ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
🚶ਪਿੱਠ ਪਿੱਛੇ ਕਦੇੇ ਮਾੜਾ ਨਹੀ ਬੋਲੀਦਾ🙊 🔫ਸਿੱਧਾ ਹਿੱਕ ਵਿੱਚ ਵੱਜੀਦਾ👌
ਅਸੀ ਕੱਚੇ ਸ਼ਿਕਾਰੀਅਾ ਵਾਗੂ ਕਦੇ ਜਾਲ ਨੀ ਬਿਛਾੲੀ ਦੇ 👌ਅਸੀ Att ਦੇ ਸ਼ਿਕਾਰੀ ਅਾ ਬੱਲਿਅਾ👌 🔫 ਸਿੱਧਾ ਹਿੱਕ ਵਿੱਚ ਵੱਜੀ ਦੇ🔫......Rishi
#ਕੁੜਤੇ ਨਾਲ ਤਿੱਲੇ ਵਾਲੀ 👉 #ਜੁੱਤੀ ਦੇ ਸ਼ੌਕੀਨ
ਚਾਦਰੇ ਚ ਪਾਏ #ਥੋੜੇ ਵੱਟ ਹੁੰਦੇ ਨੇ,
ਜੋ 🤝 #ਯਾਰੀ ਵਿਚ ਖੜਦੇ ਨੇ ਹਿੱਕ #ਠੋਕ ਕੇ,
ਅੱਲ੍ਹੜੇ ਉਹ ਪਿੰਡਾਂ ਵਾਲੇ #ਜੱਟ ਹੁੰਦੇ ਨੇ
👍😍😘😘💏💞
👬~ਜਿਹਨਾ ਨੂੰ Kall ਦੇ ਜਵਾਕ ਦੱਸਦਾ ਅੈ~👬 💪 ~ਘਰੋ ਪੁੱਛੀ ਤੇਰੇ ਅਾ ਪਿਓ ਬੱਲਿਅਾ~👊.....®¡$H¡
👍Respect ਕਰੀ ਦੀ👍 👊Respect ਕਰਾੲੀ ਦੀ👊 ✊ਹੱਕ ਦੀ ਕਮਾੲੀ ਦੀ✊ ☝Oh ਤੋਡੇ ਪਿਓ ਦੀ ਨਹੀ ਖਾੲੀ ਦੀ☝....Rishi
ਤੇਰੀ 🤔ਸੋਚ ⚖ਸਰਕਾਰੀ
ਸਾਡੀ 😡ਬਾਗੀ 💪ਬੱਲੀਏ
ਅਸੀ ✍ਕਾਗਜ਼ਾਂ ਚ ਪੱਕੇ
ਅਪਰਾਧੀ🚔 ਬੱਲੀਏ🚨
ਨਜ਼ਾਰੇ ਲਈਦੇ ਆ ਪਰ
ਚੋੜ ਨੀ ਕਰੀਦੀ 😒
ਪਿੱਠ ਪਿੱਛੇ ਭੌਂਕਣ ਵਾਲਿਆਂ
ਦੀ #ਪੁੱਤ ਗੋਰ 👆👆
ਨੀ ਕਰੀਦੀ.......... 🙏
👬Yaara ਨਾਲ Yaari👬 💪 ਸਾਡੀ Pind ਚ' Sardari👌 ✋ ਕਰਦੀ ਸਲਾਮਾ ਸਾਨੂੰ 👍 🌍Duniya ੲੇ Saari🌍.......Rishi
ਨਜ਼ਾਰੇ ਲਈਦੇ ਆ ਪਰ
ਚੋੜ ਨੀ ਕਰੀਦੀ 😒
ਪਿੱਠ ਪਿੱਛੇ ਭੌਂਕਣ ਵਾਲਿਆਂ
ਦੀ #ਪੁੱਤ ਗੋਰ 👆👆
ਨੀ ਕਰੀਦੀ.......... 🙏