ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Sardari, Vally, Special Quotes Status, Shayari in Punjabi, ਵੈਲੀ/ਸਰਦਾਰੀ ਵਾਲੇ ਵਿਚਾਰ ਅਤੇ ਸ਼ਾਇਰੀ ਪੰਜਾਬੀ ਵਿੱਚ ਪੜੋ

 

sukha sukha

ਪਸੰਦ ਨਹੀੳੁ ਕੰਮ

ਪਸੰਦ ਨਹੀੳੁ ਕੰਮ ਜੋ... ਕਿਰਦਾਰਾ 💎ਦੇ ਖਿਲਾਫ ਨੇ

ਰੰਗ ਭਾਵੇ ਥੋੜੇ ਪੱਕੇ...💖💚💚 ਪੂਰੇ 👌👌ਸਾਫ ਨੇ 💯.....!

onkar onkar

ਮੁੱਛਾਂ😍 ਵਾਲੇ ਵੀ

ਮੁੱਛਾਂ😍 ਵਾਲੇ ਵੀ ਤਾ ਨੇ💖 Romantic ਹੋ ਸਕਦੇ,
ਗੱਲ ਵੱਖ 😍ਹੈ ਬਹੁਤਾ Janu 💙Janu ਕਰਦੇ ਨਹੀਂ😇

shayari4u shayari4u

ਜਿਹੜੇ ਹਾਰ😊 ਮੰਨ

ਜਿਹੜੇ ਹਾਰ😊 ਮੰਨ ਲੈਂਦੇ,
ਕੋੲੀ ਹੋਰ💪 ਹੋਣ ਗਏ
ਅਸੀ ਅੱਖ👁 ਜਿੱਥੇ ਰੱਖੀ,
ੳੁਹ ਮੈਦਾਨ 👑ਜਿੱਤ ਲਏ

Nitish Mavi Nitish Mavi

ਜੱਟ 💪🏻😎 ਤਾਂ


ਜੱਟ 💪🏻😎 ਤਾਂ ਹਿਸਾਬ 👎ਦੂਣਾ ਕੱਰ ਮੋੜਦਾ 👌🏻 
ਭਾਵੇ ਯਾਰੀ 🤝ਰੱਖ ਲਈ ਭਾਵੇ 🚨🗡ਵਾਰ ਕਰ ਲਈ!! 

shayari4u shayari4u

ਮਾੜੇ👎#ਬੰਦੇ ਨੂੰ ਨਾ❌ਦੁਨੀਆ

ਮਾੜੇ👎#ਬੰਦੇ ਨੂੰ ਨਾ❌ਦੁਨੀਆ ਜੀਣ #ਦਿੰਦੀ☝
ਜੇ ਰਹੀਏ💪 #ਤੱੜ੍ਹ ਨਾਲ
ਤਾਂ ਲੋਕੀ👬 #ਬਦਮਾਸ਼💪 ਕਹਿੰਦੀ..💥🔫

LOVE LOVE

ਹਜਾਰਾਂ ਤਕਲੀਫਾਂ ਆਉਣ

ਹਜਾਰਾਂ ਤਕਲੀਫਾਂ ਆਉਣ ਤੋਂ ਬਾਅਦ...

ਸਕੂਨ ਦੇਣ ਵਾਲਾ ਸਿਰਫ ਪ੍ਰਮਾਤਮਾ ਦਾ ਨਾਮ ਹੈ।

Arsh Syan Arsh Syan

ਪੈਸੇ ਦਾ ਤਾਂ

ਪੈਸੇ ਦਾ ਤਾਂ ਪਤਾ ਨਹੀ..ਪਰ ਕੁੱਝ ਥਾਂਵਾ ਤੇ ੲਿਜਤ ੲਿੰਨੀ ਕਮਾੲੀ ਹੈ ਕੀ ੳੁੱਥੇ ਨਾਮ ਨਾਲ ਪੈਸੇ ਵਾਲੇ ਕੰਮ ਹੁੰਦੇ ਅਾ.
✍️✍️Arsh Syan kakrale bhaika ala

shayari4u shayari4u

ੳਹ ਖੇਡ,, ਦਾ,,,,

ੳਹ ਖੇਡ,, ਦਾ,,,, ਕੀ,,,, ਖੇਡਣਾ,,,,
ਜਿੱਥੇ,,,,, ਜਿੱਤਣਾ,,,,,,,,,, Fix,,,,,, ਹੋਵੇ,,,,,
sardar ਤਾ,,,,, ੳਹ,,,,, ਖੇਡ,,,,,ਖੇਡਦਾ ,,,,
ਜਿੱਥੇ,,,,,,ਹਾਰਨ,,,,,ਦਾ,,,,,,Risk,,,,,,ਹੋਵੇ,,,,,,
😒😒😒😒😒😒😒

Jaani Dhiman Jaani Dhiman

ਮੰਨਿਆ ਕਿ

ਮੰਨਿਆ ਕਿ ਦੁਨੀਆਂ ਦੇ ਕੱਬੇ ਬੜੇ ਰੂ਼ਲ ਨੇ ।।

ਪਰ ਮਿੱਤਰਾਂ ਦੀ ਜ਼ਿੰਦਗੀ ਦੇ ਆਪਣੇ ਅਸੂਲ ਨੇ ।।

#dhiman





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ