ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Sardari, Vally, Special Quotes Status, Shayari in Punjabi, ਵੈਲੀ/ਸਰਦਾਰੀ ਵਾਲੇ ਵਿਚਾਰ ਅਤੇ ਸ਼ਾਇਰੀ ਪੰਜਾਬੀ ਵਿੱਚ ਪੜੋ

 

Gursewak Singh Gursewak Singh

##ਪੂਰੇ ਏਰੀਏ ਚ

##ਪੂਰੇ ਏਰੀਏ ਚ ਗੱਭਰੂ ਦਾ 💪ਗੂੰਜੇ ਨਾਮ ਨੀਂ,
GT road ਉੱਤੇ Ropar ਮੁੰਡਾ ਘਰੋਂ ਆਮ ਨੀਂ...#

Gursewak Singh Gursewak Singh

ਓਹਨਾ👬ਨਾਲ ਲੰਘ ਗਈਆਂ

ਓਹਨਾ👬ਨਾਲ ਲੰਘ ਗਈਆਂ ਉੁਮਰਾਂ⏳ਤੇਰੇ👸ਨਾਲ ਹਲੇ ਸਾਲ ਵੀ ਨਹੀਂ
ਤੇਰੇ ਬਾਰੇ ਕੁਝ ਕਹਿ ਨਹੀਂ ਸਕਦੇ ਪਰ ਯਾਰ👬 ਛੱਡ ਜਾਣ 👉ਸਵਾਲ ਹੀ ਨਹੀ

Gursewak Sandhu
Cnt 9855192943
ShareChat @sandhu98

Gursewak Singh Gursewak Singh

ਕਦੇ ਭਾਲੇ ਨਾ

ਕਦੇ ਭਾਲੇ ਨਾ ਮੁਨਾਫੇ ਵਿੱਚ ਯਾਰੀਆਂ,
ਰੱਬ ਸੁੱਖ ਰੱਖੇ 🙏 ਬੜਾ ਸੌਖਾ ਸਰਦਾ।

Gursewak Sandhu
Cnt 9855192943
ShareChat @sandhu98

Gursewak Singh Gursewak Singh

ਯਾਰਾਂ ਨਾਲ ਬਹਾਰਾਂ

ਯਾਰਾਂ ਨਾਲ ਬਹਾਰਾਂ ਹੋਵਣ
ਸੱਚ ਕਹਿੰਦੇ ਲੋਕ ਸਿਅਾਣੇ
ਦੁਖੜੇ ਦਿਲ ਦੇ ਕਿਹਨੂੰ ਕਹੀਏ
ਕੋਲ ਯਾਰ ਹੋਵੇ ਤਾਂ ਜਾਣੇ

Gursewak Sandhu
Cnt 9855192943
ShareChat @sandhu98

Gursewak Singh Gursewak Singh

ਅੱਤ ਉੱਤ ਕਰਾਉਣੀ

ਅੱਤ ਉੱਤ ਕਰਾਉਣੀ ਕਦੋ ਦੀ ਛਡ ਦਿਤੀ ਹੁਣ ਤਾ ਕਾਲਜੇ ਫੂਕੀਦੇ ਆ
.
ਅਸੀਂ ਕੁੜਿਅਾ ਪਿਛੇ ਗੇੜ੍ਹੀ ਨਹੀ ਲਾਉਂਦੇ ਅਸੀਂ ਤਾ ਯਾਰਾ ਨਾਲ ਬੇਹਕੇ ਬੁੱਲੇ ਲੁੱਟੀ ਦੇ ਆ...

Gursewak Singh Gursewak Singh

# ਦੋ ਤਿੰਨ

# ਦੋ ਤਿੰਨ ਯਾਰ ਜੇੜੇ ਖ਼ਾਸ ਨੇ.
ਬਸ ਓਨਾ ਨਾਲ ਮਿਲਦੀ ਆ ਮੱਤ ਬਈ.
ਸਭ ਨੂੰ ਬੁਲਾ ਲਈਦਾ ਹੱਸ ਕੇ .
ਭੇਦ ਦਿਲ ਵਾਲਾ ਦਈਦਾ ਏ ਘੱਟ

Gursewak Singh Gursewak Singh

ਉੱਡਦੇ🕊ਸ਼ਲਾਰੂ ਜਿਹੜੇ ਫੜਨੇ

ਉੱਡਦੇ🕊ਸ਼ਲਾਰੂ ਜਿਹੜੇ ਫੜਨੇ ਜਰੂਰ ਆ..
ਕੰਮ ਤਾ ਨਜੈਜ🔫 ,ਪਰ ਕਰਨੇ🔫 ਜਰੂਰ

Gursewak Singh Gursewak Singh

ਪੰਗੇ ਪੁੰਗੇ ਛੱਡਕੇ

ਪੰਗੇ ਪੁੰਗੇ ਛੱਡਕੇ ਸ਼ਰੀਫ ਬਣ ਗਏ 🤔
ਦੁਨੀਆ ਦੇ ਦੂਰ ਕਿਹੜਾ ਵਹਿਮ ਕਰੂਗਾ.....😎
ਯਾਰੀਆ 😍 ਦੇ ਜਦੋਂ ਕਿਤੇ ਹੋਣੇ ਚਰਚੇ 💪🏻💪🏻
ਮਿੱਤਰਾਂ ਦੀ ਗੱਲ ਆਪੇ ⌚ਟਾਈਮ ਕਰੂਗਾ...

#Gursewak Sandhu
Cnt 9855192943
ShareChat:-@sandhu98

Gursewak Singh Gursewak Singh

ਕਹਿੰਦੀ👰 ਉਹ ਬਹੁਤ👉

ਕਹਿੰਦੀ👰 ਉਹ ਬਹੁਤ👉 ਪਸੰਦ😎 ਮੈਨੂੰ
ਜੋ👉 ਕੰਮ ਨਾ ਕੋਈ Wrong❌ ਕਰਦਾ✔
🏡Pind ਦਾ ਤਾਂ👉 ਪਤਾ ਨੀ
ਪਰ👉 ਗੱਬਰੂ😎 PB12 ਨੂੰ belong👉 ਕਰਦਾ

#Gursewak Sandhu
Cnt 9855192943
ShareChat:-@sandhu98





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ