ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਪਹਿਲਾਂ ਮੈਂ ਖੁਦ ਨੂੰ
ਬਹੁਤ ਸੋਹਣਾ ਸਮਝਦਾ ਹੁੰਦਾ ਸੀ
ਹੁਣ ਪਤਾ ਲੱਗਿਆ ਵਹਿਮ ਦਾ ਕੋਈ ਇਲਾਜ ਨਹੀਂ
😂😛😛
ਔਖੇ ਵੇਲੇ ਸਾਥ ਮੇਰਾ
ਕਿਸੇ ਨਾ ਨਿਭਾਇਆ..
ਛੱਡ ਨਖਰੋ ਵੀ ਗਈ
ਕੰਮ ਰੱਬ ਵੀ ਨਾ ਆਇਆ..
😔😔
ਰਜਾਈ ਇੱਕ ਨਸ਼ਾ ਹੈ
ਤੇ ਅੱਜ ਕੱਲ ਆਪਾ
ਨਸ਼ੇ ਵਿੱਚ ਰਹੀ ਦਾ
🤣🤣🤣🤣
ਆ ਗਈ ਠੰਢ ਨਹਾਉਣਾ ਬੰਦ, ਹੁਣ ਰਜਾਈ ਤੇ ਸਰਾਣੇ ਨਾਲ ਯਾਰੀ ਪੁਗਾਵਾਗੇ,
ਲੋਹੜੀ ਨੂੰ ਨਹਾ ਕੇ
ਵਿਸਾਖੀ ਨੂੰ ਦੁਬਾਰਾ ਨਹਾਵਾਂਗੇ
👆🙈🙈😛
ਕੀ ਤੁਸੀ ਪਹਿਲੀ ਨਜਰ ਦੀ
ਮੁਹੱਬਤ ਚ ਯਕੀਨ ਕਰਦੇ ਹੋ..
ਜਾਂ ਮੈਂ ਦੁਬਾਰਾ ਸਾਹਮਣੇ ਦੀ ਲੰਘਾਂ
😛😛😂
ਇੱਕ ਕੁੜੀ ਮੈਨੂੰ ਕਹਿੰਦੀ ਤੁਸੀਂ ਬਹੁਤ ਸੋਹਣੇ ਉ,,
ਮੈਂ ਕਿਹਾ ਤੁਸੀਂ ਵੀ ਨਹਾਇਆ ਕਰੋ
ਤੁਸੀਂ ਵੀ ਸੋਹਣੇ ਲੱਗੋਗੇ,,
ਕਮਲੀ ਬਲੌਕ ਈ ਕਰ ਗਈ 🥰😄
ਦੁਨੀਆ ਗੋਲ ਹੈ
ਪਹਿਲਾ ਗੈਸ ਤੇ ਚਾਹ ਬਣਦੀ ਹੈ
ਫਿਰ ਚਾਹ ਪੀਣ ਨਾਲ ਗੈਸ ਬਣਦੀ ਏ
🤣🤣🤣
ਬੇਵਸੀ ਕਿ ਹੁੰਦੀ ਸਾਡੇ
ਪੁੱਛ ਨੰਬਰ ਹੈਗਾ
ਪਰ ਵੱਲ ਕਾਲ
ਨਹੀਂ ਕਰ ਸਕਦੇ
ਹਨੀ ਕੁਮਾਰ ਗਰੋਵਰ
ਤੂੰ ਲਾ ਕੇ ਉਮੀਦ ਬੂਹੇ 'ਚ ਖੜ੍ਹੀ... ਅਸੀਂ ਬਣਕੇ ਬਨਜਾਰੇ ਵੰਗਾ ਵੇਚਣ ਆਵਾਂਗੇ..!🤣🤣🤣✍️✍️