ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
Let your smile 😊change the world.... But don't let the world change your smile 😊
ਨਾ ਉਹ ਮੇਰੀ ਰਾਹ ਤੋਂ ਵਾਕਿਫ ਨਾ ਉਹ ਮੇਰੇ ਫ਼ਿਕਰਾਂ ਤੋਂ,
ਫਿਰ ਕਿਉਂ ਉਹਦੇ ਨਾਲ ਮੈਂ ਉਲਝਾਂ ਬੇਤੁਕੀਆਂ ਗੱਲਾਂ ‘ਤੇ। 👍
*ਇਨਸਾਨ ਉਸ ਵੇਲੇ ਸਿਆਣਾ ਨਹੀਂ ਬਣਦਾ ਜਦੋਂ ਉਹ ਵੱਡੀਆਂ-ਵੱਡੀਆ ਗੱਲਾਂ ਕਰਦਾ ਹੈ, ਸਗੋਂ ਉਸ ਵੇਲੇ ਸਿਆਣਾ ਬਣਦਾ ਹੈ, ਜਦੋਂ ਉਹ ਛੋਟੀਆਂ-ਛੋਟੀਆ ਗੱਲਾਂ ਸਮਝਣ ਲਗਦਾ ਹੈ।*
ਰਾਹ ਤਾਂ ਮੇਂ ਜੌ ਫ਼ੜ ਲਈ ਆ ਮੁਕਾਮ ਪਤਾ ਨਹੀਂ ਕੀ ਹੋਣਾ,
ਸੱਚ ਲਿਖ ਲਿਖ ਵਰਕੇ ਭਰ ਦੇਣੇ ਅੰਜਾਮ ਪਤਾ ਨਹੀਂ ਕੀ ਹੋਣਾ।
ਕਲਮ ਚੋ ਵੀ ਨਿਕਲੋ ਹਿੱਕ ਚ ਵੱਜੂ ਪਤਾ ਨਹੀਂ ਮਰ ਹੋਣਾ ਕੇ ਜੀਅ ਹੋਣਾ।।।
👉 ਲਵ ਹਿੰਮਤਪੁਰਾ
ਇੰਸਾ .. .. Read more >>
ਸਭ ਦਾ ਦਿਲ ਤੋ ਕੀਤਾ ਮੈਂ,
ਕਿਸੇ ਰਾਹ ਵਿੱਚ ਪਾਏ ਵੱਟੇ ਨਹੀਂ।
ਮੱਤਲਬ ਕੱਢ ਚੱਲ ਜਾਂਦੇ ਸਾਰੇ,
ਦੱਲੇ ਚੁਗਲੀਆ ਕਰ ਕਰ ਥੱਕੇ ਨਹੀਂ।
ਟਾਈਮ ਆਉਣ ਤੇ ਪਟਾਕੇ ਪਾਵਾਗੇ ,
ਅਸੀ ਭੋਲੇ ਆ,ਕੋਈ ਬੱਚੇ ਨਹੀਂ ,,।।।।
👉 ਲਵ ਹਿੰਮਤ .. .. Read more >>
Mere alfaj ✍️
Tere ishq ne diwana bna diya,
Teri ek jhalak ne mastana bna diya,
Puchte h log k kha rahte ho a galib,
Mene botal utha k mahkhana dikha diya...
ਹੰਝੂ ਜਾਣਦੇ ਨੇ ਕੌਣ ਆਪਣਾ ਆ,
ਤਾਂ ਹੀ ਤਾਂ ਉਨ੍ਹਾਂ ਸਾਹਮਣੇ ਵਗ ਜਾਂਦੇ ਨੇ,
ਹਾਸਿਆਂ ਦਾ ਕੀ ਆ
ਇਹ ਤਾਂ ਗੈਰਾਂ ਨਾਲ ਵੀ ਵਫ਼ਾ ਕਰਦੇ ਨੇ।
ਰੰਗ ਰੂਪ ਦੇਖ ਕੇ ਇਨਸਾਨ ਦੀ ਫਿਤਰਤ ਦਾ ਅੰਦਾਜਾ ਨਾ ਲਾਇਆ ਕਰੋ
ਕਿਉਂਕਿ ਵਫ਼ਾਦਾਰ ਤੇ ਚੰਗੇ ਲੋਕ ਹਮੇਸ਼ਾ ਸਾਦਗੀ ਵਿੱਚ ਹੀ ਮਿਲਦੇ ਨੇ🤗
#ਗੁਰੀ ਸੰਧੂ
7087847889
ਇਹ ਸਾਡਾ ਨਾ ਅਸੂਲ ਬੱਲਿਆ
ਥੱਲੇ ਲੱਗ ਕੇ ਕਿਸੇ ਦੇ ਆਪ ਉੱਚਾ ਉੱਡਣਾ🤗🙏
#ਗੁਰੀ ਸੰਧੂ
7087847889