ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
#ਵੈਲਪੁਣਾ🔪 ਵੀ ਉਹੀ ਕਰਦੇ 👳ਨੇ
ਜੋ # ਦਲੇਰ ਹੁੰਦੇ ਨੇ😏
#ਸਲੂਟ✋🏻ਵੀ ਉਨਾ ਨੂੰ ਵੱਜਦੇ✋🏻
#ਮਨ ❤️ਜਿਨਾ ਦੇ #ਸਾਫ ਤੇ
ਜਿਗਰੇ 🐅 #ਸ਼ੇਰ ਹੁੰਦੇ ਨੇ.!...
ਅਸੀ ਡਿੱਗ ਕੇ ਉਠੇ ਹਾਂ 🚶🏾......
........ ਨਹੀ ਹੁੰਦੇ ਹੁਣ ਢੇਰੀ 👎..
ਨਹੀ.. 🤞ਰੱਖੀ ਆਸ.. ਕਿਸੇ ਤੇ 😏.
........ ਮੇਰੇ.. ਹੋਸਲਿਆ.. 💪 ਚ ਜਾਨ.. ਬਥੇਰੀ 😎...
ਧਮਕੀ ਕਿਸੇ ਹੋਰ ਨੂੰ ਦਈਂ #ਠੇਕਾ ਨੀ ਮੈਂਨੂੰ ਤੇਰੀ ਜਾਣ ਪਛਾਣ ਦਾ
ਦਿਲ ਤੇ ਦਿਮਾਗ ਚ ਬਿਠਾਲਾ ਮੁੰਡਾ #ਫੈਨ ਬੱਬੂ ਮਾਨ ਦਾ
#ਬਾਈ_ਬੱਬੂ_ਮਾਨ_ਜ਼ਿੰਦਾਬਾਦ
ਅੱਣਖਾ 💪 ਦੇ ਫਰੋਲ ਲਵੀ ਪੰਨਿਆ ਨੂੰ
ਪੜ੍ਹ 📖 ਲਵੀ ਪੰਜਾਬ ✒ ਦੇ ਜੰਮਿਆ ਨੂੰ
ਜਿੰਨਾ ਬੰਨ੍ਹ ਅਟਕਾ ਨੂੰ ਮਾਰ ਦਿੱਤੇ ⛳⛳
ਅਸੀ ਦੁਨੀਆ ਜਿੱਤਣ ਵਾਲੇ ਖਿਲਾਰ ਦਿੱਤੇ⛳⛳⛳
ਇਕ ਪਾਸੇ ਲੈਦੇ ਮਰਦ👬 #ਸਟੈਡ ਅੜ ਕੇ..
ਗੱਲ #ਦੋਗਲੀ ਜੋ ਕਰਦੇ ੳ ਦੱਲੇ ਬੱਲੀਏ ..
.ਡਾਰ #ਗਿਦੜਾ ਦੀ ਕਰਦੀ 🔫ਸ਼ਿਕਾਰ ਕਦੇ ਨਾ ..
ਸ਼ੇਰ 💪ਮੜਕਾ ਨਾਂ #ਘੁਮਦੇ ਨੇ ਕੱਲੇ ਬੱਲੀਏ..
ਗੱਡੀਆਂ ਦੀ ਨੰਬਰ ਪਲੇਟਾਂ ਉਤੇ ਸਾਡੀ,
ਵੇਖ ਲਿਖਿਆ ਆ ਹੁੰਦਾ ਆ ਬੰਦੂਕ ਨੀ,
ਯਾਰਾਂ ਪਿੱਛੇ ਜਾਨ ਆਪਾਂ ਦਿੰਦੇ ਮੁੱਢ ਤੋ,
ਤਾਹੀ ਮਿੱਤਰਾਂ ਦੀ ਬਣੀ ਕੋਈ ਮਸ਼ੂਕ ਨੀ
ਇਕ ਪਾਸੇ ਲੈਦੇ ਮਰਦ👬 #ਸਟੈਡ ਅੜ ਕੇ..
ਗੱਲ #ਦੋਗਲੀ ਜੋ ਕਰਦੇ ੳ ਦੱਲੇ ਬੱਲੀਏ ..
.ਡਾਰ #ਗਿਦੜਾ ਦੀ ਕਰਦੀ 🔫ਸ਼ਿਕਾਰ ਕਦੇ ਨਾ ..
ਸ਼ੇਰ 💪ਮੜਕਾ ਨਾਂ #ਘੁਮਦੇ ਨੇ ਕੱਲੇ ਬੱਲੀਏ..
ਮੈ ਓਨਾਂ ਸਮਿਆਂ ਚ #att ਕਰਵਾਤੀ ਬਲਿਆ
ਜਿਨਾਂ ਸਮਿਆਂ ਚ #bus 🚌 ਨੂੰ ਤੂੰ #pee ਕਹਿੰਦਾ ਸੀ
BeiMaan
ਹੱਸ ਕੇ ਸਭ ਨਾਲ ਗੱਲ ਕਰੀਏ ਲੜਾਈਆਂ ਕਰਕੇ ਕੀ ਲੈਣਾ ♡♡. ਮਨੀ ਨੇ,
#ਵਾਹਿਗੁਰੂ ਸਭ ਸੁੱਖੀ ਵੱਸਣ ਬੁਰਾਈਆਂ ਕਰਕੇ ਕੀ ਲੈਣਾ!! ਮਨੀ ਨੇ ,
🙏