ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
हमारा 💓दिल बी पागल सा हुआ
उनकी 👁️👁️आंखो में ऐसा नशा था
हमने निभाने की उमीद उनसे 💝
जो खुद बी एक बेवफ़ा था🎭
💔ਨਾ ਸਮਝਾਂ ਕਿਸੇ ਨੇ ਨਾ ਸਮਝਾਣੇ ਵਾਲ਼ਾ ਹੈਂ ਕੋਈ 💔
💔ਨਾ ਹਮ ਕਿਸੀ ਕੇ ਹੈ ਨਾ ਹਮਾਰਾ ਹੈ ਕੋਈ 💔😒
ਖ਼ਵਾਬਾਂ ਨੂੰ ਰੋਜ਼ ਜੋ ਬੁਣਦਾ ਹਾਂ
ਮੈਂ ਟੁੱਟ ਕੇ ਰੋਜ਼ ਹੀ ਜੁੜਦਾ ਹਾਂ
ਕੁਝ ਮਜਬੂਰੀਆਂ ਵੀ ਸਮਝਿਆਂ ਕਰ ਦਿਲਾ
ਹਰ ਵਾਰ ਜਿਦ ਜ਼ਰੂਰੀ ਨਹੀਂ ਹੁੰਦੀ
ਕੌਣ ਸਮਝ ਪਾਇਆ ਅੱਜ ਤੱਕ ਸਾਨੂੰ
ਆਪਣੇ ਹਾਦਸਿਆਂ ਦੇ ਇੱਕਲੌਤੇ ਗਵਾਹ ਹਾਂ ਅਸੀਂ
ਤੇਰੀ ੲੇਨੀ ਪਰਵਾਹ ਕਰਨ ਤੋਂ ਬਾਅਦ
ਤੇਰੀਆਂ ਦਿੱਤੀਆਂ ਸਿੱਖਿਆਵਾਂ ਦਾ ਧੰਨਵਾਦ
ਜਿਨ੍ਹਾਂ ਨੇ ਮੈਨੂੰ ਬੇਪਰਵਾਹ ਕਰਤਾ
ਜੋ ਕੋਲ ਹੋ ਕੇ ਵੀ ਕੋਲ ਨੀ ,
ਉਹ ਦੂਰ ਹੀ ਰਹੇ ਤਾਂ ਚੰਗਾ ਏ
ਖਾਮੋਸ਼ੀ ਤੂੰ ਸਮਝ ਨਹੀਂ ਰਿਹਾ,
ਅਲਫਾਜ਼ ਹੁਣ ਬਚੇ ਨਹੀਂ
ਹਰ ਕਿਸੇ ਦੀ ਕਿਸਮਤ ਨੀ ਹੁੰਦੀ "
ਉਹਨੂੰ ਚੰਗਾ ਇਨਸਾਨ ਮਿਲੇ ,
ਲੋਕ ਬੇਕਦਰਾਂ ਕਰਕੇ ਫਿਰ ਪਛਤਾਵੇ ਜਤਾਉਂਦੇ ਨੇ ....!