ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Sardari, Vally, Special Quotes Status, Shayari in Punjabi, ਵੈਲੀ/ਸਰਦਾਰੀ ਵਾਲੇ ਵਿਚਾਰ ਅਤੇ ਸ਼ਾਇਰੀ ਪੰਜਾਬੀ ਵਿੱਚ ਪੜੋ

 

Pamma Pamma

ਪਿੱਠ ਪਿੱਛੇ ਗੱਲਾਂ

ਪਿੱਠ ਪਿੱਛੇ ਗੱਲਾਂ ਵੀ ਨੇ ਉਹ ਕਰਦੇ ਜਿਨਾਂ ਦੇ ਮਨ ਚ' ਭੁਲੇਖੇ ਮਿੱਤਰਾ@paramjitsinghofficial

Pamma Pamma

ਫੁੱਲ ਆ ਚੜਾਈ

ਫੁੱਲ ਆ ਚੜਾਈ ਤੇਰੇ ਯਾਰ ਦੀ ਨੀਪਰ ਲੋਕ ਦੇਖ ਨਹੀਓ ਜਰਦੇ
ਓ ਤੇਰੇ ਪਿੰਡ ਦੇ ਦੋ-ਚਾਰ ਸਿੱਧੇ ਕਰਨੇ ਜਿਹੜੇ ਦੇਖ ਕੇ ਆ ਮੁੱਛਾਂ ਖੜੀ ਕਰਦੇ@paramjitsinghofficial

shayari4u shayari4u

ਯਾਰ 👬ਰੱਖੇ ਨੇ

ਯਾਰ 👬ਰੱਖੇ ਨੇ ਜੱਗਾੜੀ,
ਵੱਜੇ ਇੱਕ ☝ ਹੱਥ ਨਾਲ ਨਾਂ ਤਾੜੀ
ਕੱਦੇ ਕੀਤੀ ਨਹੀਓ ਮਾੜੀ ,
ਤਾਹੀ ਰੱਬ 🙏 ਨੇ ਵੀ ਮਿੱਤਰੋ
ਗੂਡੀ ਅੱਬਰਾਂ ਤੇ ਚਾੜੀ 🔫

shayari4u shayari4u

ਸੁਣ ਰਾਖ ਬਣਿਆ

ਸੁਣ ਰਾਖ ਬਣਿਆ ਹਾਂ
ਹੁਣ ਤੇਰੀ ਅੱਖ ਚ ਪੈਣਾ ਬਾਕੀ ਏ

ਬਹੁਤ ਲਕੋ ਰਖਿਆ ਦੁਨੀਆਂ ਤਾਈਂ
ਹੁਣ ਤੇਰਾ ਅਸਲ ਚਿਹਰਾ ਸਭ ਨੂੰ ਦਿਖਾਉਣਾ ਬਾਕੀ ਏ

Pamma Pamma

Tu jina diya

Tu jina diya gala karda oh ik phn te kamban lado tu groupa diya gala karda putt akh di kur nal sari gal hi mukadu ......✍

Pamma Pamma

ਆ ਸਾਲ਼ੇ ਕੱਲ

ਆ ਸਾਲ਼ੇ ਕੱਲ ਦੇ ਜਵਾਕ ਸਾਨੂੰ ਯਾਰੀ ਬਾਰੇ ਸਮਜਾਉਂਦੇ ਨੇ🤝ਮੈਂ ਕਿਹਾ ਫਿਰ ਤੇਰੇ ਵਰਗੇ ਘਰੇ ਹੈਨੀ ਦਾ ਬਹਾਨਾ ਲਾਉਂਦੇ ਨੇ🤐ਜਦੋਂ ਬੇਗਾਨੇ ਗੇਮ ਪਾਉਂਦੇ ਨੇ🤳 ਸਾਲੇ ਲਫਾਫੇ @paramjitsinghofficial

Terakajlesaab Terakajlesaab

ਤੂੰ ਰੱਬਾ ਖੁੱਸ਼

ਤੂੰ ਰੱਬਾ ਖੁੱਸ਼ ਰੱਖੀ ਓਹਨਾਂ ਨੂੰ ਜੌ
ਵੀ ਸਾਨੂੰ ਦੇਖ ਕੇ ਸੜਦੇ ਆ 😇
ਜੇੜ੍ਹੇ ਸਾਡੀ ਪਿੱਠ ਤੇ ਮਾੜਾ ਬੋਲਦੇ
ਫੋਟੋਆ ਚ ਵੀ ਓਹੀ ਖੜਦੇ ਆ📸
kajle mani ✍️.....

Terakajlesaab Terakajlesaab

ਜਦੋਂ ਖਾ ਲਵਾਂ

ਜਦੋਂ ਖਾ ਲਵਾਂ ਤੌਲਾ 🤏
ਦਿੱਲ ਹੋ ਜਾਂਦਾ ਹੋਲਾ ♥️
ਮੁੰਡਾ ਚਾਹ ਦਾ ਸ਼ੌਕੀਨ ☕
ਨੀ ਤੂੰ ਪੀਵੇਂ ਕੋਕਾ ਕੋਲਾ 🍹
Kajle mani ✍️...

Terakajlesaab Terakajlesaab

ਤੂੰ ਹੱਥ ਸਿਰਤੇ ਰੱਖੀ ਮੇਰੇ ਮਾਲਕਾ 🙏
🇦🇪🛫
ਦੁਨੀਆ ਦੀ ਧੌਣ ਤੇ ਗੋਡਾ ਮੈ ਆਪੇ ਰੱਖਲੂ
💪🧑‍🔧

Kajle mani ✍️....





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ