ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
਼ੳ ਤੂੰ ਼ਸਾਡੀ਼਼ ਟੌਰ ਼਼ ਨਾਂ ਵੇਖ ੍ ਬੱਲੇਆ਼਼਼਼਼💯
ਅਸੀਂ ਉਨ੍ਹਾਂ ਚੋਂ ਨੀਂ ਼ ਜਿਹੜੇ ਦਿਖਾਵੇ ਲਈ ਮੰਗ ਕੇ
ਪਾਉਂਦੇ ਆ💯🙏😋😋
#ਬਹੁਤਅਾਂ ਨੇ ਸਾਨੂੰ ਅੱਜਮਾੲਿਅਾ
ਸੱਜਣਾਂ...
#ਬਹੁਤਅਾਂ ਨੂੰ ਅਸੀ ਅੱਜਮਾੲਿਅਾ
ਸੱਜਣਾਂ...
#ਪਰ ਕਿਸੇ ਨੇ ਵੀ ਸਾਥ ਨਾ ਨਬਾੲਿਅਾ
ਸੱਜਣਾਂ ...
#ਬਹੁਤਅਾਂ ਤੋ ਦਿਲ 💔💔ਤੱੜਵਾੲਿਅਾ
ਸੱਜਣਾਂ..
#ਪਰ ਜਿੰਦਗੀ ਨੇ ਸਬ .. .. Read more >>
ਵਾਰੀ ਵਰਸੀ ਖਟਨ ਗਿਆ ਸੀ
ਖੱਟ ਕੇ ਲਿਆਂਦਾ ਝੋਨਾ
ਪਰਾਂ ਹੋ ਕੇ ਖੰਘ ਸੋਹਣਿਆਂ
ਕਿਤੇ ਕਰ ਨਾਂ ਦੇਈਂ ਕੋਰੋਨਾ 🥱😷
hnjra
ਮੁੰਡਾ 👌ਓੁਗਲੀ👆 ਚ, ਛੱਲੇਂ💍 ਜ਼ਿਹਾ ਸ਼ੋਹਣੀੲੇ..
ਚੁੰਮੇਗੀ 😘 ਦਿਨ ਚ, ਵਾਰ- ਵਾਰ ਨੀ
ਹੋਵੇਗੀ ਰਕਾਨ ਤੂੰ ਸਿਰੇ ਦੀ ਗੱਭਰੂ ਤੈਥੋਂ ਪੱਟਿਆ ਨੀ ਜਾਣਾ
ਮੁੰਡਾ ਸੂਰਜ ਦੀ ਲੋ ਵਰਗਾ ਤੈਥੋਂ ਤੱਕਿਆ ਨੀ ਜਾਣਾ..
ਸੁੱਟਣ 👎ਵਾਲੇ ਬਥੇਰੇ ਨੇ 👏🏻
ਮਿਤਰਾ ਪਰ 👍ਚੁੱਕਣ ਆਲਾ ਇਕੋ ਈ ਐ
☬waheguru
ਜੱਟ 👆 ਦਾ ਏ Attitude ਭਾਰੀ ਕੁੜੀਏ, 🏋️
ਸੱਚੀ ਤੇਰੀ ਮੇਰੀ ਨਿੱਭਣੀ ਨਾ ਯਾਰੀ ਕੁੜੀਏ😜
👌 ਤੇਰਾ HanjRA❤
AuKaT Ki BaaT MaT KaR😏
TeRi aUkAt Se VaDa 💓 h MeRa😉
✍️Jass Chauhan 🔥
👉ੳੁਹ ਸਰਕਾਰੀ🚌 ਬੱਸ 🚌ਹੀ ਕਾਹਦੀ 😝
ਜੋ ਖੜਕੇ 😝 ਨਾ !!!
👳ਤੇ ੳੁਹ ਗੱਬਰੂ 👳ਹੀ ਕਾਹਦਾ 😿
ਜੋ ਦੁਨੀਅਾ ਦੀ 👁ਅੱਖ ਵਿਚ ਰੜਕੇ ਨਾ