ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਸੁਣ ਨੀ ਕੁੜੀਏ ਜੀਨ ਵਾਲੀਏ, ਲਾ ਮਿੱਤਰਾ ਨਾਲ ਯਾਰੀ,😉
ਨੀ ਇਕ ਤਾਂ ਲੈ ਦੂ ਸੂਟ ਪੰਜਾਬੀ😍, ਸਿਰ ਸੂਹੀ ਫੁਲਕਾਰੀ,👌
ਕੰਨਾ ਨੂੰ ਤੇਰੇ ਝੁੰਮਕੇ ਲੈ ਦੂ ਜੁੱਤੀ ਸਿਤਾਰਿਆ ਵਾਲੀ.😘
ਨੀ ਫੁੱਲ ਵਾਂਗੂ ਤਰ ਜੇ ਗੀ , ਲਾ ਮਿੱਤਰਾ ਨਾਲ ਯਾਰੀ??😎
♥ਡਾਰਲਿੰਗ ਮੈਨੂੰ ਪੜ੍ਹਨਾ ਤੇਰੇ ਵਸ ਦੀ ਗ਼ਲ ਨੀ😁
,ਕਿਉਂਕਿ ਅਸੀ ਚੇਹਰੇ ਤੇ ਖੁਸ਼ੀ 😊 ਤੇ ਦਿਲ ਚ ''ਰਾਜ਼ ਰਖਦੇ
ਆ😎 Hanjra
🥰ਸਹਾਰੇ ਲੱਭਣ ਦੀ🙃 ਆਦਤ ਨਹੀਂ
😎ਕੱਲੇ ਹੀ ਮਹਿਫਲ ਦੇ ਬਰਾਬਰ ਹਾਂ !!
ਵਜਣ👌🏻#slute_ ਫਿਰਨੀ🚜ਤੇ #ਯਾਰਾ🙎🏻♂ਨੂੰ
ਏਰੀਏ 🚧ਚ #ਹੋਲ ਪਈਦੇਂ ⚖#ਮੁਟਿਆਰਾਂ👩🏻ਨੂੰ
ਕਾਲਾ ਰੰਗ 😋ਰੱਬ ਦੀ ਏ ਦੇਣ ਅਲਣੇ💪
ਰੱਬ ਤੋਂ ਨਰਾਜ😠 ਜੱਟ ਹੋ ਨੀ ਸਕਦਾ 🙏
ਸੂਟ ਬੂਟ⛸️ ਪਾ ਕੇ ਜਿੱਥੋਂ ਲੰਘ ਜਾਈਦਾ
ਜੱਟੀ💁 ਮੂਡ ਨਾ ਦੇਖੇ ਏਦਾ ਹੋ ਨੀ ਸਕਦਾ ।
ਮੈਂ ਸੁਣਿਆਂ ਤੇਰੇ ਦਿਲ ਵਿੱਚ ਵਹਿਮ ਆ
ਸਾਨੂੰ ਘਾਟੇ ਨੇ ਮੁਟਿਆਰਾਂ ਦੇ
ਤੂੰ ਪਰਖ ਦੀ ਰਹਿ ਗਈ ਸ਼ਕਲ ਨੂੰ
ਪਰ ਹੀਰੇ ਦਿਨ ਨੇ ਯਾਰਾਂ ਦੇ।
#ਬਿਨਾਂ 👀#ਤੱਕਿਆਂ ਹੀ ਕੱਲ #ਕਾਹਤੋਂ ਲੰਘ #ਗਈ,
#ਐਡਾ #ਕਾਹਦਾ #ਸਾੜਾ ਹੋ #ਗਿਆ,
ਤੇਰੀ #ਤੱਕਣੀ ਸਰੀਫ਼ਾਂ #ਵਾਲੀ ਹੋ #ਗਈ,
ਹੁਣ #ਜੱਟਾਂ ਦਾ ਪੁੱਤ #ਮਾੜਾ ਹੋ #ਗਿਆ!
ਓ ਨਾ ਕੋਈ ਬਣਦੀ girlfrined👨❤️💋👨 ਨਾ ਕੋਈ ਬਣਦੀ bastfrined 🤝ਆ ਹੋਰਾ ਦੀਆਂ ਸਹੇਲੀਆਂ ਦੇਖ ਦੇਖ ਕੇ ਹੀ life da ਹੋਣਾ dee end ਆ🤣🤣🤣
... .......ਮੈਨੂੰ_ਕਹਿੰਦੀ ਤੇਰੇ ਹੋਰ #ਯਾਰ ਨੀਂ Haige ik ਨਾਲ ਹੀ #ਘੁੰਮਦਾ ਰਹਿੰਦਾ....!..#ਮੈ ਕਿਹਾ #ਯਾਰ ਤਾਂ #ਸੁੱਖ ਨਾਲ #ਬਥੇਰੇ ਆ....ਪਰ ਆਹੀ ਚੰਦਰਾ #ਦਿਲ ♡ ਦੇ #ਨੇੜੇ ਆ .... # 😘😘