ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

shayari4u shayari4u

ਕਲਮ✍️ ਖ਼ੁਦਾ ਦੀ

ਕਲਮ✍️ ਖ਼ੁਦਾ ਦੀ ਜੇ ਮੇਰੇ 🤗ਕੋਲ ਹੋਵੇ,
ਲਿਖ 📋ਐਸਾ ਮੈ🤔 ਲੇਖ ਲਵਾਂ
ਮੇਰੀ ਮੁੱਠੀ✊ ਵਿਚ ਤੂੰ ਬੰਦ ਹੋਵੇ,
ਜਦ ਚਾਹਵਾ ☺️ਤੇੈਨੂੰ ਦੇਖ ਲਵਾਂ........✍️

Dilpreet Bains Dilpreet Bains

ਇਕਲੇ ਅਸੀ ਹੀ

ਇਕਲੇ ਅਸੀ ਹੀ ਨਹੀ ਸ਼ਾਮਿਲ ਹਾਂ ਇਸ ਜੁਰਮ ਚ ਜਨਾਬ....
ਜਦੋ ਨਜ਼ਰਾ ਮਿਲੀਆਂ ਸੀ ਮੁਸਕਰਾਏ ਤੁਸੀਂ ਵੀ ਸੀ..
dilpreet bainsi

shayari4u shayari4u

ਇਕ ਤੂੰ 😍

ਇਕ ਤੂੰ 😍 ਇਕ ਤੇਰੀ ਪਾਰੀ 😘
ਦੋਵੇਂ ਸਾਨੂੰ ਜਾਨ ਤੋਂ ਪਿਆਰੀ ♥️♥️

?????????????????? ??????????????????

ਸੀ ਸਾਰੇ ਪਿੰਡ

ਸੀ ਸਾਰੇ ਪਿੰਡ ਚੋ ਸਿਰ ਕਢਵਾ,

ਥੋਡਾ ਘਰ ਤੇ ਥੋਡਾ ਲਾਣਾ ਨੀ।

ਨਾ ਕਿਸੇ ਬਹਾਨੇ ਬਣ ਸ਼ਕਿਆ,

ਜਿੱਥੇ ਮੇਰਾ ਆਉਣਾ ਜਾਣਾ ਨੀ।।


៚⃞𝐌ʀ.𝐋𝐨𝐯𝐞 ❤⃝✮᭄͢

ManDeep ManDeep

ਇਸ਼ਕ ਦਾ ਰੋਗ

ਇਸ਼ਕ ਦਾ ਰੋਗ ਐੱਸਾ ਲਗਿਆ ਸੱਜਣਾਂ ਤੇਰਾ.
ਰਾਤ ਨੂੰ ਨਿੰਦ ਨਾ ਆਵੇ.
ਤੇ ਦਿਨ ਨੂੰ ਚੈਨ ਨਾ ਆਵੇ ||✍️ ਦੀਪ

shayari4u shayari4u

ਇਸ਼ਕ ਦੇ ਸਮੁੰਦਰ

ਇਸ਼ਕ ਦੇ ਸਮੁੰਦਰ ਬੜੇ ਡੂੰਗੇ ਆ
ਅਸੀਂ ਚਲਾਕ ਤੇਰੇ ਵਾਂਗ ਹਾਂ,
ਪਰ ਤੇਰੇ ਲਈ ਗੂੰਗੇ ਆ !!
♥️♥️♥️

Prabhjeet Singh Prabhjeet Singh

ਅਸੀਂ ਵੀ ਅਜ਼ਾਦ

ਅਸੀਂ ਵੀ ਅਜ਼ਾਦ ਕਰ ਤਾ ਉਹ ਪਰਿੰਦਿਆਂ ਨੂੰ ਜੋ ਸਾਡੇ ਨਾਲ ਰਹਿ ਕੇ ਆਪਣੇ ਆਪ ਨੂੰ ਕੈਦ ਸਮਝਦੇ ਸੀ ☺️

Prabhjeet Singh Prabhjeet Singh

ਆਕੜ ਹੋਰ ਹੁੰਦੀ

ਆਕੜ ਹੋਰ ਹੁੰਦੀ ਆ ਤੇ ਨਰਾਜ਼ਗੀ ਹੋਰ ਹੁੰਦੀ ਆ
ਜੇ ਦੋਹਾ ਦਾ ਪਤਾ ਨਾਂ ਚੱਲੇ ਤਾਂ ਸਾਂਝ ਕਮਜ਼ੋਰ ਹੁੰਦੀ ਆ

Akash Maan Akash Maan

ਇਸ਼ਕ ਇਸ਼ਕ ਤਾਂ

ਇਸ਼ਕ ਇਸ਼ਕ ਤਾਂ ਸਾਰੇ ਕਰਦੇ ਬੜੀ ਦੂਰ ਇਸ਼ਕ ਦਾ ਡੇਰਾ ...  . ਸੱਚੇ ਦਿਲੋਂ ਜੇ ਇਕ ਨਾਲ਼ ਲਾਈਏ ਤਾਂ ਇਕੋ ਯਾਰ ਬਥੇਰਾ
😍#maan😍





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ