ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Status - ਪੰਜਾਬੀ ਸਟੇਟਸ

 

Jaskaran Jaskaran

ਏ ਦੁਨੀਆ ਦਾਰੀ

ਏ ਦੁਨੀਆ ਦਾਰੀ ਬੜੀ ਕੁਤੀ ਚੀਜ ਆ ਮਿੱਤਰਾ
ਏਥੇ ਹਰ ਕੋਇ ਆਪਣਾ ਮਤਲਬ ਕੱਢ ਦਾ
ਜਿਦ੍ਹਾ ਦਿਲੋ ਕਰੀ ਦਾ ਨਾ darling
ਓਹੀ ਸਾਲਾ ਪੈਰ ਵਢ ਦਾ

Jaskaran Jaskaran

ਰਿਸ਼ਤਿਆਂ ਚ ਆਇ

ਰਿਸ਼ਤਿਆਂ ਚ ਆਇ ਕੁੜੱਤਣ
ਦਿਲ ਦੇ ਨਾਲ ਨਾਲ਼
ਦਿਮਾਗ ਨੂੰ ਵੀ ਕੌੜਾ ਕਰ ਦਿੰਦੀ ਆ

shayari4u shayari4u

ਖੂਨ ਵਿੱਚ ਅਣਖਾਂ😎

ਖੂਨ ਵਿੱਚ ਅਣਖਾਂ😎 ਨੇ ਜੁਰਤਾਂ👌 ਨਾਲ ਰਹਿਨੇ ਆਂ‼️

ਚੇਹਰੇ😊 ਦੋਗਲੇ ਨੀ👎 ਰੱਖੇ💥 ਸਿੱਧੀ ਮੂੰਹ ਤੇ ਗੱਲ ਕਹਿਨੇ ਆਂ ‼️

Deepu Singh Deepu Singh

78 ਸਹੇਲੀਆਂ 8

78 ਸਹੇਲੀਆਂ
8 ਸਾਲੀਆਂ
85 ਸੋਹਣੀਆਂ 👰
86 ਸਵੀਟ
0 ਯਕੇਣਾ 🫅
28 ਉੱਤੇ ਚੱਲਦਾ ਇਹ ਗੇੜਾ
ਡਰ ਨਾ ਕਮਲੀਏ 🥱
ਇਹ ਤਾ ਫੋਨ ਨੰਬਰ ਆ ਮੇਰੇ
ਦੀਪ

Jaskaran Jaskaran

ਤੇਰੇ ਮੂੰਹ ਤੇ

ਤੇਰੇ ਮੂੰਹ ਤੇ ਤੇਰੇ ਨੇ🙂

ਮੇਰੇ ਮੂੰਹ ਤੇ ਮੇਰੇ ਨੇ🤔

ਏ ਦੁਨੀਆ 🌍ਦਾਰੀ ਆ ਸੱਜਣਾ

ਏਥੇ ਹਰ ਇੱਕ ਦੇ 🙈ਦੋ ਦੋ ਚੇਹਰੇ ਨੇ......🙂

shayari4u shayari4u

(☑️)#Simple😊 ਜਿਹੇ ਆਂ

(☑️)#Simple😊 ਜਿਹੇ ਆਂ ਅਸੀ😎‼️(☑️)

[❎]ਬਹੁਤੀ🙈ਹਵਾ_ਨੀ ਵਿਖਾਇਦੀ [❎]

(🖤)ਜਿਹੜੇ ਬਹੁਤੀ #ਆਕੜ😡 ਕਰਦੇ ਨੇ‼️

💥ਉਹਨਾਂ 😛 ਤੋਂ ਅਸੀ #10_ਫੁੱਟ_ਦੂਰੀ ਬਣਾ ਲਈਦੀ ‼️[🔥]

Jaskaran Jaskaran

ਜੇੜ੍ਹਾ ਰਿਹ ਗਿਆ

ਜੇੜ੍ਹਾ ਰਿਹ ਗਿਆ ਓ ਵੀ ਇਲਜਾਮ ਮੇਰੇ ਤੇ ਲਾ ਦਿਓ
ਮੈ ਤਾਂ ਪਹਿਲਾ ਹੀ ਬੁਹਤ ਬੁਰਾ ਸੀ
ਥੋੜਾ ਜਾ ਹੋਰ ਬਣਾ ਦਿਓ

bobby Kaler bobby Kaler

ਹਵਾ ਗੁਜ਼ਰ ਗਈ

ਹਵਾ ਗੁਜ਼ਰ ਗਈ ਪੱਤੇ ਹਿੱਲੇ ਵੀ ਨਹੀਂ ਅਸੀਂ ਉਹਨਾਂ ਦੇ ਸ਼ਹਿਰ ‘ਚ ਆਏ ਤੇ ਸੱਜਣ ਮਿਲੇ ਵੀ ਨਹੀਂ💔

bobby Kaler bobby Kaler

ਮੰਜਿਲ ਤੇ ਇਕ


ਮੰਜਿਲ ਤੇ ਇਕ ☝️ਨਾਂ ਇਕ ਦਿਨ ਮਿਲ ਹੀ ਜਾੳਗੀ😇 ਪਰ ਸਾਥ 👬 ਕਿਸ ਕਿਸ ਨੇ ਦਿੱਤਾ, ਯਾਦ ਜ਼ਰੂਰ ਰਹੁਗਾ ।





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ