ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਫੁਰਸਤ ਮਿਲੀ ਤਾਂ ਨਿਭਾ ਕੇ ਦੇਖੀ
ਮੱਤਲਬ ਤੋਂ ਬਿਨਾ ਵੀ ਰਿਸ਼ਤੇ ਹੁੰਦੇ ਨੇ,।।
ਹਮੇਸ਼ਾ ਓਹੀ ਝੁਕਦਾ ਹੈ ਸੱਜਣਾ
ਜਿਨੂੰ ਰਿਸ਼ਤਿਆ ਦੀ ਕਦਰ ਹੁੰਦੀ ਏ।।।
ਝੂਠ ਦੀਆਂ ਨੇ ਸੌ ਸੌ ਸੱਟਾ !
ਸੱਚ ਦੀ ਸੱਟ ਕਰਾਰੀ ਐ !
ਮੇਰੀ ਮਿਹਨਤ💪 ਜਾਰੀ ਐ!
ਤੇਰੀ ਰਿਹਮਤ ਸਾਰੀ ਐ🙏
ਨਫਰਤ ਭਰੇ ਦਿੱਲ ਤੋਂ ਰਿਸਤੇ ਫਰੇਬੀ ਮੰਗਦੇ ਆ,
ਜਿਹੜੇ ਕਹਿੰਦੇਂ ਕੁੜੀਆਂ ਪੈਸੇ ਤੇ ਮਰਦੀਆਂ ਨੇ,
ਤਾਂ ਮੁੰਡੇ ਕੀ ਦਾਜ ਚ ਜਲੇਬੀ ਮੰਗਦੇ ਆ...😊
ਖੂਬਸੁਰਤ ਤਾ ਕੋਈ ਨੀ ਹੁੰਦਾ
ਖੂਬਸੁਰਤ ਸਿਰਫ ਖਿਆਲ ਹੁੰਦਾ ਏ
ਸ਼ਕਲ ਸੂਰਤ ਤਾ ਰੱਬ ਦੀਆ ਦਾਤਾ
ਦਿਲ ਮਿਲਿਆ ਦਾ ਸਵਾਲ ਹੁੰਦਾ ਏ
#ਚੁੱਪ🤐 ਰਹਿ ਕੇ #ਦਾਨ ਕੀਤਾ
#ਰੂਹ ਨੂੰ #ਰਜ਼ਾਉਂਦਾ ਏ🤗❤
#ਰੌਲਾ ਪਾ📣 #ਅਹਿਸਾਨ ਕੀਤਾ
#ਫਿੱਟੇ_ਮੂੰਹ 😐ਕਹਾਉਂਦਾ ਏ😎✌
ਕਿਓ ਨਾ ਥੋੜਾ ਜਾ ਅਲਗ ਬਣਿਆ ਜਾਏ,
ਖੁੱਸ਼ ਰਹਿਣ ਦੀ ਸਲਾਹ ਨਾ ਦੇ ਕੇ ,
ਖੁੱਸ਼ ਰਹਿਣ ਦੀ ਵਜਾਹ ਬਣਿਆ ਜਾਏ।।
🙏🏼🙏🏼🙏🏼🥀🥀
ਰਿਸ਼ਤਾ ਤਾਂ ਰੂਹ ਦੇ ਨਾਲ ਰੂਹ ਦਾ ਹੋਣਾ ਚਾਹੀਦਾ ਹੈ
ਦਿਲ ਤਾਂ ਅਕਸਰ ਇੱਕ ਦੂਜੇ ਤੋਂ ਭਰ ਜਾਂਦੇ ਨੇ
😞😎
ਅੱਜ ਕੱਲ ਹੈਸੀਅਤ ਤੇ ਚੇਹਰੇ ਮਾਇਨੇ ਰੱਖਦੇ ਨੇ ਸੱਜਣਾਂ,
ਓਹ੍ਹ ਵਖਤ ਗੁਜ਼ਰ ਗਿਆ ਜਦੋਂ ਪਿਆਰ ਅੰਨ੍ਹਾ ਹੁੰਦਾ ਸੀ।