ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Good Motivational Quotes Status, Shayari in Punjabi, ਚੰਗਿਆਂ ਗੱਲ੍ਹਾ ਅਤੇ ਚੰਗੇ ਵਿਚਾਰ ਸਟੇਟਸ ਸ਼ਾਇਰੀ ਪੰਜਾਬੀ ਵਿੱਚ ਪੜੋ

 

shayari4u shayari4u

ਮੁਹੱਬਤ ਕਰਕੇ ਮੁਹੱਬਤ

ਮੁਹੱਬਤ ਕਰਕੇ ਮੁਹੱਬਤ ਨੂੰ ਸਮਾਂ ਵੀ ਦਿਉ
ਬੂਟਾ ਲਾ ਕੇ ਛੱਡਦੀਏ ਤਾਂ ਸੁੱਕ ਜਾਂਦਾ 🥀

shayari4u shayari4u

ਤਾਰੀਫ਼ ਕਰਨ ਵਾਲ਼ੇ

ਤਾਰੀਫ਼ ਕਰਨ ਵਾਲ਼ੇ ਤਾਂ ਤੁਹਾਨੂੰ ਬੇਸ਼ੱਕ ਲੱਖਾਂ ਹੀ ਜਾਣਦੇ ਹੋਣਗੇ।
ਪਰ ਫ਼ਿਕਰ ਕਰਨ ਵਾਲ਼ੇ ਦੀ ਪਛਾਣ ਤੁਹਾਨੂੰ ਹੀ ਕਰਨੀ ਹੋਏਗੀ।
❤️🖤🤟🏻

shayari4u shayari4u

ਗੱਲ ਕਰਦੇ ਖਰੀ

ਗੱਲ ਕਰਦੇ ਖਰੀ ਸਿਆਣੇ,ਧਾਗੇ ਨੀ ਤੌੜੀ ਦੇ
ਆਪਣੇ ਤਾਂ ਆਪਣੇ ਹੁੰਦੇ,ਦੁੱਖ ਸੁੱਖ ਵਿੱਚ ਲੋੜੀ ਦੇ
ਪੈ ਗਈਆ ਗੰਢਾਂ ਜਿਥੇ ,ਉਥੇ ਮੁੜ ਪਿਆਰ ਨਹੀ ਬਣਿਆ
💞💞💞💞

shayari4u shayari4u

ਕਿਸੇ ਚ ਕਮੀਂ

ਕਿਸੇ ਚ ਕਮੀਂ ਨਜ਼ਰ ਆਵੇ
ਤਾਂ ਉਸ ਨੂੰ ਸਮਝਾਓ,
ਜੇ ਹਰ ਕਿਸੇ ਚ ਕਮੀਂ ਨਜ਼ਰ ਆਵੇ
ਤਾਂ ਖ਼ੁਦ ਨੂੰ ਸਮਝਾਓ।

shayari4u shayari4u

ਜੇ ਜਿੰਦ ਵਾਰੀ

ਜੇ ਜਿੰਦ ਵਾਰੀ ਜਾ ਸਕਦੀ ਸਭ ਤੋ...
ਤੇ ਕੱਲਾ ਏਸ ਦੁਨਿਆ ਚ ਰਹਿੰਦਾ ਕੌਣ...
ਜੇ ਯਾਰ ਮਿਲ ਜਾਦੇ ਏਥੇ ਸਭ ਨੂੰ..
ਤਾ ਰੱਬ ਦੇ ਚਰਨੀ ਪੈਦਾ ਕੌਣ...
ਜੇ ਸਿਰੇ ਚੜ ਜਾਦੀ ਯਾਰੀ ਸਭ ਦੀ...
ਤਾ ਇਸ਼ਕ ਜੁਦਾਈਆ ਸਹਿਦਾ ਕੌਣ...

shayari4u shayari4u

ਹਰ ਇਕ ਤੇ

ਹਰ ਇਕ ਤੇ ਨਾ ਡੁੱਲਿਆ ਕਰੋ 🙏🏼
ਖਾਲੀ ਹੋਜੋਂਗੇ

shayari4u shayari4u

ਗੁੱਸਾ ਕਦੀ ਕਦੀ

ਗੁੱਸਾ ਕਦੀ ਕਦੀ ਮੁਸਕੁਰਾਹਟ ਤੋਂ
ਜਿਆਦਾ ਖੂਬਸੂਰਤ ਹੁੰਦਾ ਹੈ,
ਕਿਉਂਕਿ ਗੁੱਸਾ ਉਸ ਦੇ ਲਈ ਹੁੰਦਾ
ਜਿਸ ਨੂੰ ਅਸੀਂ ਖੋਣਾ ਨਹੀਂ ਚਾਹੁੰਦੇ ❤❤

shayari4u shayari4u

ਜਿੰਨ੍ਹਾਂ ਕੋਲ ਮੱਖਣ

ਜਿੰਨ੍ਹਾਂ ਕੋਲ ਮੱਖਣ ਤੇ ਸ਼ਹਿਦ ਦੀਆਂ ਡੱਬੀਆਂ ਨਹੀਂ ਹੁੰਦੀਆਂ,
ਓੁਹ ਅਕਸਰ ਦੁਨੀਆਂ ਨੂੰ ਆਕੜਖੋਰ ਤੇ ਬਤਮੀਜ ਲੱਗਦੇ ਨੇ..!!🥀

Dilpreet Bains Dilpreet Bains

ਜਾਨ ਨਹੀ ਤੇਰਾ

ਜਾਨ ਨਹੀ ਤੇਰਾ ਸਾਥ ਮੰਗਦੇ ਹਾਂ,
ਸੱਚੇ ਪਿਆਰ ਦਾ ਇੱਕ
ਅਹਿਸਾਸ ਮੰਗਦੇ ਹਾਂ,
ਜਾਨ ਤਾਂ ਇੱਕ ਪਲ ਵਿੱਚ
ਦਿੱਤੀ ਜਾ ਸਕਦੀ ਹੈ,
ਪਰ ਅਸੀ ਤੇਰੇ ਨਾਲ਼ ਬਿਤਾਉਣ
ਵਾਲਾ ਆਖ਼ਰੀ ਸਾਹ ਮੰਗਦੇ





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ