ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Sardari, Vally, Special Quotes Status, Shayari in Punjabi, ਵੈਲੀ/ਸਰਦਾਰੀ ਵਾਲੇ ਵਿਚਾਰ ਅਤੇ ਸ਼ਾਇਰੀ ਪੰਜਾਬੀ ਵਿੱਚ ਪੜੋ

 

Terakajlesaab Terakajlesaab

ਤੂੰ ਹੱਥ ਸਿਰਤੇ ਰੱਖੀ ਮੇਰੇ ਮਾਲਕਾ 🙏
🇦🇪🛫
ਦੁਨੀਆ ਦੀ ਧੌਣ ਤੇ ਗੋਡਾ ਮੈ ਆਪੇ ਰੱਖਲੂ
💪🧑‍🔧

Kajle mani ✍️....

???????????????????? ????????????????????

jina dia kare

jina dia kare galla metra de chele aa jidn de asi chadte odn de vele aa

Terakajlesaab Terakajlesaab

ਨਾ ਮੈਂ ਛੱਤਣੇ

ਨਾ ਮੈਂ ਛੱਤਣੇ ਮਹਿਲ ਮੁਨਾਰੇ🏘️
ਨਾ ਢੇਰ ਲਾਣੇ ਕੋਈ ਨੋਟਾਂ ਦੇ 💸
ਬੱਸ ਮੇਹਨਤ ਏਨੀ ਕਰਨੀਆ🧑‍🔧
ਕਾਲਜੇ ਫੂਕਣੇ ਬੱਸ ਲੋਕਾਂ ਦੇ🔥🖤
kajle mani ✍️....

Palwinder Singh Palwinder Singh

ਦਲਾਲੀਅਾਂ

ਦਲਾਲੀਅਾਂ ਚਮਚੇ 🥄ਕਰਦੇ ਹੁੰਦੇ ਨੇ🦁 ਸ਼ੇਰ ਨੀ 💯

Preet Kakrala Preet Kakrala

ਅਸੀਂ ਫੋਨ ਚੋਂ

ਅਸੀਂ ਫੋਨ ਚੋਂ ਨੀ
ਦਿਲ ਚੋਂ Delete
ਕਰੀਦਾ
🖕

Terakajlesaab Terakajlesaab

ਆ ਸਾਲ਼ੇ ਕੱਲ

ਆ ਸਾਲ਼ੇ ਕੱਲ ਦੇ ਜਵਾਕ ਸਾਨੂੰ ਯਾਰੀ ਬਾਰੇ ਸਮਜਾਉਂਦੇ ਨੇ
🤝
ਮੈਂ ਕਿਹਾ ਫਿਰ ਤੇਰੇ ਵਰਗੇ ਘਰੇ ਹੈਨੀ ਦਾ ਬਹਾਨਾ ਲਾਉਂਦੇ ਨੇ
🤐
📱ਜਦੋਂ ਬੇਗਾਨੇ ਗੇਮ ਪਾਉਂਦੇ ਨੇ 🤳 .. Read more >>

Terakajlesaab Terakajlesaab

ਨਾਂ ਮੈਂ ਕਦੇ

ਨਾਂ ਮੈਂ ਕਦੇ ਵਾਰਤ ਕੇ ਛੱਡੇ 💸
ਯਾਰੀ ਜਿੰਨਾ ਨਾਲ ਲਾਈ 🫂
ਬਦਨਾਂਮ ਓਹੀ ਕਰਦੇ ਨੇ ਸਾਨੂੰ 🎭
ਜਿੰਨਾ ਕੋਲੋ ਜਾਂਦੀ ਨਾ ਨਿਭਾਈ 🖕
Tera kajle Saab ✍️...

Terakajlesaab Terakajlesaab

ਸਾਡੇ ਤਾਂ ਚੇਹਰੇ

ਸਾਡੇ ਤਾਂ ਚੇਹਰੇ ਤੇ ਪਹਿਲਾਂ ਵੀ ਹਾਸੇ ਸੀ
ਤੇ ਅੱਜ ਵੀ ਓਹੀ ਹਾਸੇ ਨੇ 😇🦅
ਜੇੜੇ ਸਾਨੂੰ ਥੱਲੇ ਸੁੱਟ ਰਵਾਣਾ ਚਾਂਉਦੇ ਸੀ
ਅੱਜ ਖੁੱਦ ਫਿਰਦੇ ਉਦਾਸੇ ਨੇ🖕😔
Tera kajle saab ✍️...

Palwinder Singh Palwinder Singh

Jealousy 😠ਜਾਦਾ ਹੋ

Jealousy 😠ਜਾਦਾ ਹੋ ਗਈ ਸੀ 💯
ਤਾਂ🙏
circle 🪐ਸ਼ੋਟਾ ਕਰਲਿਆ😅 ਏ🖕





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ