ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Status - ਪੰਜਾਬੀ ਸਟੇਟਸ

 

Kala Bhangu Kala Bhangu

ਭਾਵੇ ਕੋਈ ਲੱਖ

ਭਾਵੇ ਕੋਈ ਲੱਖ ਮੇਰੇ ਤੋ ਚੰਗਾ ਲੱਬੀ
ਪਰ ਜੇ ਮੇਰੇ ਜਿੰਨੀ
ਤੇਰੀ ਕੋਈ ਆਕੜ ਝੱਲ ਗਿਆ
ਫੇਰ ਉਹਦਾ ਹੱਥ ਕਦੇ ਨਾ ਛੱਡੀ
..........bhangu saab

Manpreet singh Manpreet singh

ਕਹਿੰਦੀ ਆਪਣੇ ਅਲਫ਼ਾਜ਼ਾਂ

ਕਹਿੰਦੀ ਆਪਣੇ ਅਲਫ਼ਾਜ਼ਾਂ ਵਿੱਚ ਨਾ ਮੇਰਾ ਜਿਕਰ ਕਰਿਆ ਕਰ,
ਮੈਂ ਖੁਸ਼ ਹਾਂ ਐਵੇਂ ਨਾ ਮੇਰਾ ਫਿਕਰ ਕਰਿਆ ਕਰ…
ਆਪਣੇ ਦੋਵਾਂ ਦੀ ਕਹਾਣੀ ਨੂੰ ਅੱਖਰਾਂ ਵਿੱਚ ਨਾ ਜੜਿਆ ਕਰ,
ਲਿਖ-ਲਿਖ ਯਾਦਾਂ ਨੂੰ ਇੰਝ ਨਾ ਕਾਪੀਆਂ ਭਰਿਆ ਕਰ✍🏻 Manpreet badial ❤️ .. .. Read more >>

Kala Bhangu Kala Bhangu

ਮੈ ਪਿਆਰ ਉਨਾ

ਮੈ ਪਿਆਰ ਉਨਾ ਨੂੰ ਇਝ ਕੀਤਾ
ਹੁਣ ਚਾਅ‌ ਕੇ ਵੀ ਮੇਰੇ ਤੋ
ਉਸ ਨੂੰ ਭੁੱਲਿਆ ਜਾਣਾ ਨਹੀ
ਪਿਆਰ ਤਾ ਦੂਰ ਦੀ ਗੱਲ ਆ
ਮੇਰੇ ਤੋ ਤਾ ਅੱਖ ਚੱਕ ਕੇ
ਕਿਸੇ ਹੋਰ ਵੱਲ ਤੱਕਿਆ ਜਾਣਾ ਨਹੀ
..........bhangu saab

Kala Bhangu Kala Bhangu

ਤੇਰੀ ਇਕ ਝਲਕ

ਤੇਰੀ ਇਕ ਝਲਕ ਨੂੰ ਦੇਖਣ ਲਈ
ਅਸੀਂ ਨਿਤ ਰਾਹਾ ਵਿਚ ਖੜਦੇ ਆ
ਸਾਨੂੰ ਪਤਾ ਤੂੰ ਸਾਡਾ ਨਹੀ ਹੋਣਾ
ਅਸੀ ਫਿਰ ਵੀ ਤੇਰੇ ਤੇ ਮਰਦੇ ਆ
...................bhangu saab

shayari4u shayari4u

ਲੋਕ ਤਾਂ ਪੜ੍ਹ

ਲੋਕ ਤਾਂ ਪੜ੍ਹ ਕੇ ਵਾਹ-ਵਾਹ ਕਹਿ ਦੇਂਦੇ ਨੇ. 👌
ਪਰ 😒
ਜਜ਼ਬਾਤ ਲਿਖਣ ਲਈ ✍️
"ਜਜ਼ਬਾਤ" ਹੰਡਾਓਣੈਂ ਪੈਂਦੇ ਨੇ... ✍️

Kala Bhangu Kala Bhangu

ਪਿਆਰ ਕਰਨ‌ ਵਾਲੇ

ਪਿਆਰ ਕਰਨ‌ ਵਾਲੇ
ਹਰ ਇਕ ਦੇ ਹਿੱਸੇ
ਪਿਆਰ ਤਾ ਕਦੇ ਨਹੀ ਆਇਆ ਏ
ਪਰ ਕਾਗਜ ਕਲਮ਼ ਲੇ ਇਹਨਾ ਨੂੰ
ਸਾਇਰ ਜਰੂਰ ਬਣਇਆ ਏ
........bhangu saab

Kala Bhangu Kala Bhangu

ਉਹ ਪਿਆਰ ਕਿਸੇ

ਉਹ ਪਿਆਰ ਕਿਸੇ ਨੂੰ ਕਰਦੇ ਸੀ
ਅਸੀ ਐਵੀ ਦਿਲ ਲਗਾ ਬੈਠੇ
ਉਹ ਸਮਝ ਨਾ ਸਕੇ ਸਾਨੂੰ
ਤੇ ਅਸੀ ਆਪਣਾ ਆਪ ਗਵਾ ਬੈਠੇ
........... bhangu saab

Khurmi Sahb Khurmi Sahb

*ਕੁਝ ਖਾਸ ਰੁਤਬਾ

*ਕੁਝ ਖਾਸ ਰੁਤਬਾ ਨਹੀ ਸਾਡੇ ਕੋਲ_____ ਬਸ ਗੱਲਾਂ ਦਿਲੋਂ ਕਰੀ ਦੀਆ____!!🤞🏻

?????????????????? ??????????????????

ਮੁਹੱਬਤ ਸੀ ਤੇਰੇ


ਮੁਹੱਬਤ ਸੀ ਤੇਰੇ ਨਾਲ, ਜੇ ਮਤਲਬ ਹੁੰਦਾ ਤਾਂ ਤੇਰੀ ਫਿਕਰ ਨਾ ਹੁੰਦੀ |❤️





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ