ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
🚨ਸ਼ਪਾਟਿਆਂ ਦੇ ਹੂਟਰਾਂ 📢📢 ਦੀ ਅਵਾਜ਼ ਕਿਥੇ ਸੁਣਦੀ , 😁
ਪਿੰਡਾਂ ਵਾਲਿਆਂ 💪 ਦੇ ਜਦ ਬੰਬੂਕਾਟ ਬੋਲਦੇ ,✊💨
#Gursewak Sandhu
Cnt 9855192943
ShareChat:-@sandhu98
👆••ਕੁੜੀਅਾਂ ਪੱਟਣ ਦਾ ਕੰਮ ਤੇ ਮੰਢੀਰ👬 ਕਰਦੀ ਅਾ
ਅਸੀ ਤੇ ਦਿਲਾ❤️ ਨੂੰ ਜਿੱਤਣ ਦੇ ਦਾਅਵੇ ਰੱਖਦੇ ਅਾ😊😊 _
📝
#Gursewak Sandhu
Cnt 9855192943
ShareChat:-@sandhu98
👉ਹੋਰਾਂ ਵਾਂਗੂੰ, ਹਾਰ👎 ਨਹੀ ਮੰਨਣੀ!
🎌ਝੰਡੇ ਚੋਟੀਆਂ 👆ਤੇ ਜਾ ਕੇ 👌ਗੱਡਣੇ...
👏ਰੱਬਾ Time 🕐™ ਤੋ ਪਹਿਲਾਂ ਨਾ ✋ਕੀਤੇ
ਚੱਕਲੀ 👆ਹਾਲੇ ਕਈਆਂ 😠ਦੇ ਭੁਲੇਖੇ ਦਿਲੋ 💓ਕੱਡਣੇ.. 💪
#Gursewak Sandhu
Cnt 9855192943
ShareChat:-@sandhu98
#ToP ਦੀਆਂ #ਚੋਬਰਾਂ ਚ ਆਉਂਦਾ #ਗੱਭਰੂ_ 😎
•
•
ਐਵੇਂ ਨਾਈਓ #ਅੱਹਲੜਾ ਦੇ #diL💓💓 #ਕੰਬਦੇ_ 😜🤪
.
➡️ Guri👑 ਰੋਪੜ
ਨਾ ਜੇਲ ਵਿਚੋਂ ਭਾਜੀਆ...
ਨਾ ਕੈਦ ਵਿਚੋਂ ਸ਼ੂਟੀਆ...
ਮੁੰਡੇ ਉੱਤੇ ਦੋਸ਼ ਚੈਨ ਅੱਲੜਾ ਦਾ ਲੁੱਟੀਆ...😉😉😉😉😛
#Gursewak Sandhu
Cnt 9855192943
ShareChat:-@sandhu98
😘ਅੰਦਰੋ ਭਾਵੇ ਖੁਸ਼ (😄)ਨਾ(👎) ਹੋਈਏ
😘ਪਰ ਉਪਰੋ ਉਪਰੋ(😇) ਹੱਸਦੇ (😜)ਆ
😘ਜਦੋ ਕੋਈ ਪੁੱਛੇ(📲) ਹਾਲ ਸਾਥੋ
😘ਤਾਂ ਚੜਦੀ(🙏) ਕਲਾ ਹੀ ਦੱਸਦੇ(🗣)ਆ
ਕੇਹੜਾ ਕਰੇ ਮਾੜੀ ਕੇਹੜਾ ਚੰਗੀ ਕਰਦਾ.
Yaar ਉਗਲਾ ਤੇ ਰਹਿੰਦਾ ਏ ਹਿਸਾਬ ਜੋੜਦਾ☺
Gursewak Sandhu
Cnt.No 9855192943
ShareChat:-@sandhu98
#ਹੈਗੀ ਜੁਰਤ👈 ਤਾਂ #ਸਿਦਾ👆 ਹੋ ਕੇ #ਟੱਕਰੀ
#ਪਤਾ ਲੱਗਜੂ #ਬਗਾਨੇ ਪੁੱਤ 😠 ਕੀ ਕੀ #ਪਾੜਦੇ💪🔫
Gursewak Sandhu
Cnt.No 9855192943
ShareChat:-@sandhu98
ਹੋਇਆ ਕੀ ਜੇ ਕਰ ਦਿੱਤਾ ਵੈਲਪੁਣਾ ਬੰਦ ਨੀ
ਬੜੇ ਨੇ ਸਵਾਰੇ ਮੈ ਤਾਂ ਬਿਗੜੇ ਹੋਏ ਸੰਦ ਨੀ.#
Gursewak Sandhu
Cnt.No 9855192943
ShareChat:-@sandhu98