ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਕਦੇ ਵੀ ਕਿਸੇ ਦਾ ਦਿਲ ਦੁਖਾਉਣ ਵਾਲੀ ਗੱਲ ਨਾ ਕਰੋ..
ਵਕਤ ਬੀਤ ਜਾਂਦਾ, ਪਰ ਗੱਲਾਂ ਯਾਦ ਰਹਿ ਜਾਂਦੀਆਂ ..। 🕊🕊
ਮੁੱਹਬਤ ਕਰਨੀ ਹੈ " ਤਾ ਰੱਬ ਨਾਲ ਕਰੋ "
ਉਹ ਨਾ ਤਾਂ ਧੋਖਾ ਦਿੰਦਾ ਹੈ "
ਤੇ ਨਾ ਹੀ ਲੋਕਾ ਵਾਂਗ ਰੰਗ ਬਦਲਦਾ!!
ਸੱਚਾਈ ਦੀ ਰਾਹ ਤੇ ਚੱਲਣਾ
ਫਾਇਦੇ ਦੀ ਗੱਲ ਹੁੰਦੀ ਹੈ
. . . . .
. . . . . .
. . . . .
ਕਿਉਂਕੀ ਇਸ ਰਾਹ ਤੇ ਭੀੜ ਘੱਟ ਹੁੰਦੀ ਹੈ ।
👍💯🏃👍💯🏃👍💯🏃👍 .. .. Read more >>
ਸਾਦਗੀ ਦਾ ਗਿਆਨ ਸਾਰੇ ਦਿੰਦੇ ਨੇ
ਪਰ ਮਰਦੇ ਸਾਰੇ ਚੇਹਰੇ ਤੇ ਨੇ
😌😌😌
ਮਨ ਚਾਹਿਆ ਪਾਉਣ ਲਈ
ਮਨ ਨਾਲ ਚਾਹੁਣਾ ਪੈਂਦਾ
😌😌
ਜੇ ਮੁਸ਼ਕਿਲਾਂ ਵਿੱਚੋਂ ਗੁਜ਼ਰ ਰਹੇ ਹੋ ਤਾਂ ਹੌਸਲਾ ਰੱਖੋ,
ਇਹ ਮੁਸਕਿਲਾਂ ਇਕ ਦਿਨ ਬੜਾ ਸੁੱਖ ਦੇਣਗੀਆਂ ❤️❤️
ਬਿਨਾ ਮੰਗਿਆ ਜਿਨੂੰ ਮਿਲ ਜੇ ਸਭ
ਓਹਨੂੰ ਚੇਤੇ ਰਹਿੰਦਾ ਕਿੱਥੇ ਰੱਬ.....😔🖤
ਸਫਲਤਾ ਨੂੰ ਸਿਰ ਤੇ ਚੜਨ ਨਾਂ ਦਿਓ,
ਅਤੇ ਅਸਫਲਤਾ ਨੂੰ ਦਿਲ ਵਿੱਚ ਉਤਰਨ ਨਾਂ ਦਿਓ..😊👍
ਵਾਹਿਗੁਰੂ ਸਭ ਤੇਰੀ ਦਾਤ ਹੈ
ਬਿਨ ਤੇਰੇ ਮੇਰੀ ਕੀ ਔਕਾਤ ਹੈ 🙏
ਰੂਹ ਨੂੰ ਸਕੂਨ ਗੁਰੂ ਘਰ ਜਾ ਕੇ।
ਮਨ 👇ਮਤ☝️
ਬੇਬੇ ਬਾਪੂ ਜਿੰਦਜਾਨ❣️
ਜਿੰਮ ਲਵਰ 💪
ਪੀ ਬੀ 09 ਆਲ਼ੇ
ਬਲੈਕ ਲਵਰ 🖤