ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਕਝ ਲੋਕ ਦੁਨੀਆ ਤੇ ਐਨੇ ਗਰੀਬ ਹੁੰਦੇ ਨੇ ਕਿ ਉਨਹਾਂ ਕੋਲ ਸਿਰਫ ਪੈਸਾ ਹੁੰਦਾ ।
ਕਿਸੇ ਨੂੰ ਸੁੱਟਣ ਦੀ ਜ਼ਿੱਦ ਨਹੀਂ ਖੁਦ ਨੂੰ ਬਣਾਉਣ ਦਾ ਜਨੂੰਨ ਆ@paramjitsinghofficial
ਮੇਰੇ ਸਬਰ ਦੀ ਖ਼ਬਰ ਮੇਰੇ ਰੱਬ ਨੂੰ ਹੈ,
ਮੈਂ ਦੁਨੀਆਂ ਤੋਂ ਕੀ ਲੈਣਾ ..।।
ਸਬਰਾ ਵਾਲੇ ਆ ਸ਼ੋਹਰਤਾਂ ਵੇਖ ਕੇ
ਹੱਥ ਨਹੀਂ ਫੜਦੇ ਚੇਤੇ ਰੱਖੀਂ
ਯਾਰ ਜਿੰਦ ਜਾਨ ਸਾਡੀ🤗
ਤੇ ਯਾਰ ਹੀ ਨੇ ਖਾਸ ਨੀ😇
ਤੂੰ ਜਿੰਦਗੀ ਨਾਲ ਵਿਖਾਉਣ ਨੀ ਫਿਰਦੀ 🤐
ਸਾਡੀ ਕੱਲੵ ਦੀ ਆਸ ਨੀ☠️
ਦੀਪ ਬੱਲੂਆਣਾ
ਦੁਨੀਆਂ ਤਾਂ ਨਿੱਤ ਰੰਗ ਬਦਲਦੀ ਆ ☺️! ਪ੍ਰਧਾਨ … … ਹੁਣ ਦੁੱਕੀ ਦੇ ਲੋਕਾਂ 🙏ਕਰਕੇ ਅਸੀ ਖੁਦ ਨੂੰ ਨਹੀ ਬਦਲ ਸਕਦੇ🔥tere sandeep moga wala
ਟਾਹਣੀਆਂ ਜਿੰਨੀਆਂ ਮਰਜ਼ੀ ਮਜ਼ਬੂਤ ਹੋਣ,
ਜੇਕਰ ਜੜ੍ਹ ਨਾਲ਼ੋਂ ਟੁੱਟ ਜਾਵੇ
ਤਾਂ ਰੁੱਖ ਸੁੱਕ ਹੀ ਜਾਂਦੇ ਆ......
ਗੁਰਪ੍ਰੀਤ ਸਿੰਘ ਕੁਲਾਰ
ਯਾਰਾਂ ਵਿੱਚ ਮੈ ਹੱਸਦਾ ਰਹਿੰਦਾ
ਕੱਲਾ ਬਹਿ ਕੇ ਰੋ ਲੈਂਦਾ ਆ
ਹਕੀਕਤ ਚ ਨਾ ਤੂੰ ਮਿਲਣਾ ਮੈਨੂੰ
ਖੁਆਬਾਂ ਵਿੱਚ ਤੇਰਾ ਹੋ ਲੈਂਦਾ ਆ
ਦੀਪ ਬੱਲੂਆਣਾ
ਭਾਵੇ 😊ਕੋਈ ਲੱਖ ਮੇਰੇ ਤੋ ਚੰਗਾ ਲੱਬੀ
ਪਰ ⭐
ਫੇਰ ਉਹਦਾ ਹੱਥ 👏ਕਦੇ ਨਾ ਛੱਡੀ
..tere deep👑😊