ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਚੇਹਰੇ ਦੀ ਮੁਸ਼ਕੁਰਾਹਟ ਤੇ ਨਾ ਜਾਈਂ ਸੱਜਣਾ.. ਦਿਲ ਵਿਚ ਹਜ਼ਾਰਾਂ ਦਰਦ ਦੱਬੇ ਆ.... ਜਿੰਨੇ ਆਏ ਜਿਹੜਾ ਮਿਲਿਆ...ਸਬ ਦੁੱਖ ਦੇਣ ਵਾਲੇ ਲਬੇ ਆ... 🫴🫴ਰ ਸਿੰਘ 🤝🤝🌹
ਚੇਹਰੇ ਤੇ ਮੁਸਕਾਨ 😁
ਸਾਦਗੀ ਤੇ ਸੰਗ🙈 ਆ
ਜਿੱਥੇ ਹੋਰ ਦੀ ਸੋਚ ਖਤਮ ਹੁੰਦੀ,
ਇਥੋਂ ਸਾਡੀ #ਸੋਚ🤔 ਹੁੰਦੀ ਆਰੰਭ ਆ
ਬਦਨਾਮੀ ਤੋਂ ਵੀ ਕੀ ਡਰਨਾ⚠️
ਓਹ ਜਾਂਦੇ ਜਾਂਦੇ ਲੋਕ ਕਰ ਹੀ ਜਾਂਦੇ ਆ🙃
....✍️
ਮਿਲ ਜਾਵੇ ਤਾਂ ਸ਼ੁਕਰ ਕਰੋ🙏🏻
ਨਾਂ ਮਿਲੇ ਤਾਂ ਸਬਰ😊
...✍️
ਬੰਦੇ 🚶ਦੀ ਆਪਣੀ ਹਿੱਕ ਵਿੱਚ ਦਮ ਹੋਣਾ ਚਾਹੀਦਾ ਕਤੀੜ ਤਾਂ ਉਂਝ ਗਲੀ ਦੇ 🦮 ਕੁੱਤੇ ਨਾਲ ਵੀ ਬਥੇਰੀ ਤੁਰੀ ਫ਼ਿਰਦੀ ਆ... 🤟
ਦੀਪ ਬੱਲੂਆਣਾ
ਕਦਰ ਕਰੋ ਇਹਨਾਂ ਬਜ਼ੁਰਗਾਂ ਦੀ
ਕਿਓਂਕਿ ਇਹਨਾਂ ਦੇ ਕਦਮਾਂ ਵਿਚ ਹੀ
ਹੁੰਦੀ ਹੈ ਰਾਹ ਸਵਰਗਾਂ ਦੀ..🙏❤️🙏
ਆਪਕੇ ਇਸ਼ਕ ♥ ਕੇ ਕਈ ਦੀਵਾਨੇ ਹੋਂਗੇ।
ਪਰ ਹਮਨੇ ਤੋ ਆਪਕਾ ਦਿਲ 💕
ਦੇਖ ਕਰ ਮਹੁੱਬਤ ਕੀ ਹੈ।
#ਨਜ਼ਰਾਂ ਦੇ #ਧੋਖੇ ਨੇ ਚਿਹਰੇ ਕਦੀ ਵੀ #ਪੜੇ ਨਾ ਜਾਣ
#ਵਫਾਦਾਰ ਸਾਰੇ ਹੁੰਦੇ ਨੇ ਜਿੰਨਾ ਚਿਰ #ਫੜੇ ਨਾ ਜਾਣ 💯
❣️
#ਮੇਰੀ🙆 ਨੀਵੀਂ👇 ਪਾਈ😁
ਅੱਖ 👀ਵੀ ਕੁਝ 👐ਕਹਿੰਦੀ 😱ਆ,
ਕਿਸਮਤ😜 ਵਾਲੇ ਨੇ😊 ਉਹ👆,
ਜਿੰਨਾ👥 ਦੀ ਅੱਖ👀 ਵਿੱਚ
ਸਾਡੀ 🙆ਅੱਖ👀 ਪੈਂਦੀ 😘ਆ !!