ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਵੰਣਝ ਇਸ਼ਕ ਦੇ ਵਿਚ ਸਦਾ ਹੁੰਦਾ ਘਾਟਾ,
ਇਸ਼ਕ ਦੇ ਰਾਹ ਕੋਈ ਪਾਰ ਹੋਈਆ,
'ਇਸ਼ਕ ਦੇ ਰੋਗੀ ਦਾ ਇਲਾਜ ਕੋਈ ਨਾ,
ਤੜਫਣ ਉਹੀ ਜਿਸ ਪਿਆਰ ਹੋਈਆ।
ਪਿਆਰ ਕੀਤਾ ਬਦਨਾਮ ਹੋ ਗਏ,
ਚਰਚੇ ਸਾਡੇ ਸਰੇਆਮ ਹੋ ਗਏ,
ਉਸਨੇ ਦਿਲ ਵੀ ਉਸ ਸਮੇਂ ਤੋੜਿਆ,
ਜਦੋਂ ਅਸੀਂ ਉਸਦੇ ਗੁਲਾਮ ਹੋ ਗਏ
ਸਾਡਾ ਇਸ਼ਕ ਹੋਰਾਂ ਵਰਗਾ ਨਹੀ,
ਇਕੱਲੇ ਰਹਾਂਗੇ ਪਰ ਤੇਰੇ ਹੀ ਰਹਾਂਗੇ.....
ਕਾਸ ਮੈਂ ਤੇਰੀ ਅੱਖ ਦਾ ਹੱਸਦਾ
ਹੰਝੂ ਹੋ ਜਾਵਾ
ਹੱਸਦੇ ਰੋਂਦੇ
ਰੋਂਦੇ ਹੱਸਦੇ ਤੈਨੂੰ ਯਾਦ ਤਾਂ ਆਉਂਗਾ
ਨੀ ਕਿਦਾ ਪਾਵਾ ਮੈ feeling love ਵਾਲੀਆਂ….
ਮੇਰੇ ਤੋ ਤੇ love_u ਕਹਿ ਵੀ ਨਹੀਂ ਹੋਣਾ…
ਤੇਰੀ ਨਾ ਸੁਣ ਕੇ ਟੁੱਟ ਗਿਆ Dil ਜੇ
ਨੀ ਮੇਰੇ ਤੋਂ ਸਹਿ ਵੀ ਨਹੀਂ ਹੋਣਾ….
👉ਸੁਣਿਆ ਗੁੱਸੇ ਚ ਉਹ
ਹਰ ਚੀਜ਼ ਤੋੜ ਦਿੰਦੇ ਆ....!!.
ਰੱਬ ਖੈਰ ਕਰੇ ....!!
ਹਮਾਰਾ ❤ ਬੀ ਉਨਕੇ ਪਾਸ ਹੈ.!!
ਮੈਂ ਤਾਂ ਇੱਕਲਿਆਂ ਵੀ ਤੇਰੇ ਨਾਲ ਗੱਲਾਂ ਕਰਾਂ,
ਤੂੰ ਮਹੁੱਬਤਾਂ ਸਿਖਾਈਆਂ ਅਸੀਂ ਭੁੱਲੀਏ ਕਿਵੇਂ...!!💞
ਇਕ ਲਫਜ਼ ਉਹਨੂੰ ਸੁਣਾਉਣ ਦੇ ਲਈ,
ਕਿੰਨੇ ਲਫਜ਼ ਲਿਖੇ ਉਹਨੂੰ ਦਿਖਾਉਣ ਦੇ ਲਈ,
ਉਹਨੇ ਮਿਲਣਾ ਈ ਨਹੀ ਮੁਕੱਦਰਾਂ ਚ,
ਕੀ ਕੁਝ ਨਹੀ ਕੀਤਾ ਉਹਨੂੰ ਪਾਉਣ ਦੇ ਲਈ
ਕਿਸੇ ਦੀ ਆਦਤ ਆ
ਕਿਸੇ ਦੀ ਜ਼ਰੂਰਤ ਆ
ਪਰ
ਕਿਸੇ ਦੀ ਕਮੀ ਨੀ
ਕਿਸੇ ਦਾ ਪਿਆਰ ਨੀ