ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਡਿਗ ਡਿਗ ਬੰਦਾ ਸ਼ੇਰ 😾😾ਬਣ ਜਾਂਦਾ ਏ
ਗਲਤੀ ਤੋਂ ਸਿੱਖ ਕੇ ਦਲੇਰ 💪💪ਬਣ ਜਾਂਦਾ ਏ..
ਪਹਿਚਾਣ ਦੀ ਲੋੜ ਊਨਾ ਨੂੰ ਹੁੰਦੀ ,
ਜਿਨ੍ਹਾਂ ਨੇ ਸ਼ੋਸ਼ਸ਼ਬਾਜ਼ੀ ਕਰਨੀ ਹੋਵੇ ,
ਸਾਨੂੰ ਪਹਿਚਾਣ ਦੀ ਕੋਈ ਲੋੜ ਨੀ ,
ਕਿਉਕਿ ਸਾਡੀ ਪਹਿਚਾਣ ਸਾਡੇ ਯਾਰ ਨੇ
ਤੇਰੀ ਆਪਣੀ #Thinking👼
ਤੇਰੀ ਆਪਣੀ #Approach.
ਅਸੀਂ ਚੰਗੇ Ya ਮਾੜੇ ਤੂੰ ਜੋ ਮਰਜੀ ਸੋਚ
👉ਅਸੀਂ ਹੈਗੇ ਆ ਪੂਰੇ TipTop😎
ਸਾਡੇ ਤੋਂ ਬਾਅਦ ਤਾਂ ਬਸ full stop. 😉
ਬਸ ਇੱਕ ਬਾਪੂ ਨੇ ਰੋਕਿਆ ਹੋਇਆ ਏ , ਨਹੀ ਤਾ ਵੈਰੀਆ ਦੀ ਕੀ ਔਕਾਤ
ਸਾਡੇ ਮੁਹਰੇ ਖੰਗ ਵੀ ਜਾਣ
Guri Sandhu
ਕੁੜੀਆ👰️ ਦੇ ਰਾਹਾਂ 👣ਚ ਨਾ ਜਾਣ ਜਾਣ 🚘ਖੜੀਏ
ਰੱਖਿਆ👉 ️ਅਸੂਲ✔ਬਿਨਾ✋ ਗੱਲ❌ਤੋਂ ਨਾ 🔫ਲੜੀਏ
👉ਦੇਖ ਖਿੜੇ😄ਹੋਏ ਚਿਹਰੇ ਮਿਲੇ ਮਨ ਨੂੰ ਸਕੂਨ ..
ਰਹਿੰਦੇ ਰਜਾ🙏 ਵਿੱਚ ਰਾਜੀ✌ਐਵੇਂ ਫੂਕਦੇ ਨੀ #ਖੂਨ
ਗੁਰੀ ਸੰਧੂ
ਉਹ KhenDi ਮੇਰੇ ਪਿੱਛੇ ਆਉਣਾ ਛੱਡਦੇ ਮੇਰੇ ਵੀਰਾਂ ਕੋਲ ਹਥਿਆਰ ਬਹੁਤ ਨੇ , .
ਮੈਂ ਵੀ ਹਿੱਕ ਠੋਕ ਕੇ ਕਿਹਾ ਇਹ ਭੁਲੇਖਾ ਤੂੰ ਵੀ ਕੱਢਦੇ ਗੁਰੀ ਦੇ ਵੀ
YAAR ਬਹੁਤ ਨੇ.
ਯਾਰ ਨਾ ਕਦੇ ਵੀ ਬੇਕਾਰ ਰੱਖੀਏ,
ਉੱਚੇ☝🏻ਸਦਾ ਵਿਚਾਰ ਰੱਖੀਏ......
ਗੱਲਾਂ ਕਰੀਏ ਹਮੇਸ਼ਾ ਮੂੰਹ ਤੇ,
ਐਵੇਂ ਨਾ ❤ਦਿਲ ਵਿੱਚ ਖਾਰ ਰੱਖੀਏ
ਬਹੁਤੇ ਲੱਲੇ ਭੱਿਬਆ ਦੀ ਲੋੜ ਕੋਈ ਨਾ,,
ਜਿੰਦਗੀ ਜਿਉਨੇ ਆ ਅਸੂਲ ਇੱਕ ਤੇ..!!🤘🏻