ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਪਿਆਰ ਤਾਂ ਬਚਪਨ ਵਿਚ ਹੁੰਦਾ ਸੀ,
ਬੱਸ ਆ ਦਿਲਾਂ ਵਿਚ ਖ਼ੋਟ ਰੱਖਣੀ ਵੱਡੇ ਹੋ ਕੇ ਸਿੱਖ ਗਏ ਆ,
ਧੋਖੇ ਖਾਧੇ ਆ ਦਿਤੇ ਨਹੀਂ ਕਦੇ,
ਆਪਣੀਆ ਨੂੰ ਹਰਾ ਕੇ ਜਿੱਤੇ ਨਹੀਂ ਕਦੇ,,
ਜੇ ਹੋਜੇ ਪੁੱਤ ਨਸ਼ੇੜੀ🙍♂️💉 ਪਰਦਾ ਰੱਖ ਵਿਆਉ ਨਾ❌
ਫੁੱਲਾਂ ਵਰਗੀ ਧੀ ਕਿਸੇ ਦੀ🙍☝ ਨਰਕਾਂ ਵਿੱਚ ਪਾਉ ਨਾ❌
ਹੁਸਨ ਤਾਂ ਸੁਣਿਆ ਰੱਬ ਦੀ ਦੇਣ ਏ
ਪਰ ਚੰਗੇ ਸੰਸਕਾਰ ਤਾਂ ਮਾਤਾ ਪਿਤਾ ਹੀ ਦਿੰਦੇ ਨੇ…
ਪਿਆਰ ਵੀ ਸਮੇਂ ਦੇ ਨਾਲ ਨਾਲ
ਅਪਗੇ੍ਡ ਹੁੰਦਾ ਜਾ ਰਿਹਾ🤷
ਹੁੁਣ ਏਹ ਦਿੱਲ 💚ਤੋਂ ਪਹਿਲਾ
ਸਕਲ👳 ਤੇ ਬਟੁੁਆ💰 ਦੇਖਦਾ ਹੈ......✍️
ਸੰਗ ਸਰਮ ਵੀ ਦਿਲ ਖਿੱਚਦੀ ਹੈ ਅੱਜ ਕੱਲ,
ਹਰ ਮੁੰਡਾ ਵੀ ਅੱਜਕੱਲ ਕੁੜੀ ਮਾਡਰਨ ਨੀ ਭਾਲਦਾ।
ਕਦੇ ਵੀ ਕਿਸੇ ਦੀਆਂ ਮਜਬੂਰੀਆਂ ਤੇ ਨਾ ਹੱਸੋ,
ਕਿਉਂਕਿ ਮਜਬੂਰੀਆਂ ਕੋਈ ਖਰੀਦ ਕੇ ਨਹੀਂ ਲਿਆਉਂਦਾ,
ਹਮੇਸਾ ਡਰੋ ਵਕਤ ਦੀ ਮਾਰ ਤੋਂ
ਕਿਉਂਕਿ ਬੁਰਾ ਵਕਤ ਕਿਸੇ ਨੂੰ ਦੱਸ ਕੇ ਨਹੀਂ ਆਉਂਦਾ ।
ਔਖੇ-ਸੌਖੇ ਵੇਲਿਆਂ ਦੇ ਹਾਣੀ ;
ਸਭ ਤੋਂ ਨੇੜੇ ਦਾ ਸਾਕ ਜਾਣੀ ,
ਪਵੇ ਨਾ ਗਵਾਂਡ ‘ਚ ਉਜਾੜਾ !
ਗੁੱਸੇ ਦਾ ਨਤੀਜਾ ਹੁੰਦਾ ਮਾੜਾ !!
ਜ਼ੁਬਾਨ ਤਾਂ ਇੱਕ ਈ ਹੁੰਦੀ ਏ
ਲੋਕ ਗੱਲ੍ਹਾਂ ਈ ਦੋਗਲੀਆਂ ਕਰ ਜਦੇ ਨੇ।।