ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
🔫🔫ਸਟੇਟਸ ਪਾ ਕੇ ਬਦਮਾਸ਼ੀ ਨਹੀਂ ਹੁੰਦੀ ਪੁੱਤ...👍👍
ਜਦੋਂ ਅਸੀਂ vAArĐaaT ਕਰਾਂਗੇ...ਤੇਰੀ ਫੋਟੋ ਥੱਲੇ ਗੁਮਛੁਦਾ ਛਪੂ👌👌🔫🔫øhi_inđu..✍️✍️
ਜਿੰਨਾ ਦੇ ਦਿੱਲ ਵਿੱਚ ਵਸਦੇ ਆ
ਓਨਾ ਲੲੀ ਰੱਬ ਆ
ਬਾਕੀਆ ਲੲੀ ਪਹਿਲਾ ਵੀ ਸੀ,
ਤੇ ਹੂਣ ਵੀ ਝੱਬ ਆ
😎😎😎
#ਪਿਛਲੇ ਜਨਮ ਵਿੱਚ ਕੀਤਾ ਕੋਈ ਪੁੰਨ ਹੋਊ,
#ਜਿਹੜਾ ਜੰਮਿਆ ਮੈਂ ਸਿੰਘ ਸਰਦਾਰਾਂ ਦੇ,
#ਸਾਨੂੰ ਫੋਕੇ ਪਹਿਰਾਵਿਆ ਦੀ ਲੋੜ ਨਹੀ,
#ਗੁਰਾਂ ਬਖਸ਼ੇ ਨੇ ਤਾਜ ਦਸਤਾਰਾ ਦੇ,
🕌ਮਹਿਲ ਵਿੱਚ👬 ਰਹਿ ਕੇ🌄 ਬਾਗ ਨੀ ਭੂਲੀਦੇ🐯 👨💼ਕਾਕਾ ਥੋੜ੍ਹੀ👉 ਜੀ ਬਦਮਾਸ਼ੀ ⚔️ਕਰਕੇ ਕਦੇ 🔫 💪ਉਸਤਾਦ ਨੀ ਭੂਲੀਦੇ
OHI GONDER WALA DEEP
FB ID: DEFAULTER CASE
CON.8607265751
ਨਾ ਸੌਕ Bullet ਦਾ
ਨਾ ਸੌਕ #Safari ਦਾ
ਮਿੱਤਰਾ ਨੂੰ ਸੌਕ
ਸਿਰ ਚੜ ਬੋਲਦੀ #ਸਰਦਾਰੀ ਦਾ...
ਮੇਰੀ ਮੁਛਾਂ 😎ਨੂੰ ਵੇਖ velly ਕਈ ਸੜਦੇ ਆਂ💪💪 ਰੀਸ ਤਾਂ ਲੱਡੂਆਂ ਤੋਂ ਹੁੰਦੀ ਨੀ ਸਾਲੇ ਪਿੱਠ ਪਿੱਛੇ ਗਲਾਂ ਹੀ ਕਰਦੇ ਆਂ...👍
preet raiwaliya...
ਮੇਰੀ ਮੁਛਾਂ ਨੂੰ ਵੇਖ ਕੇ ਕਮਲੀ ਡੋਲ 😍 ਗੀ ਸੀ 🗣ਮੂੰਹੋ ਤਾਂ ਕੁੱਝ ਦਸਿਆ ਨੀ 👀ਅਖਾਂ ਰਾਹੀਂ ✌ ਸਭ ਕੁਝ ਬੋਲ ਗਈ ਸੀ ..☺
preet raiwaliya...
ਔਖੇ ਵੇਲੇ ਨਾਲ ਖਰਨ ਵਾਲੇ ਹੁੰਦੇ ਆ ਯਾਰ
ਰੋਜ ਹੱਥ ਮਿਲਣ ਵਾਲੇ ਯਾਰ ਨੀ ਹੁੰਦੇ
#ਮਰਨੇ ਤੋਂ ਪਹਿਲਾਂ ਐਸਾ ਕੰਮ 👌 ਕਰਾਂਗੇ.....
ਤੇਰੇ ਸ਼ਹਿਰ ਤੇਰੇ ਪਿੰਡ ਸਾਡਾ #ਨਾਮ 😎 ਗੂੰਜੇ ਗਏ......
#Bansal😎