ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਵੇਹਲੇ ਹੋਕੇ ਯਾਦ ਕੀਤਾ ਤਾਂ ਕੀ ਕੀਤਾ,
ਮੋਹੱਬਤ ਤਾਂ ਮਸਰੂਫਿਅਤ ਚ ਪਰਖੀ ਜਾਂਦੀ ਐ।
😌😌😊
zixgxufxkgc kg?dzxhvjcfxjf ufxig fuyfu gj for?zdxigci?zd k
ਉਹਦੀ ਕਾਲ 📞ਵੀ ਸਵੇਰ ਦੀ ਚਾਹ☕ ਵਰਗੀ ਆ
ਜੇ ਨਾ ਮਿਲੇ☹ ਤੋੜ ਜਿਹੀ ਲੱਗੀ ਰਹਿੰਦੀ ਆ😂🙈✍j😂😂😂
ਤੇਰੇ ਜਾਣ ਤੋਂ ਬਾਅਦ ਤਾਂ ਮੈਂ
ਆਪਣੇ ਆਪ ਨੂੰ ਵੀ ਗਵਾ ਲਿਆ💔
ਕਿੰਨਾ ਸੋਖਾ ਹੈ ਕਿਸੇ ਨੂੰ ਆਪਣਾ ਕਹਿ ਦੇਣਾ ਪਰ ਜਦੋਂ ਤਕਦੀਰ ਫੈਸਲਾ ਸਨਾਉਦੀ ਏ ਖੁਲ ਕੇ ਰੋਇਆ ਵੀ ਨੀ ਜਾਂਦਾ
ਸੱਚੇ ਪਿਆਰ ਦਾ ਅੰਤ ਕਦੇ ਵੀ ਖੁਸ਼ੀ ਵਾਲਾ ਨਹੀਂ ਹੁੰਦਾ,
ਕਿਉਕਿ ਸੱਚੇ ਪਿਆਰ ਦਾ ਕਦੀ ਅੰਤ ਨਹੀਂ ਹੁੰਦਾ,।
ਕਿਸੇ ਨੂੰ ਐਨੀ ਛੇਤੀ ਜੱਜ ਨਾ ਕਰੋ, ਕੀਤੇ ਫਿਰ ਆਪਣੀ ਗਲਤੀ ਤੇ ਪਛਤਾਵਾ ਹੋਵੇ।💯
ਪਿਆਰ ਤੇ ਉਧਾਰ ਉਸ ਨੂੰ ਦਿਓ
ਜਿਸਨੂੰ ਵਾਪਸ ਕਰਨਾ ਆਂਦਾ ਹੋਵੇਂ
🌷🌷🌷
ਉਤੋਂ ਉਤੋਂ ਤਾਂ ਪਿਆਰ ਰਹਿੰਦਾ ਮਿਲਦਾ,
ਪਰ ਔਖੇ ਹੁੰਦੇ ਦਿਲਾਂ ਦੇ ਖਿਆਲ ਲੱਭਣੇ,
ਪੈਸਾ ਤਾਂ ਮੁੱਕਦਰਾਂ ਦੇ ਨਾਲ ਮਿਲਦਾ,
ਪਰ ਦਿਲਦਾਰ ਪੈਂਦੇ ਦਿਲਾਂ ਨਾਲ ਲੱਭਣੇ.........
🤗🤗