ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Jokes - ਪੰਜਾਬੀ ਚੁਟਕੁਲੇ ਅਤੇ ਜੋਕਸ

 

Nihal Singh Nihal Singh

ਅੱਜ ਮੇਰੇ ਸੁਪਣੇ

ਅੱਜ ਮੇਰੇ ਸੁਪਣੇ ਚ 2 ਜਵਾਕ ਕਹਿੰਦੇ ਪਾਪਾ ਮੰਮੀ ਕਿਥੇ ਆ ਮੈ ਕਿਹਾ ਬਹੁਤ ਦਿਨ ਤੋ offline ਆ ਆ ਜਾ ਮਿੱਠੀਏ ਆਪਣੇ ਜਵਾਕ ਓਡੀਕ ਰਹੇ ਆ nihal singh😂😂😂😂👈

Nihal Singh Nihal Singh

ਫੇਸਬੁੱਕ ਦੀਆ ਪੋਸਟਾਂ

ਫੇਸਬੁੱਕ ਦੀਆ ਪੋਸਟਾਂ ਚੋ ਕਿੰਨੇ ਰਾਹ ਨਿਕਲੇ ਕੁਝ ਨੂੰ ਮਿਲ ਗਈਆ ਸਹੇਲੀਆ ਕੁਝ ਬਣ ਕੇ ਭੈਣ ਭਰਾ ਨਿਕਲੇ Nihal singh👈😂😂😂

Nihal Singh Nihal Singh

ਅੱਜ ਮੈਨੂੰ ਫਿਰੋਜਪੁਰ

ਅੱਜ ਮੈਨੂੰ ਫਿਰੋਜਪੁਰ ਬੱਸ ਅੱਡੇ ਤੋਂ ਇੱਕ oppo ਦਾ ਫੋਨ ਮਿਲਿਆ ਆ ਜਿਸਦਾ ਵੀ ਹੈਗਾ ਵੀਰ ਬਣਕੇ ਉਸਦਾ ਚਾਰਜਰ ਤੇ ਹੈਡਫੋਨ ਵੀ ਦੇ ਦੋ

Nihal Singh Nihal Singh

ਮੇਰਾ ਦੋਸਤ ਅੱਜ

ਮੇਰਾ ਦੋਸਤ ਅੱਜ ਦੁਖੀ ਹੋ ਕੇ ਆਇਆ ਕਹਿੰਦਾ ਕੁੜੀਆਂ ਮੈਨੂੰ ਵੀਰਾ ਕਹਿੰਦੀਆਂ ਮੈ ਫਿਰ ਸਲਾਹ ਦਿਤੀ ਜਿਨ੍ਹਾਂ ਕੁੜੀਆਂ ਨੂੰ ਵੀਰਾ ਚਹੀਦਾ ਦਾ ਆਪਣੇ ਮੰਮੀ ਪਾਪਾ ਨਾਲ ਗੱਲ ਕਰਨ ਸਾਨੂੰ ਨਾ ਤੰਗ ਕਰੋ😂😂😂😂 Nihal singh👈

Nihal Singh Nihal Singh

ਅੱਜ ਮੈਂ Security

ਅੱਜ ਮੈਂ Security ਗਾਰਡ ਦਾ ਫਾਰਮ ਭਰਣ ਗਿਆ ਮੈਨੂੰ ਕਹਿੰਦੇ English ਆਉਂਦੀ ਆ ਤੈਨੂੰ ਮੈ ਕਿਹਾ ਸਾਲਿਓ ਚੋਰ ਇੰਗਲੈਂਡ ਤੋ ਆਓਣਾ ਵਾ😂😂😂😂
Nihal singh 👈

Gagandeep Singh Gagandeep Singh

ਉ ਹੋ ਠੰਢ

ਉ ਹੋ ਠੰਢ ਐਨੀ ਜਿਆਦਾ ਹੋਗੀ
ਜਾ ਤਾ ਰਜਾਈਆ 2 ਹੋਣ
ਜਾ ਰਜਾਈਆ ਚ 2 ਹੋਣ
😂🤣😂😂🤗🤗
✍️ Gagan Patwal

shayari4u shayari4u

ਕੁੜੀ ਵਾਲੇ= ਬੇਟਾ

ਕੁੜੀ ਵਾਲੇ= ਬੇਟਾ ਜੀ ਕੀ ਕੰਮ ਕਰਦੇ ਅੋ
ਮੈਂ: ਜੀ CID ਚ ( ਲਾਸ਼ )
ਦਾ ਰੋਲ ਕਰਦਾ ਪੂਰੀ ਚੜਾਈ ਅਾ 😂

shayari4u shayari4u

ਕਰਵਾਚੌਥ ਵਾਲੇ ਦਿਨ

ਕਰਵਾਚੌਥ ਵਾਲੇ ਦਿਨ ਘਰਵਾਲੀ ਸਵੇਰੇ-ਸਵੇਰੇ ਸਰਗੀ ਕਰ ਰਹੀ ਸੀ।
ਘਰਵਾਲਾ:- ਕੀ ਰੌਲਾ ਪਾਇਆ ਆ ਸੋ ਜਾ ਚੁੱਪ ਕਰਕੇ
ਘਰਵਾਲੀ:- ਕੰਜਰਾਂ ਤੇਰਾ ਹੀ ਸਿਆਪਾ ਕਰ ਰਹੀ ਆ
🤣🤣🤣

shayari4u shayari4u

ਅਮਲੀ : ਡਾਕਟਰ

ਅਮਲੀ : ਡਾਕਟਰ ਸਾਬ ਇਹ ਪਲਾਸਟਿਕ ਸਰਜਰੀ ਤੇ ਕਿੰਨੇ ਪੈਸੇ ਲੱਗਦੇ ?
ਡਾਕਟਰ : 80,000
ਅਮਲੀ : ਡਾਕਟਰ ਸਾਬ ਜੇ ਪਲਾਸਟਿਕ ਅਸੀਂ ਦੇ ਦਈਏ ਫਿਰ ?
ਡਾਕਟਰ : ਸਾਲਿਆ ਪਲਾਸਟਿਕ ਮੈਨੂੰ ਦੇਣ ਦੀ ਕੀ ਲੋੜ। …
ਤੱਤੀ ਕਰਕੇ ਆਪੇ ਹੀ ਮੂੰਹ ਤੇ ਥੱਪ ਲਵੀਂ .. .. Read more >>





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ