ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Status - ਪੰਜਾਬੀ ਸਟੇਟਸ

 

Pamma Pamma

ਪਤਾ ਨੀ ਕਿਵੇਂ

ਪਤਾ ਨੀ ਕਿਵੇਂ ਹੋਉ ਨਾ ਪਤਾ ਟਿਕਾਣਾ ਨਾ ਮਿਲੀ ਕੋਈ ਖ਼ਬਰ ਆ ਰੱਬ ਅੱਗੇ ਤੇਰੀ ardass ਕਰਨੀ ਤੇ ਫਿਰ msg ਤੇਰੇ ਦੀ ਉਡੀਕ ਕਰਨੀ ਬਸ ਆਹੀ ਸਬਰ ਆ✍💔

Pamma Pamma

ਮੰਨਿਆ ਕਿਸਮਤ ਤੋ

ਮੰਨਿਆ ਕਿਸਮਤ ਤੋ ਕਦੀ ਕੋਈ ਨਹੀ ਜਿੱਤਿਆ ❤ਮਗਰ ਚੰਗੀਆ ਨੀਤਾਂ ਦੇ ਫਲ ਤਾਂ ਰੱਬ ਜ਼ਰੂਰ ਦੇਦਾ ਏ✍

Pamma Pamma

jina ch pasia

jina ch pasia bolda ohna liye asi aj vi mehange aa 🙏💗🤲✍

shayari4u shayari4u

ਬਦਦੁਆਵਾਂ ਕਮਜ਼ੋਰ ਨੇ

ਬਦਦੁਆਵਾਂ ਕਮਜ਼ੋਰ ਨੇ ਤੇਰੀਆਂ,!!!
ਅਸੀਂ ਤਾਂ ਅਜੇ ਵੀ ਤੁਰੇ ਫਿਰਦੇ ਆ!!!
😎

Deepu Singh Deepu Singh

ਕਿਉਂ ਦੇਵਾ ਦੋਸ਼

ਕਿਉਂ ਦੇਵਾ ਦੋਸ਼ ਮੈ ਕਿਸਮਤ ਨੂੰ
ਮਿਹਨਤ ਨਾਲ ਅੱਗੇ ਆਵਾਂਗੇ
ਗੈਰਾ ਦੇ ਸਿਰ ਤੇ ਉੱਡਨੇ ਦਾ ਸ਼ੌਕ ਨਹੀਂ
ਆਪਣੇ ਦਮ ਤੇ ਉਡਾਰੀਆਂ ਲਾਵਾਂਗੇ
ਦੀਪ ਬੱਲੂਆਣਾ

Pamma Pamma

ਜਿੰਦਗੀ ਵੀ ਵੱਧ

ਜਿੰਦਗੀ ਵੀ ਵੱਧ ਪੱਤੀ ਵਾਲ਼ੀ
☕ਚਾਹ ਵਰਗੀ ਹੋਈ ਪਈ ਆ
ਕੌੜੀ ਤਾਂ ਬਹੁਤ ਲੱਗਦੀ ਆ ਪਰ
ਅੱਖਾਂ ਖੋਲ ਦਿੰਦੀ ਆ

Pamma Pamma

ਦੋ ਸਾਲ ਗਏ

ਦੋ ਸਾਲ ਗਏ ਇਨਾ ਦੋ ਸਾਲਾ ਚ ਬਹੁਤ ਕੁਝ ਪਾਇਆ ਪਰ ਇੱਕ ਉਦਾਸੀ ਨੇ ਜਿੰਦਗੀ ਦੇ ਸਾਰੇ ਰੰਗ ਫਿੱਕੇ ਕਰਤੇ @paramjitsinghofficial

Pamma Pamma

ਇਜ਼ਾਜਤ ਹੋਵੇ ਤਾਂ

ਇਜ਼ਾਜਤ ਹੋਵੇ ਤਾਂ ਇਕ ਰੀਝ ਪੁਗਾ ਲਵਾਂ
ਜੇ ਬੁਰਾ ਨਾ ਮੰਨੇ ਤਾਂ ਖੁਦਾ🤲ਬਣਾ ਲਵਾਂ ✍@paramjitsinghofficial

Pamma Pamma

ਗੱਲ ਬਸ ਇੰਨੀ

ਗੱਲ ਬਸ ਇੰਨੀ ਕੀ ਆ ਦਿਲ ਜੇਕਰ ਪੜੇ ਜਾਂਦੇ ਤਾਂ ਸਭ ਫੜੇ ਜਾਂਦੇ @paramjitsinghofficial





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ