ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਮੈਂ ਤੇਰੇ ਲੁੱਟੇ ਹੋਏ ਦਿਨ ਮੋੜ ਲਿਆਊਗਾ ਤੇਰੇ ਪੈਰਾ ਹੇਠਾਂ ਦੇਖੀ ਮੈਂ ਤਾਰੇ ਜਗਾਊਗਾ ਤੈਨੂੰ ਵੱਡਕੇ ਖਾਦੇਂ ਜੋ ਕਰਜ਼ੇ ਮੁਕਾਦੂਗਾ ਤੇਰੀ ਉੰਗਲ ਉੱਤੇ ਸਮਾਂ ਚੱਲਣ ਲਾਦੂਗਾ@paramjitsinghofficial
ਮੈਨੂੰ ਘੱਟ ਬੋਲਣ ਦੀ ਆਦਤ ਆ
ਬਾਹਲਾ ਆਕੜ ਖੋਰ ਨਾ ਸਮਝੋ🤗
ਟੂਣੇ ਕਰਦੇ ਰਹੇ ਮੇਰੀ ਬਰਬਾਦ ੀ ਦੇ
ਸੁੱਖਾ ਸੁੱਖੀਆਂ ਜਿਨ੍ਹਾਂ ਦੀ ਤਰੱਕੀ ਲਈ🤗🙏
ਅਸੀਂ ਸਾਰੀ ਉਮਰ ਚਲ ਕੋਈ ਨਾ ਕਹਿ ਕੇ ਕੱਢੀ ਆ
ਸਾਡੇ ਨਾਲ ਸਬਰ ਦੀ ਗੱਲ ਨਾ ਕਰ ❤
ਮੇਰਾ ਏ ਮਾਹੀਆ ਤੂੰ ਤੈਨੂੰ ਹੱਦੋਂ ਵੱਧ ਕੇ ਚਾਹਵਾਂ
ਤੂੰ ਕੋਲ ਹੋਵੇ ਤਾਂ ਹੱਸਾਂ ਮੈਂ ਤੂੰ ਦੂਰ ਜਾਵੇ ਮਰ ਜਾਵਾਂ🙈..!!
ਮੈਂ ਤੇ ਮੇਰੀ ਮਹੁੱਬਤ ਹਮੇਸ਼ਾ ਅਧੂਰੇ ਹੀ ਰਹੇ ਆ
😜😜😜😜😜😜😜😜😜😜😜
😜 ਅਸੀਂ single ਹੁੰਦੇ ਆ ਜਨਾਬ। 😜
😜💛💛💛💛💛💛💛💛💛😜
😜💛 ਸਾਨੂੰ ਗਾਉਣ ਵਾਲੀ ਨਹੀਂ। 💛😜
😜💛💛💛💛💛💛💛💛💛😜
😜ਰੋਟੀ ਬਣਾਉਣ ਵਾਲੀ ਚਾਹਿਦੀ ਆ। 😜
😜😜😜😜😜😜😜😜😜😜😜
ਇੱਜਤਾਂ ਕਮਾਈਆਂ ਕਦੇ ਪੈਸੇ ਉੱਤੇ ਡੁੱਲੇ
ਨਾ...ਅੰਬਰਾਂ ਤੇ ਉੱਡ ਕੇ ਵੀ ਯਾਰ ਕਦੇ ਭੁੱਲੇ ਨਾ..
👑
ਕਹਿੰਦੀ ਉਹ ਬਹੁਤ .ਪਸੰਦ ਮੈਨੂੰ, ਜੋ ਕੰਮ ਨਾ ਕੋਈ Wrong ਕਰਦਾ , . . Pind ਦਾ ਤਾਂ ਪਤਾ ਨੀ ਪਰ .ਗੱਬਰੂ PB 07ਨੂੰ Belong ਕਰਦਾ !!! —