ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਆਪਣਾ ਤਾਂ ਉਹੀ ਆ
ਜੌ ਖਮੋਸੀਆ ਨੂੰ ਸਮਝ ਸਕੇ
ਅਦਾਜੇ ਤਾਂ ਬਗਾਨੇ ਵੀ
ਲਾ ਲੈਂਦੇ ਨੇ
🥀🥀ਪਿਆਰ ਓਹ ਜੋ ਜਜ਼ਵਾਤ ਨੂੰ ਸਮਝੇ
ਮੁਹੱਬਤ ਓਹ ਜੋ ਇਹਸਾਸ ਨੂੰ ਸਮਝੇ
ਮਿਲ ਤਾਂ ਜਾਦੇਂ ਨੇ ਬਹੁਤ
ਆਪਣਾ ਕਹਿਣ ਵਾਲੇ
ਪਰ ਆਪਣਾ ਤਾਂ ਓਹ ਜੋ ਬਿਨਾ ਕਹੇ
ਹਰ ਬਾਤ ਨੂੰ ਸਮਝੇ,,🌹🌹
ਤੇਰੇ ਨਾਲ ਗੱਲ ਨੀ ਹੁੰਦੀ
ਪਰ ਗੱਲਾਂ ਤੇਰੇ ਨਾਲ ਹੀ ਹੁੰਦੀਆਂ ਨੇ
😊😊
ਮੇਰਾ ਇਰਾਦਾ ਨਾ ਪੁੱਛ ਡਾਰਲਿੰਗ 🤷♀️😂👈ਦੁੱਧ ਦੀ ਭਰੀ ਪਰਾਤ ਚ ਅੰਗੂਠੀ🙈❤ਲੱਭਣੀ ਏ ਤੇਰੇ ਨਾਲ
😂😂😂😂👈
ਹੈਗੇ ਆ ਪੁਰਾਣੇ ਗੱਲਾਂ ਤਾਜੀਆ ਨੀ ਆਉਂਦੀਆ
ਦੇਸੀ ਜਿਹੇ ਜੱਟ ਸ਼ੋਸ਼ੇਬਾਜੀਆਂ ਨੀ ਆਉਂਦੀਆਂ..
“न जाने कौन सी दौलत है
कुछ दोस्तों के लफ्जों में
बात करते हैं तो मानो
दिल ही खरीद लेते हैं
ਮੀਨ💞💕💕💕
ਅੱਖਾਂ ਮੀਚ ਕੇ ਤੇਰਾ ਐਤਬਾਰ ਕਰਦੇ ਹਾਂ ,
ਹੁਣ ਲਿਖ ਕੇ ਦੇ ਦਇਏ ਕੇ ਤੈਨੂੰ ਪਿਆਰ ਕਰਦੇ ਹਾਂ ।
♥️♥️
ਅਸੀਂ ਦੇਖਣੀ ਸੀ ਸਾਰੀ ਦੁਨੀਆਂ ਮਗਰ
ਅਸੀਂ ਇਕ ਤਸਵੀਰ ਚ ਹੀ ਉਲਝੇ ਹਾਂ 😍
ਤੂੰ ਸਾਦੀ ਬਣ ਕੇ ਰਹੀ ,
ਤੇ ਮੈਂ ਤੇਰਾ ਆਦੀ ਬਣਿਆ ਰਹੂ...🌺🍃