ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Life Shayari - ਪੰਜਾਬੀ ਜਿੰਦਗੀ ਸ਼ਾਈਰੀ ਅਤੇ ਸਟੇਟਸ

 

Prabhjeet Singh Prabhjeet Singh

ਹਮਦਰਦੀ ਤੇ ਮਿਹਰਬਾਨੀ

ਹਮਦਰਦੀ ਤੇ ਮਿਹਰਬਾਨੀ ਵਾਲੀ ਆਵਾਜ਼ ਨੀਵੀਂ ਹੁੰਦੀ ਹੈ
ਪਰ ਇਸਦਾ ਪ੍ਰਭਾਵ ਬੜਾ ਉੱਚਾ ਹੁੰਦਾ।

Akash Kumar Akash Kumar

ਸਮਾਂ ਅਤੇ ਸਮਝ

ਸਮਾਂ ਅਤੇ ਸਮਝ ਇਕੱਠੇ ਕਿਸਮਤ ਵਾਲਿਆਂ ਨੂੰ ਹੀ ਮਿਲਦੇ ਹਨ | ਕਿਉਕਿ ਅਕਸਰ ਸਮੇ ਤੇ ਸਮਝ ਨਹੀ ਆਉਂਦੀ ਅਤੇ ਸਮਝ ਆਉਣ ਤੱਕ ਸਮਾਂ ਨਹੀਂ ਰਹਿੰਦਾ

Akash Kumar Akash Kumar

ਔਖੇ ਵੇਲੇ ਯਾਰ

ਔਖੇ ਵੇਲੇ ਯਾਰ ਦਾ , 4 ਦਿਨਾ ਦੇ ਪਿਆਰ ਦਾ ਪਤਾ ਲਗ ਹੀ ਜਾਂਦਾ ਹੈ

shayari4u shayari4u

ਕਿਸੇ ਲਈ ਮਾੜੀ

ਕਿਸੇ ਲਈ ਮਾੜੀ ਸੋਚ ਨਾ ਰੱਖੀ
ਦਿਲ ਦੇ ਵਿੱਚ ਵੀ ਖੋਟ ਨਾ ਰੱਖੀ
ਸਵਰਗ ਨਰਕ ਸਭ ਐਥੇ ਹੀ ਨੇ
ਪੁੰਨ ਪਾਪ ਦਾ ਘੜਾ ਭਰੂ ਗਾ
ਰੱਬ ਤੇ ਡੋਰਾਂ ਸਿੱਟਦੇ ਮਿੱਤਰਾ
ਰੱਬ ਆਪੇ ਭਲੀ ਕਰੂਗਾ 🙏🏼🙏🏼
✍️✍️✍️

shayari4u shayari4u

ਬੰਦੇ ਫੱਕਰ ਕਦੇ

ਬੰਦੇ ਫੱਕਰ ਕਦੇ ਫਿਕਰ ਨਹੀਂ ਕਰਦੇ,
ਕਿੰਨੇ ਹੀ ਹੋਣ ਦੁਖੀ
ਕਦੇ ਜਿਕਰ ਨਹੀਂ ਕਰਦੇ |
😊😊

Preet Kakrala Preet Kakrala

ਫਿਰ ਮੱਥੇ ਤੇ

ਫਿਰ ਮੱਥੇ ਤੇ ਤਿਉੜੀ ਕਾਹਦੀ ਆ.. ਜੱਗ ਰੁੱਸਿਆ ਰੱਬ ਤਾਂ ਰਾਜ਼ੀ ਆ...🙏

Preet Kakrala Preet Kakrala

ਜੇ ਮੁਸ਼ਕਿਲਾਂ ਵਿੱਚੋਂ

ਜੇ ਮੁਸ਼ਕਿਲਾਂ ਵਿੱਚੋਂ ਗੁਜ਼ਰ ਰਹੇ ਹੋ ਤਾਂ ਹੌਸਲਾ ਰੱਖੋ,ਇਹ ਮੁਸ਼ਕਿਲਾਂ ਇਕ ਦਿਨ💫 ਬੜਾ ਸੁੱਖ ਦੇਣਗੀਆਂ

Preet Kakrala Preet Kakrala

ਮੁਕੱਦਰ ਹੋਵੇ ਤੇਜ਼

ਮੁਕੱਦਰ ਹੋਵੇ ਤੇਜ਼ ਤਾਂ ਨੱਖਰੇ ਵੀ ਸੁਭਾਅ ਬਣ ਜਾਂਦੇ ਨੇ | ਕਿਸਮਤ ਹੋਵੇ ਮਾੜੀ ਤਾਂ ਹਾਸੇ ਵੀ ਗੁਨਾਹ ਬਣ ਜਾਂਦੇ ਨੇ |💯💯

shayari4u shayari4u

ਰੋਣਾ 😢 ਛੱਡਤਾ

ਰੋਣਾ 😢 ਛੱਡਤਾ ਬੇਗਾਨਿਆਂ ਲਈ
ਹੁਣ ਆਪਣੇ ਆਪ 😌ਲਈ ਜੀਨੇ ਆਂ
ਪੈਂਗ ਪੁੱਗ 🥃ਨੀ ਲਾਉਂਦੇ ਅਸਤਾਦ..
ਹਾਂ ਚਾਹ ☕️ਜਰੂਰ ਪੀਨੇ ਆਂ😋❤️





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ