ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਹਕੀਕਤ ਨੂੰ ਮੈਂ ਬਿਆਨ ਕਰਾ
ਆਪਣੀ ਸਾਰੀ ਜ਼ਿੰਦਗੀ ਤੇਰੇ ਨਾਮ ਕਰਾ
ਤੇਰੇ ਬਿਨਾਂ ਇਕ ਪਲ ਵੀ ਮੇਰਾ ਸਰਦਾ ਨਹੀ
ਮੈ ਇਨਾਂ ਤੈਨੂੰ ਪਿਆਰ ਕਰਾ 🌹❤️
ਕੁਜ ਕ ਦਿਨਾਂ ਤੋਂ..ਜੀ ਜੇਹਾ ਘਟਦਾ ਜਾ ਰਿਹਾ ਏ..ਤੇਰੇ ਨਾਲੋਂ ਮੋਹ ਜੇਹਾ ਟੁੱਟਦਾ ਜਾ ਰਿਹਾ ਏ.. ਰੁੱਸ਼ੀ ਤੂੰ ਵੀ ਨਈ ਰੁਸ਼ਿਆਂ ਮੈਂ ਵੀ ਨਈ.. ਫਿਰ ਵੀ ਕਿਉਂ ਪਾਸਾ ਜੇਹਾ ਵਟਿਆ ਜਾ ਰਿਹਾ ਏ...ਕੁਜ ਕ ਦਿਨਾਂ ਤੋਂ ਜੀ ਜੇਹਾ ਘੱਟ ਦਾ ਜਾ ਰਿਹਾ ਏ...🪷🪷🪷👍🏼 .. .. Read more >>
ਨਾ ਕਰ ਫਿਕਰ ਮੇਰੀ ਮੈਂ ਖੁਸ਼ ਰਹਿਣਾ ਹੀ ਸਿੱਖਿਆ ਏ... ਤੇਰੀ ਆਈ ਮੈਂ ਨੀ ਮਰਨਾ ਮੇਰੀ ਤੇ ਤੁ... ਕੱਲੇ ਆਏ ਆ ਤੇ ਕਲਿਆਂ ਹੀ ਤੁਰ ਜਾਣਾ...ਸਾਰੀ ਉਮਰ ਬਸ ਆ ਹੀ ਤਾ ਵੇਖਿਆ ਏ...👍🏼🪷🪷🪷ਰ ਸਿੰਘ 🪷🪷👍🏼👍🏼
ਰਾਹ ਜਿੰਦਗੀ ਦੇ ਸੋਖੇ ਤੇਰੇ ਮੈ ਕਰਨ ਲਗਾ... ਜਾ ਅੱਜ ਤੋਂ ਤੈਥੋਂ ਦੂਰ ਮੈਂ ਹੋਣ ਲਗਾ... ਏ ਨਾ ਸਮਝੀ ਕੋਈ ਮਜਬੂਰੀ ਸੀ ਜਾ ਮੈਂ ਪਿਆਰ ਨਈ ਕੀਤਾ ਬਸ ਤੇਰੀ ਜਿੰਦਗੀ ਚ ਨਾ ਕੋਈ ਹੋਵੇ ਦੁੱਖ ਇਸੇ ਲਈ ਏ ਮੈਂ ਕਰਨ ਲਗਾ 🪷🪷👍🏼👍🏼ਰ ਸਿੰਘ 🪷👍🏼👍🏼👍🏼
ਜਿਥੇ ਤੁਹਾਡਾ ਜ਼ਿਕਰ ਨਈ... ਉਥੇ ਤੁਹਾਡਾ ਫਿਕਰ ਨਈ.. ਜਿਥੇ ਤੁਹਾਡਾ ਇੰਤਜ਼ਾਰ ਨਈ... ਉਥੇ ਤੁਹਾਡਾ ਪਿਆਰ ਨਈ... ਜਿਥੇ ਤੁਹਾਡੀ ਇਜ਼ਤ ਨਈ... ਉਥੇ ਉਥੇ ਤੁਹਾਡਾ ਕਿਰਦਾਰ ਨਈ... 🪷🪷👍🏼👍🏼ਰ ਸਿੰਘ 🪷🪷👍🏼👍🏼
ਬੰਦ ਹੋ ਗਏ ਦਿਲ ਦੇ ਦਰਵਾਜ਼ੇ ਜੋ ਤੇਰੇ ਲਈ ਖੁੱਲੇ ਸੀ
ਤੇਰੇ ਕੋਲ ਆਉਣੋ ਹੱਟਗੇ ਜੋ ਭੇਜੇ ਹਵਾ ਦੇ ਬੁੱਲੇ ਸੀ.. ਪੀ੍ਤ ਸੰਧੂ✍️
ਹੌਂਸਲਾ ਹੋਣਾ ਚਾਹੀਦਾ ਬੱਸ,
ਜ਼ਿੰਦਗੀ ਤਾਂ ਕਿਤੋਂ ਵੀ ਸ਼ੁਰੂ ਕੀਤੀ ਜਾ ਸਕਦੀ ਆ 💯
ਪਰਵਾਹ ਨਾ ਕਰੋ ਦੁਨੀਆਂ ਕੀ ਕਹਿੰਦੀ ਏ
ਤੁਹਾਡੇ ਘਰ ਦਾ ਖਰਚ ਲੋਕ ਨਹੀਂ
ਤੁਸੀਂ ਆਪ ਚਕਦੇਓ 😌
ਸਿਆਸਤ 👆ਤਾ ਉਹ ਲੋਕ 💯🙏ਕਰਦੇ ਨੇ
ਜਿਨ੍ਹਾ ਨੇ ਜੰਗ 💪✔ਜਿੱਤਣੀ ਹੋਵੇ,,,
ਸਾਡੀ ਕੋਸ਼ਿਸ਼ ਤਾ ਹਰ ਵਾਰ 💌
ਦਿਲ💖 ਜਿੱਤਣ ਦੀ ਹੁੰਦੀ |💯✔