ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਸਭ ਉਤੇ ਮੇਹਰ ਕਰੀਂ
ਬਹੁਤੀ ਨਾ ਤੂੰ ਦੇਰ ਕਰੀਂ
ਹਰ ਪਾਸੇ ਖੁਸ਼ੀਆਂ ਹੋਣ
ਐਸੀ ਤੂੰ ਸਵੇਰ ਕਰੀਂ
ਗੁੱਡ ਮੌਰਨਿੰਗ ਜੀ 🙏🏼
ਪਿੰਡ ਦੀ ਸਵੇਰ,ਰੱਬ ਦੀ ਏ ਮਿਹਰ
ਦਿਨ ਦਾ ਸਮਾਂ ,ਕੰਮ ਮੈਂ ਕਰਾਂ………
ਸ਼ੁੱਭ ਸਵੇਰ ਪਿਆਰਿਓ..🙏🙏🙏🙏🙏
ਪਲ ਪਲ ਦਿੱਲ ਵਿੱਚ ਹੋਵੇ ਤੇਰਾ ਜਿਕਰ ਦਾਤਿਆ
❤ਤੇਰੇ ਹੁੰਦਿਆ ਮੈਨੂੰ ਕਾਹਦਾ ਫਿਕਰ ਦਾਤਿਆ❤
Good morning
ਸ਼ੀਸ਼ੇ ਦੀ ਤਰਾਂ ਹੁੰਦੀ ਹੈ ਜ਼ਿੰਦਗੀ
ਤੁਸੀ ਮੁਸਕਰਾ ਦੇਵੋ
ਇਹ ਵੀ ਮੁਸਕਰਾ ਦਿੰਦੀ ਹੈ
💐💐ਗੁੱਡ ਮੌਰਨਿੰਗ ਜੀ।
ਸਾਨੂੰ ਪਲੇਟਾਂ ਹੀ ਮਾਝਣ ਤੇ ਰੱਖ ਲੈ ਨੀ
ਕੜੀ ਚੋਲ ਖਾਣ ਵਾਲੀਏ 😁
♥️♥️ਗੁਡ ਵਾਲੀ ਮੋਰਨਿੰਗ ਜੀ
😁😁
ਸੁਭਾਅ ਨਾਲ ਵੀ ਹੋ ਜਾਂਦਾ ਇਸ਼ਕ
ਹਰ ਜਗਾ ਸੋਹਣੇ ਚਿਹਰੇ ਜਰੂਰੀ ਨਹੀਂ ਹੁੰਦੇ ..
🌹🌹ਗੁੱਡ ਮੌਰਨਿੰਗ ਜੀ 🌹
ਵਕਤ ਸਭ ਨੂੰ ਮਿਲਦਾ ਹੈ
ਜਿੰਦਗੀ ਬਦਲਣ ਲਈ।
ਪਰ ਜਿੰਦਗੀ ਦੁਬਾਰਾ ਨਹੀੰ ਮਿਲਦੀ
ਵਕਤ ਬਦਲਣ ਲਈ।
ਗੁੱਡ ਮੌਰਨਿੰਗ ਜੀ।🙏🏼🌹
ਕਾਸ਼ ਕੋਈ ਸਾਨੂੰ ਵੀ miss pooja ਦੇ ਗਾਣੇ ਵਾਂਗੂੰ
ਸਵੇਰੇ ਉੱਠਦੇ ਕਹਿੰਦੀ
🧐🧐
ਉਠੋ ਜੀ ਥੋਡੀ ਜਾਨ ਗੁੱਡ ਮੋਰਨਿੰਗ ਕਹਿੰਦੀ ਆ
😀😀😀😀
♥️ਗੁੱਡ ਮੌਰਨਿੰਗ ਜੀ♥️
ਜ਼ਿੰਦਗੀ ਵਿੱਚ ਹਮੇਸ਼ਾ ਅਜਿਹੇ ਲੋਕਾਂ ਨੂੰ ਪਸੰਦ ਕਰੋ,
ਜਿਨ੍ਹਾਂ ਦਾ ਦਿਲ ਚਿਹਰੇ ਨਾਲ਼ੋਂ ਜ਼ਿਆਦਾ ਖੂਬਸੂਰਤ ਹੋਵੇ..।ਗੁੱਡ ਮੌਰਨਿੰਗ 🌷🌷🌷