ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

shayari4u shayari4u

ਯਾਦਾਂ ਤੇਰੀਆਂ ਨੂੰ

ਯਾਦਾਂ ਤੇਰੀਆਂ ਨੂੰ ਅਸੀਂ ਪਿਆਰ ਕਰਦੇ ਹਾਂ,
ਸੋ ਜਨਮ ਵੀ ਤੇਰੇ ਤੇ ਨਿਸਾਰ ਕਰਦੇ ਹਾਂ,.
.ਵਿਹਲ ਹੋਵੇ ਤਾਂ ਕੁਝ ਲਿਖ ਭੇਜੀ ਯਾਰਾ,
ਸਿਰਫ ਇਕ ਤੇਰੇ ਹੀ ਸੁਨੇਹੇ ਦਾ ਇੰਤਜਾਰ ਕਰਦੇ ਹਾਂ…

shayari4u shayari4u

ਜਿਸਮਾਂ ਦਾ ਮਿਲਣਾ

ਜਿਸਮਾਂ ਦਾ ਮਿਲਣਾ ਮਾਇਨੇ ਨਹੀ ਰੱਖਦਾ,
ਤੇਰੀਆਂ ਯਾਦਾਂ ਦੀ ਗਲਵੱਕੜੀ ਵਿੱਚ ਰਹਿਣਾ ਵੀ ਮੋਹੱਬਤ ਹੈ।
♥️♥️♥️

Karan Karan

ਜ਼ੋ ਗਵਾਚ ਗਏ

ਜ਼ੋ ਗਵਾਚ ਗਏ ਓਹੋ ਲੱਬ ਜਾਣੇ 😊
ਜ਼ੋ ਬਦਲ ਗਏ ਓਹੋ ਰੱਬ ਜਾਣੇ 🙏

Karan Karan

ਅਸੀ ਤੇਰੇ ਨਾਲ। ਨਿਬੋਨ

ਅਸੀ ਤੇਰੇ ਨਾਲ।
ਨਿਬੋਨ ਦੀ ਸੋਚੀ ਹੋਈ ਆ ❤️

ਤੂੰ ਛੱਡਣ ਦੀ ਨਾ ਸੋਚੀ 😔

shayari4u shayari4u

ਇੱਕ ਦੂੱਜੇ ਦਾ

ਇੱਕ ਦੂੱਜੇ ਦਾ ਦੁੱਖ ਰਤਾ ਵੀ ਜਰਦੇ ਨਹੀਂ ਹੁੰਦੇ,

ਨਿਭਾਉਣ ਵਾਲੇ ਨਿਭਾਉਣ ਦੀਆਂ ਗੱਲਾਂ ਕਰਦੇ ਨਹੀਂ ਹੁੰਦੇ।।

Karan Karan

ਜਿਕਰ ਨਾਲ ਨਹੀਂ,

ਜਿਕਰ ਨਾਲ ਨਹੀਂ, ਫ਼ਿਕਰ ਨਾਲ ਪਤਾ
ਚਲਦਾ ਕੇ ਆਪਣਾ ਕੌਣ ਆ। ❤️

shayari4u shayari4u

ਤੂੰ ਕਿਤਾਬ ਹੋਵੇਂ

ਤੂੰ ਕਿਤਾਬ ਹੋਵੇਂ ਇਕ ਮੁਹੱਬਤ ਦੀ
ਤੈਨੂੰ ਦਿਲ ਆਪਣੇ ਦੇ ਕਰੀਬ ਰੱਖਾਂ ....
ਤੂੰ ਜਾਨ ਬਣ ਜਾਵੇਂ 'ਤੈਨੂੰ ਬਣਾ ਕੇ ਮੈਂ ਆਪਣਾ ਨਸੀਬ ਰੱਖਾਂ ....✍✍

shayari4u shayari4u

ਖੂਬਸੂਰਤੀ ਦਾ ਤਾਂ

ਖੂਬਸੂਰਤੀ ਦਾ ਤਾਂ ਹਰ ਕੋਈ ਆਸ਼ਕ ਹੁੰਦਾ,
ਕਿਸੇ ਨੂੰ ਖੂਬਸੂਰਤ ਬਣਾ ਕੇ
ਇਸ਼ਕ ਕੀਤਾ ਜਾਵੇ ਤਾਂ ਗੱਲ ਈ ਹੋਰ ਐ..😍

shayari4u shayari4u

ਸੀਰਤ, ਸੂਰਤ ਅਤੇ

ਸੀਰਤ, ਸੂਰਤ ਅਤੇ ਸੁਭਾਅ ਦੀ ਗੱਲ ਛੱਡੋ ਜਨਾਬ
ਇਹ ਮਹੋਬਤ ਏ ♥️♥️♥️
ਕਦੀ ਕਦੀ ਆਵਾਜ ਨਾਲ ਵੀ ਹੋ ਜਾਦੀ ਆ।





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ