ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Funny, Jokes Quotes, Shayari in Punjabi, ਮਜੇਦਾਰ, ਫਨੀ ਚੁਟਕੁਲੇ ਵਿਚਾਰ ਅਤੇ ਸ਼ਾਇਰੀ ਪੰਜਾਬੀ ਵਿੱਚ ਪੜੋ

 

shayari4u shayari4u

ਖ਼ਤ ਹਸੀਨਾ ਦੇ

ਖ਼ਤ ਹਸੀਨਾ ਦੇ ਹੀ
ਮੇਰੀ ਲਾਸ਼ ਉੱਤੇ ਪਾ ਦਿਓ ਕੋਣ
ਕੱਫ਼ਣ ਲੈਣ ਸਾਡਾ ਜਾਵੇਗਾ ਬਾਜ਼ਾਰ ਨੂੰ!

shayari4u shayari4u

ਰੋ ਰੋ ਕੇ

ਰੋ ਰੋ ਕੇ ਦਿਮਾਗ ਦੀਆਂ ਨਾੜਾਂ
ਕਰ ਲਈਆਂ ਨੇ ਕਮਜੋਰ 😢😢😢
ਚਲ ਉੱਠ ਦਿਲਾ ਓਹਨੁ ਭੁੱਲ ਕੇ
ਹੁਣ ਲੱਭੀਏ ਕੋਈ ਹੋਰ 😮😲😜🤦

shayari4u shayari4u

ਮਿਸਤਰੀ ਤੇ ਇਸਤਰੀ

ਮਿਸਤਰੀ ਤੇ ਇਸਤਰੀ ਨੂੰ ਹਮੇਸ਼ਾ ਖੁਸ਼ ਰੱਖੋ,😏😴

ਗ਼ੁੱਸਾ ਦੋਹਾਂ ਦਾ ਹੀ ਘਰ ਖ਼ਰਾਬ ਕਰ ਸਕਦਾ😜😃
😹😹😹😹

shayari4u shayari4u

ਏਥੇ ਤਾਂ 'ਜੇਠ'

ਏਥੇ ਤਾਂ 'ਜੇਠ' ਨੇ ਹੀ ਬਸ ਕਰਾਈ ਪਈ ਏ 😌
ਸ਼ੁਕਰ ਏ ਕਿਸੇ ਮਹੀਨੇ ਦਾ ਨਾਲ 'ਸੱਸ' ਨਹੀਂ ਏ
🤣🤣🤣

shayari4u shayari4u

ਮੈਂ ਤਾਂ ਬਹੁਤ

ਮੈਂ ਤਾਂ ਬਹੁਤ ਪੇਪਰ ਦਿੱਤੇ
ਪਰ ਹੋਇਆ ਅੱਜ ਤੱਕ ਪਾਸ ਨਹੀਂ..!
🤣
ਓ ਰੱਬਾ ਤੇਰੀ ਦੁਨੀਆਦਾਰੀ
ਸਾਨੂੰ ਆਈ ਰਾਸ ਨਹੀਂ..!

Sandeep Singh Sandeep Singh

ਭਗਵੰਤ ਮਾਨ ਨੂੰ

ਭਗਵੰਤ ਮਾਨ ਨੂੰ ਸ਼ਰਾਬੀ ਸ਼ਰਾਬੀ ਕਹਿਣ ਵਾਲਿਆਂ ਨੇ ਖੁਦ ਬੋਤਲ ਫੜ ਲਈ

shayari4u shayari4u

ਮੈਂ ਕਿਹਾ ਮਿਲਾਂਗੇ

ਮੈਂ ਕਿਹਾ ਮਿਲਾਂਗੇ ਅਗਲੇ ਜਹਾਨ..
ਤੇ ਕਹਿੰਦੀ ਪੱਕਾ ਜੀ
ਮੈਂ ਕਿਹਾ ਮੈਂ ਬਸ ਮਰਨ ਵਾਲਾ...
ਤੇ ਕਹਿੰਦੀ ਅੱਛਾ ਜੀ
😝😝

shayari4u shayari4u

ਦਰਦ ਭੀ ਹੈ।

ਦਰਦ ਭੀ ਹੈ।
ਮਜ਼ਾ ਵੀ ਹੈ।
ਪਿਆਰ ਵੀ ਹੈ ।
ਸਜ਼ਾ ਵੀ ਹੈ।
😆🙃

shayari4u shayari4u

ਜਿਹੜੇ ਲੋਕ ਮੇਰੀਆਂ

ਜਿਹੜੇ ਲੋਕ ਮੇਰੀਆਂ ਗੱਲਾਂ ਨਾਲ ਲਾਲ ਪੀਲੇ ਹੋ ਜਾਦੇ ਨੇ
😒😒
ਉਹਨਾਂ ਨੂੰ ਹੋਲੀ ਦੀਆਂ ਅਡਵਾਸ ਚ ਮੁਬਾਰਕਾਂ
😍🙈🙈





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ