ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Good Motivational Quotes Status, Shayari in Punjabi, ਚੰਗਿਆਂ ਗੱਲ੍ਹਾ ਅਤੇ ਚੰਗੇ ਵਿਚਾਰ ਸਟੇਟਸ ਸ਼ਾਇਰੀ ਪੰਜਾਬੀ ਵਿੱਚ ਪੜੋ

 

shayari4u shayari4u

ਜੇ ਰੰਗਣਾਂ ਹੀ

ਜੇ ਰੰਗਣਾਂ ਹੀ ਹੈ ਤਾਂ
ਮਨ ਨੂੰ ਨਿਮਰਤਾ ਦੇ ਰੰਗ ਨਾਲ ਰੰਗ
ਕੱਚੇ ਰੰਗਾਂ ਨਾਲ ਤਨ ਰੰਗਣ ਦਾ ਕੀ ਫਾਇਦਾ
💞💞💞💞

ਸ਼ੁੱਭ ਦਿਨ ਜੀ

shayari4u shayari4u

ਜਿਹਨੇ 10 10

ਜਿਹਨੇ 10 10 ਕਰਕੇ ਜੋੜੇ ਹੋਣ
ਉਹ ਨੋਟ ਵਿਆਹਾਂ ਚ ਉਡਾਉਂਦਾ ਨਹੀਂ
ਜਿਹਨੂੰ ਹੋਵੇ ਆਪਣਾ ਘਰ ਦਿਸਦਾ
ਉਹ ਪੈਰ ਆਸ਼ਕੀ ਤੇ ਬਦਮਾਸ਼ੀ ਵਿੱਚ ਪਾਉਂਦਾ ਨਹੀਂ
ਹਾਲਾਤ ਸਿਖਾਂ ਦਿੰਦੇ ਆ ਬੰਦੇ ਨੂੰ ਸਾਰਾ ਕੁੱਝ
ਕੋਈ ਵੀ ਮਾਂ ਦੀ ਕੁੱਖ ਚੋ .. .. Read more >>

shayari4u shayari4u

ਕੌਣ ਕਹਿੰਦਾ ਕਿ

ਕੌਣ ਕਹਿੰਦਾ ਕਿ ਸਭ ਕੁੱਝ
ਤਕਦੀਰ ਨਾਲ ਹੀ ਮਿਲਦਾ ਹੈ
ਮਿਹਨਤ ਕਰਕੇ ਦੇਖੋ,
ਹਾਰ ਕੇ ਵੀ ਸਕੂਨ ਮਿਲਦਾ ਹੈ!
🙏🏼🙏🏼

Sandeep Singh Sandeep Singh

ਬੇਅਦਬੀ ਕੈਮਰਿਆਂ ਨਾਲ

ਬੇਅਦਬੀ ਕੈਮਰਿਆਂ ਨਾਲ ਨਹੀਂ,ਤੇਗ ਦੇ ਮੁੱਠੇ ਨੂੰ ਹੱਥ ਪਾ ਕੇ ਰੁਕਣੀ 🙏

Sandeep Singh Sandeep Singh

ਤੱਤੀ ਵਾਅ ਨਾ

ਤੱਤੀ ਵਾਅ ਨਾ ਲਗਣ ਵੀ ਦੇਵੇ
ਜਿਨ੍ਹਾਂ ਦਾ ਰਾਖਾ ਆਪ ਹੋ ਗਿਆ

shayari4u shayari4u

ਓਥੇ ਰਿਸ਼ਤੇ ਅਕਸਰ

ਓਥੇ ਰਿਸ਼ਤੇ ਅਕਸਰ ਟੁੱਟਿਆ ਕਰਦੇ ਨੇ,
ਜਿੱਥੇ ਪਿਆਰ ਤੋ ਵੱਡੀ ਏਗੋ (EGO) ਹੋਵੇ,

Harmeet singh Harmeet singh

ਕਿੰਨੀ ਕਮਾਲ ਦੀ

ਕਿੰਨੀ ਕਮਾਲ ਦੀ ਗੱਲ ਆ ਹਣਾ ਜਿਹੜੀ ਚੀਜ਼ ਆਪਸ ਵਿੱਚ ਜੋੜਨ ਲਈ ਬਣੀ ਸੀ ਉਹ ਸਾਨੂੰ ਇਕ ਦੂਜੇ ਤੋਂ ਤੋੜ ਰਹੀ ਐ ਜਿਦਾ ਕੇ (Mobile)💯

shayari4u shayari4u

ਜਿੰਦਗੀ ਜਿਵੇਂ ਵੀ

ਜਿੰਦਗੀ ਜਿਵੇਂ ਵੀ ਹੈ ਹੱਸਕੇ ਜੀਅ ਲਓ,
ਕਿਉੰਕਿ🌷ਫੁੱਲਾ ਨੂੰ ਵੀ ਨਹੀਂ 🤔ਪਤਾ ਹੁੰਦਾ ,
ਕਿ ਸਵੇਰੇ ਮੰਦਿਰ ਜਾਣਾ ਜਾਂ ਕਬਰ ਤੇ
🌷

shayari4u shayari4u

ਹਵਾ ਕੀ ਕਰ

ਹਵਾ ਕੀ ਕਰ ਲਊਗੀ ਚਿਹਰਿਆਂ ਤੇ ਧੂੜ ਪਾ ਕੇ,
ਤੂੰ ਆਪਣੀ ਆਤਮਾ ਦਾ ਹੁਸਨ ❤️ਬਸ ਰੱਖੀਂ ਬਚਾ ਕੇ...





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ