ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Status - ਪੰਜਾਬੀ ਸਟੇਟਸ

 

shayari4u shayari4u

ਦਿਲ ਦੇ ਨੀ

ਦਿਲ ਦੇ ਨੀ ਮਾੜੇ ਪਰਖ ਕੇ ਦੇਖ ਲਈ। ਅਫ਼ਵਾਹਾਂ ਤਾਂ ਬਹੁਤ ਨੇ ਵਰਤ ਕੇ ਦੇਖ ਲਈ।। 😊😌

Gursewak Singh Gursewak Singh

❤️ ਜਿਸਮਾਂ ਤੱਕ.....🥀

ਪਿਆਰ ਕਰ ਤਾਂ ਹਰੇਕ ਲੈਂਦਾ,
ਪਰ ਸਮਝਣਾ ਸਭ ਦੇ ਵਸ ਦੀ ਨੀ |

ਜਿੰਦਗੀ ਮੇਰੀ ਨਰਕ ਬਣਾਤੀ,
ਹਲੇ ਕਹਿੰਦਾ ਮੈ ਹੱਸਦੀ ਨੀ |

ਅੱਖੀ ਵੇਖਿਆ ਹਾਲ ਮੈ ਤੇਰਾ,
ਸੋਚਿਆ ਸੀ ਕਦੀ ਦੱਸਦੀ ਨੀ |

ਰੋਂਦੀ ਰਹ .. .. Read more >>

Gursewak Singh Gursewak Singh

ਪਤਾ ਨੀ ਭੁੱਖੇ

ਪਤਾ ਨੀ ਭੁੱਖੇ ਜਿਸਮਾਂ ਦੇ ਨੇ ਜਾ ਪਿਆਰ ਦੇ ਨੇ ਲੋਕ
VIDEO ਕਾਲਾਂ ਵਿੱਚ ਕੱਪੜੇ ਉਤਰਾਂਦੇ ਨੇ ਲੋਕ

ਪਹਿਲੀ ਤੱਕਣੀ ਪਿਆਰ , ਦੂਜੇ ਦਿਨ ਇਜ਼ਹਾਰ
ਤੀਜੇ ਦਿਨ OYO, ਬਸ ਫਿਰ ਜਿਸਮਾਂ ਦੀ ਭੁੱਖ ਦੁਰ ਕਰਦੇ ਨੇ ਲੋਕ

# ਗੁਰੀ ਸੰਧੂ
7087847889

shayari4u shayari4u

ਹੈ ਅਜਬ ਨਜ਼ਾਰਾ

ਹੈ ਅਜਬ ਨਜ਼ਾਰਾ ਜ਼ਿੰਦਗੀ ਦਾ
ਹੰਝੂ ਹਾਸਿਆਂ ਨੂੰ ਇਕੱਠੇ ਦਿਖਾ ਦਿੱਤਾ..!!
ਕੀ ਸਮਝਾਂ ਦੱਸ ਰੱਬ ਪਾਇਆ ਏ ਮੈਂ
ਜਾਂ ਸਮਝਾਂ ਰੱਬ ਮੈਂ ਗਵਾ ਦਿੱਤਾ..!!

shayari4u shayari4u

ਬੋਲਣ ਨਾਲ ਸਿਰਫ਼

ਬੋਲਣ ਨਾਲ ਸਿਰਫ਼ ਰੌਲਾ ਪੈ ਸਕਦਾ
ਪਰ ਚੁੱਪ ਸੱਜਣਾ ਖਿਲਾਰੇ ਪਾਉਂਦੀ ਏ

shayari4u shayari4u

ਲੋਕੀਂ ਦਾਅਵਾ ਕਰਦੇ

ਲੋਕੀਂ ਦਾਅਵਾ ਕਰਦੇ ਨੇ ਮੈਨੂੰ ਜਾਣਨ ਦਾ,
ਜਦਕਿ ਮੈਂ ਖੁਦ ਅਣਜਾਣ ਹਾਂ ਆਪਣੇ ਆਪ ਤੋਂ ♥️

shayari4u shayari4u

ਵਰਤ ਕੇ ਛੱਡਣ

ਵਰਤ ਕੇ ਛੱਡਣ ਵਾਲੇ ਲੱਖ ਬੁਰਾ ਕਹਿਣ...
ਪਰਖਣ ਵਾਲੇ ਅੱਜ ਵੀ ਸਲਾਮਾਂ ਕਰਦੇ ਨੇ ✍️💖

shayari4u shayari4u

ਮਹਿੰਗਾ ਸੀ ਖ਼ਵਾਈਸ਼ਾ

ਮਹਿੰਗਾ ਸੀ ਖ਼ਵਾਈਸ਼ਾ ਦਾ ਬਾਜ਼ਾਰ,
ਅਸੀਂ ਜ਼ਰੂਰਤ ਦੀਆ ਦੁਕਾਨਾਂ ਤੋਂ ਮੁੜ ਆਏ||😊

shayari4u shayari4u

ਬਹੁਤ ਮਾਣ ਆ

ਬਹੁਤ ਮਾਣ ਆ ਮੈਨੂੰ ਮੇਰੀਆਂ ਕਮੀਆਂ ਤੇ
ਜੋ ਮੈਨੂੰ ਹਰ ਇੱਕ ਦਾ ਨੀ ਹੋਣ ਦਿੰਦਿਆ,,❤️✍





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ