ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਰੱਬਾ ਤੇਰੀ ਬਣਾਈ ਦੁਨੀਆ ਤੇ
ਹਾਸਾ ਆਈ ਜਾਂਦਾ
ਜਿਸ ਤੇ ਵੀ ਵਿਸ਼ਵਾਸ ਕਰੋ
ਓਹੀ ਬੇਵਕੂਫ ਬਣਾਈ ਜਾਂਦਾ
🙏🙏
" ਲੋਕ ਤਾਂ ਜਿੰਦਗੀ ਜਿਉਣ ਆਏ ਹੈ "
" ਅਸੀ ਤਾਂ ਬੱਸ ਜੂਨ ਭੁਗਤਣ ਆਏ ਹੈ "ਪੀ੍ਤ ✍️❤️
👉ਸਬਰ ਤੋਂ ਲੈਕੇ ਸ਼ੁਕਰ ਕਰਨ ਤੱਕ ਦਾ ਤੇ
👉 ਖਵਾਇਸ਼ ਪੂਰੀ ਨਾ ਹੋਣ ਤੇ "ਚਲ ਕੋਈ ਨਾ" ਤੱਕ ਦੇ
👉 ਸਫ਼ਰ ਦਾ ਨਾਮ ਹੈ ਜ਼ਿੰਦਗੀ 🤗
ਮਹਿਫ਼ਿਲ ਚ ਗਲ ਲਗਾ ਕੇ
ਉਹ ਹੋਲੀ ਜਿਹੇ ਆਖ ਗਏ ਸੱਜਣਾ,
ਇਹ ਰਸਮ ਹੈ ਦੁਨੀਆ ਦੀ
ਇਹਨੂੰ ਕਿਤੇ ਮੁਹੱਬਤ ਨਾ ਸਮਝ ਲਵੀਂ...
ਆਦਤ ਨੀਵੇਂ ❤ ਰਹਿਣ ਦੀ ਆ ਮਿੱਤਰਾਂ..... ਕਿਸੇ 🚫 ਅੱਗੇ ਝੁਕਣਾ ਦੀ 💪 ਨੀ......
deep singh balluana
ਜੇ ਰੱਬ ਮਿਲਦਾ ਨਹਾਤੇਂਆ,ਧੋਹਤੇਆਂ
ਤਾਂ ਰੱਬ ਮਿਲਦਾ ਡੱਡੂਆਂ, ਮੱਛੀਆਂ
ਜੇ ਰੱਬ ਮਿਲਦਾ ਜੰਗਲ ਬੇਲੇ
ਤਾਂਰੱਬ ਮਿਲਦਾ ਗਾਂਵਾਂ ਮੱਝੀਆ
ਜੇ ਰੱਬ ਮਿਲਦਾ ਵਿੱਚ ਉਜਾੜਾਂ
ਤਾਂ ਰੱਬ ਮਿਲਦਾ ਉਲੂਆਂ,ਚੱਮਚੜੀਕੀਆਂ
ਬੂਲ੍ਹੈ ਸ਼ਾਹ ਰੱ .. .. Read more >>
ਕਿਹੜੀਆਂ ਮੁਹੱਬਤਾਂ ਤੇ
ਕਿਹੜੇ ਰਹਿ ਗਏ ਚਾਅ ਨੇ
ਨਾ ਹੀਰੇ ਜਿਹੇ ਤਨ ਸਮਝ
ਸਭ ਕੋਡੀਆਂ ਦੇ ਭਾਅ ਨੇ ।
ਦੇਖ ਮੈਂ ਤਾਰਿਆਂ ਦਾ ਸਾਹਮਣਾ ਕਰਨਾ ਹੈ ਜਿਵੇਂ ਹਾਰਨ ਬਾਅਦ ਕੋਈ ਅਣਖੀ ਵੈਰੀ ਦੀਆਂ ਅੱਖਾਂ 'ਚ ਤੱਕਦਾ ਹੈ ਮੈਂ ਨਿੱਕੀ ਨਿੱਕੀ ਲੋਅ ਵਿਚ ਕਿਰ ਗਈ ਗਾਨੀ ਵਾਂਗ ਟੋਹ ਟੋਹ ਕੇ ਆਪਣਾ ਆਪ ਲੱਭਣਾ ਹੈ
ਵਕਤ ਵੀ ਬੇਈਮਾਨ ਨਿਕਲੀਆਂ
ਹਰ ਰੋਜ਼ ਬਦਲਦਾ ਉਹਦੇ ਵਾਂਗ
✍️