ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Status - ਪੰਜਾਬੀ ਸਟੇਟਸ

 

Pamma Pamma

ਪੱਥਰ ਕਦੇ ਗੁਲਾਬ

ਪੱਥਰ ਕਦੇ ਗੁਲਾਬ ਨਹੀਂ ਹੁੰਦੇ, ਜਿੱਥੇ ਯਾਰੀ ਲਾ ਲੲੀਏ ਉਥੇ ਯਾਰਾਂ ਨਾਲ ਹਿਸਾਬ ਨੀਂ ਹੁੰਦੇ !!
😘

Pamma Pamma

ਕੌਣ ਕਿੰਨੇ ਪਾਣੀ

ਕੌਣ ਕਿੰਨੇ ਪਾਣੀ ਵਿੱਚ ਤਰਦਾ ਟਾੲਮਿ ਆਉਣ ਤੇ ਯਾਰ ਤੇ ਹਥਿਆਰ ਸਾਰੇ ਦਿਖਾਵਾਂਗੇ

Pamma Pamma

ਕਲਾਸ ਵਿਚ gιяℓƒяιєη∂

ਕਲਾਸ ਵਿਚ gιяℓƒяιєη∂ ਬਨਾਣ ਦਾ ਵੱਖਰਾ ਹੀ ਸਵਾਦ ਏ ησтєѕ, нσмєωσяк, тєѕт ਸਾਰੇ ਉਹਦੇ ਸਿਰ ਤੇ ਆਬਾਦ ਏ@paramjitsinghofficial

Taranjeet Singh Taranjeet Singh

ਕਿਵੇਂ ਹੱਡ ਪੋਲੇ

ਕਿਵੇਂ ਹੱਡ ਪੋਲੇ ਹੁੰਦੇ ਵੇਖੀ ਚਲ ਨੀ ਤੂੰ ਇਕ ਪਾਸੇ ਖੱੜਕੇ,
ਜਦੋਂ ਮੁੱਛ ਦਾ ਸਵਾਲ ਆਜੇ ਫੇਰ ਜੱਟ ਲੈ ਲੈਂਦੇ ਹੱਕ ਅੱੜਕੇ ||🤙

Pamma Pamma

ਤੇਰੇ😍#ਕਦਮਾਂ💃 ਚ ਹੋਵੇ

ਤੇਰੇ😍#ਕਦਮਾਂ💃 ਚ ਹੋਵੇ #ਦੁਨੀਆ🌍 ਇਹ,
ਤੇ #ਦਿਲ💖 ਤੇਰੇ👉 ਵਿਚ #ਮੈ💁 ਹੋਵਾਂ...
#ਦੁੱਖ😣 ਹੋਵੇ ਜੇ😿 #ਕੋਈ👉 ਤੈਨੂੰ
ਤੇਰੀ👉 #ਥਾਂ ਤੇ👩 #ਸੱਜਣਾ ਮੈ👍 ਰੋਵਾਂ😭...
ਨਿੱਤ🙇#ਮੰਗੀਏ ☝ਤੇਰੇ👉 ਲਈ #ਹਾਸੇ😀
#ਖੁਦਾ🙏ਦੇ ਪਾਕ👳 #ਬਸੇਰੇ☝ ਚੋ .. .. Read more >>

Pamma Pamma

ਜੇ ਕੋਈ ਇਕੱਲਾ

ਜੇ ਕੋਈ ਇਕੱਲਾ ਰਹਿ ਕੇ ਖੁਸ਼ ਆ ਤਾਂ ਇਸਦਾ ਮਤਲਬ ਇਹ ਨਹੀਂ ਕੇ ਉਸ ਚ ਆਕੜ ਆ ਜਾਂ ਉਸਨੂੰ ਕੋਈ ਪਸੰਦ ਨਹੀਂ ਕਰਦਾ ਉਹ ਇਕੱਲਾ ਇਸ ਲਈ ਵੀ ਹੋ ਸਕਦਾ ਕਿਉਂਕਿ ਉਸਨੇ ਦੁਨੀਆ ਦੀ ਔਕਾਤ ਪਹਿਚਾਣ ਲਈ ਆ ਜਦੋਂ ਆਪਣਾ ਹੀ ਕੋਈ ਚਲਾਕੀ ਕਰੇ ਤਾਂ ਬਦਲਾ ਨਹੀ ਲਈ .. .. Read more >>

Pamma Pamma

ਕਿੰਨੂੰ ਰੁੱਸ ਰੁੱਸ

ਕਿੰਨੂੰ ਰੁੱਸ ਰੁੱਸ ਦੱਸਦੀ ਏ
ਮਨਾਉਣਾ ਕਿਸੇ ਨੇ ਵੀ ਨਈ
ਬਹੁਤ ਨੇ ਪਿਅਰ ਪਾਉਣ ਵਾਲੇ
ਨਿਭਾਉਣਾ ਕਿਸੇ ਨੇ ਵੀ ਨੀ@paramjitsinghofficial

Pamma Pamma

ਦਿਲਚਸਪੀ ਤਾਂ ਛੱਡ

ਦਿਲਚਸਪੀ ਤਾਂ ਛੱਡ ਮੇਰੀ ਨਫ਼ਰਤ ਵੀ ਤੇਰੇ ਪੱਲੇ ਨਹੀ ਆਉਣੀ @paramjitsinghofficial

Taranjeet Singh Taranjeet Singh

ਬੜੀ ਸੋਹਣੀ ਆ

ਬੜੀ ਸੋਹਣੀ ਆ ਤੂੰ ਆਪਣੇ ਆਪ ਨੂੰ ਇਸ ਚੰਦਰੀ ਦੁਨੀਆ ਦੀ ਨਜ਼ਰ ਤੋਂ ਬਚਾਇਆ ਕਰ ::!!

Wah wah wah...

ਅੱਖਾਂ ਚ ਕਲਾ ਕਜ਼ਲ ਨਹੀ,, ਗਲੇ ਚ ਨੀਂਬੂ ਮਿਰਚਾਂ ਤੇ ਇਕ ਟੁਟਾ ਛਿੱਤਰ ਵੀ ਲਟਕਾਇਆ ਕਰ 😂🤪😂





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ