ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

13 Golu 13 Golu

ਓਹਨੂੰ ਵੇਖ 👀ਕੇ

ਓਹਨੂੰ ਵੇਖ 👀ਕੇ ਏਦਾ ਲਗਿਆ ਕਿ ਸਾਰੀ ਉਮਰ ਦਾ ਸਾਥ🤝 ਨਿਭਾਉ ਗੀ ਪਰ ਕਿ ਪਤਾ💔 ਦਿਲ ਤੋੜਨ ਚ ਪਹਿਲੇ ਨੰਬਰ ਚ ਸੀ😭

descent golu

shayari4u shayari4u

ਜਿਉਂਦੇ ਜੀ ਕਬਰ

ਜਿਉਂਦੇ ਜੀ ਕਬਰ ਬਣ ਜਾਂਦੇ ਨੇ ਓਹ ਲੌਗ
ਜਿਨ੍ਹਾਂ ਨੂੰ ਇਸ਼ੱਕ ਸੱਚਾ
ਇਨਸਾਨ ਕੱਚੇ ਨਾਲ਼ ਹੋਜੇ
😓😓

Bovey ???? Bovey ????

Yrr kush halat,

Yrr kush halat, bnde nu os morr te ਲੈa ke khraa kr dinde ne, jitho bnda mood ta sakda aw, pr affsos kadi, dubara othe ja nhi sakda😔😔✍️#ambersariya official ਲਿਖਾਰੀ ✍️

Harjinder singh Harjinder singh

ਕੌਣ ਕਿੱਥੇ ਮੁਕਰਿਆ

ਕੌਣ ਕਿੱਥੇ ਮੁਕਰਿਆ ਤੈਨੂੰ ਸਭ ਹਿਸਾਬ ਮਿਲ਼ੇਗਾ,
ਕੌਣ ਸੱਚਾ ਤੇ ਕੌਣ ਝੂਠਾ**
ਸਾਡੇ ਮਰਨ ਤੋਂ ਬਾਅਦ ਤੈਨੂੰ ਜਵਾਬ ਮਿਲੇਗਾ__!!

Harjinder singh Harjinder singh

ਨਾ ਵਕਤ ਹੀ

ਨਾ ਵਕਤ ਹੀ ਰੁਕਿਆ ਕਰਦੇ ਨੇ
ਨਾ ਜੋਰ ਚਲੇ ਤਕਦੀਰਾਂ ਤੇ
ਭੁੱਲੀਆਂ ਯਾਦਾਂ ਚੇਤੇ ਆਉਦੀਆਂ
ਜਦ ਨਜ਼ਰ ਪਵੇ ਤਸਵੀਰਾਂ ਤੇ

Varinder Varinder

ਸੱਜਣਾਂ ਦੇ ਵਾਰ

ਸੱਜਣਾਂ ਦੇ ਵਾਰ ਦਾ ਆਪਣਾਂ ਹੀ ਢੰਗ ਸੀ ਤੀਰ ਦੀਆਂ ਨੋਕਾਂ ਉਤੇ ਮਹੋਬਤਾ ਦਾ ਰੰਗ ਸੀ ????????

Varinder Varinder

ਖਿਆਲ ਰੱਖੀ ਸੱਜਣਾ,


ਖਿਆਲ ਰੱਖੀ ਸੱਜਣਾ, ਖੁਦਾ ਜਦੋ ਇਸ਼ਕ ਦੇਂਦਾ ਏ ਤਾਂ ਅਕਲਾਂ ਖੋਹ ਲੈਂਦਾ ਏ..😊

Varinder Varinder

ਤੂੰ ਆਪਣਿਆਂ ਨੂੰ


ਤੂੰ ਆਪਣਿਆਂ ਨੂੰ ਖੁਸ਼ ਕਰ ਸੱਜਣਾ, ਅਸੀਂ ਬੇਗਾਨੇ ਹੀ ਠੀਕ ਆਂ..👍

shayari4u shayari4u

ਹੰਝੂਆ ਦਾ ਪਾਣੀ

ਹੰਝੂਆ ਦਾ ਪਾਣੀ ਅਸੀ ਤਾਂ ਨਿੱਤ ਹੀ ਪਾਉਂਦੇ ਰਹਿੰਦੇ ਹਾਂ
ਦਿੱਲ ਦੀਆ ਸੱਧਰਾ ਫਿਰ ਵੀ ਰਹਿੰਦੀਆ ਨੇ ਕਮਲਾਉਦੀਆ





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ