ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
👥ਇਨਸਾਨ ਦੇ ਸਰੀਰ ਦਾ ਸਭ
ਖੂਬਸੂਰਤ ਹਿੱਸਾ💝 ਦਿਲ ਹੈ
ਜੇ ❤ਦਿਲ ਹੀ ♥ਸਾਫ ਨਹੀ
ਤਾਂ ਚਮਕਦਾ ਚਿਹਰਾ 👲👸ਕਿਸ ਕੰਮ ਦਾ⚫
ਜੇ ਨਾ ਰਹਿ ਹਰਿਆਲੀ
ਫੇਰ ਕੀ ਕਰਨਾ ਤਖਤਾਂ ਨੂੰ
ਸੁਣ ਭਾਈ ਆਰੇ ਵਾਲਿਆ
ਨਾ ਚੀਰ ਦਰੱਖਤਾਂ ਨੂੰ
🙏🙏🙏
ਇਸ਼ਕ-ਇਸ਼ਕ ਤਾਂ ਸਾਰੇ ਕਰਦੇ ਬੜੀ ਦੂਰ ਇਸ਼ਕ ਦਾ ਡੇਰਾ,
ਸੱਚੇ ਦਿਲੋਂ ਜੇ ਯਾਰੀ ਲਾਈਏ ਤਾਂ ਇਕੋ ਯਾਰ ਬਥੇਰਾ..!
😌😌😌
ਯਾਰ ਨਾ ਕਦੇ ਵੀ ਬੇਕਾਰ ਰੱਖੀਏ,
ਉੱਚੇ ਸਦਾ ਵਿਚਾਰ ਰੱਖੀਏ……
ਗੱਲਾਂ ਕਰੀਏ ਹਮੇਸ਼ਾ ਮੂੰਹ ਤੇ,
ਐਵੇਂ ਨਾ ਦਿਲ ਵਿੱਚ ਖਾਰ ਰੱਖੀਏ !!!!
ਬੰਦੇ ਦੀ ਸੋਚ ਤੇ ਕਿਰਦਾਰ ਸੋਹਣਾ ਹੋਣਾ ਚਾਹੀਦਾ,
ਸ਼ਕਲ ਤਾਂ ਬੇਅਕਲਾਂ ਦੀ ਵੀ ਸੋਹਣੀ ਹੁੰਦੀ ਹੈ
ਬੜਾ ਕਾਹਲਾਪਨ ਆ ਗਿਆ ਹੈ ਬੰਦੇ ਚ,
ਜਿੰਨੀ ਜਲਦੀ ਰਿਸਤੇ ਬਣਾਉਂਦਾ ਹੈ
ਓਨੀ ਜਲਦੀ ਤੋਡ਼ ਦਿੰਦਾ
ਸਵਾਲ ਪੁੱਛਣ ਦੀ ਵੀ ਕਾਹਲੀਂ ਕਰਦਾ
ਪਰ ਜਬਾਬ ਮਿੱਲਣ ਤੱਕ ਦਾ ਵੀ ਸਬਰ ਨੀ ਕਰਦਾ.......😊😊
ਕੰਮਕਾਜ ਚਲਦੇ ਰਹਿੰਦੇ ਨੇ ਮਿਹਨਤ ਕਰਨ ਵਾਲੇ ਅੱਗੇ ਵੱਧਦੇ ਨੇ ਤੇ ਸੜਨ ਵਾਲੇ ਸੜਦੇ ਰਹਿੰਦੇ ਨੇ
ਸਭ ਕੁਝ ਬਦਲ 🌄🌅ਜਾਂਦਾ ਜਿੰਦਗੀ🌍 'ਚ
ਪਰ ਕੁਝ ਲੋਕ👥 ਕੁਝ ਗੱਲਾਂ ਪੁਰਾਣੀਆਂ 😊ਹੀ ਚੰਗੀਆਂ ਲੱਗਦੀਆਂ ਨੇ🥰🥰
ਨਵੀਂ 👻
ਗੱਲਾਂ ਤਾਂ ਸਿਆਣਪ ਦੀਆਂ ਸਾਰੇ ਹੀ ਕਰ ਲੈਂਦੇ ਆ
ਮਸਲਾ ਤਾਂ ਮਨ ਅੰਦਰਲੀਆਂ ਬੇਈਮਾਨੀਆਂ ਦਾ
🌺🌺🌺