤਦਾਦ ਵਧਦੀ ਜਾਂਦੀ ਏ, ਸ਼ੁਕਰਾਨਾ ਤੇਰਾ ਮਾਲਕਾ' ਔਕਾਤ ਵੱਧਦੀ ਜਾਂਦੀ ਏ
ਨੀਵਿਆਂ ਦੇ ਅੱਗੇ ਸਦਾ ਰਹੀੲੇ ਝੁਕ ਕੇ🤷🏻♂️
.
.ਉੱਚਿਆਂ ਦੇ ਨਾਲ ਸਾਡੀ ਅੜੀ ਰਹਿੰਦੀ ਆ -
..bRotherS..
ਅਹਿਸਾਨ ਨਹੀਂ, ਪਿਆਰ ਦਿੰਨੇ ਆ !
ਪਰਖ ਲਵੀ,, ਜੁਬਾਨ ਦਿੰਨੇ ਆ ..😎😏😏 #ਅਮੀਨ ਧੀਰੋਮਾਜਰਾ
ਜਣੇ-ਖਣੇ ਨਾਲ #ਯਾਰੀਆਂ ਜੋ ਲਾਉਣ ਲੱਗ ਜੇ
ਯਾਰ 💓 ਚੋਂ #ਪੁਰਾਣੇ ਜੋ ਭੁਲਾਉਣ ਲੱਗ ਜੇ 😌😌
ਨਿੱਤ ਨਵਿਆਂ ਦੀ #ਯਾਰੀ ਜਿਹੜਾ ਰਹੇ ਲੋੜਦਾ 👎👊
ਜੱਟ ਇਹੋ ਜਿਹੇ #ਬੰਦਿਆ ਨੂੰ ਹੱਥ ਜੋੜਦਾ🙏
👍ਅੌਕਾਤ ਦੀ ਗੱਲ ਨਾ ਕਰ ਮਿੱਠਿਅਾ👎 👎ਅੈਨੀ ਤੇਰੀ ਅੌਕਾਤ ਨੀ ਕਿ👎 💪ਤੂੰ ਸਾਡੇ ਨਾਲ ਵੈਰ ਪਾ ਸਕੇ👊....®¡$H¡