ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

shayari4u shayari4u

ਜਿਸ ਦਿਨ ਲੁੱਟਿਆ

ਜਿਸ ਦਿਨ ਲੁੱਟਿਆ ਤੇਰੀ ਸਾਦਗੀ ਨੇ ਹੀ ਲੁੱਟਣੇ

ਲੱਖ ਕਰੀ ਜਾ ਮੇਰੀ ਅਦਾਵਾਂ ਨਾਲ ਨਹੀਂ ਬਣਦੀ।।

Prabhjeet Singh Prabhjeet Singh

ਤੇਰੀ ਸਾਦਗੀ ਨੇ

ਤੇਰੀ ਸਾਦਗੀ ਨੇ ਮੈਨੂੰ ਐਸਾ ਮੋਹਿਆ ਮੈਂ ਹਰ ਵੇਲੇ ਰਹਿੰਦਾ ਤੇਰੇ ਖਿਆਲਾ ਵਿਚ ਖੋਇਆ ਮੇਰਾ ਦਿਲ ਵੀ ਹੁਣ ਬੇਵੱਸ ਹੋਇਆ

shayari4u shayari4u

ਫੇਰ ਕੀ ਹੋਇਆਂ

ਫੇਰ ਕੀ ਹੋਇਆਂ ਸੱਜਣਾ ਤੇਰੇ ਨਾਲ ਮੁਲਾਕਾਤ ਨਹੀਂ ਹੋਈ 🤷🏻‍♂️
🙈🙈🙈😍😍😍👈
ਪਰ ਪਿਆਰ ਤਾਂ ਤੇਰੇ ਨਾਲ ਹੀ ਆ ਸਾਨੂੰ ❤️

shayari4u shayari4u

ਬਹੁਤੇ ਮਹਿੰਗੇ ਨਹੀਂ

ਬਹੁਤੇ ਮਹਿੰਗੇ ਨਹੀਂ ਆ ਅਸੀਂ, 😌
ਛੋਟੀਆ ਛੋਟੀਆ ਚਿਜਾ ਸਾਨੂੰ
ਵਡੀਆ ਖੁਸੀਆ ਦਿੰਦਿਆ ਨੇ।।
😊😊 ਜਿਵੇਂ ਕੀ ਤੁਹਾਡੀ ਯਾਦ 🤗

shayari4u shayari4u

ਤੈਨੂੰ ਵੇਖਦਿਆ ਲੇਹ

ਤੈਨੂੰ ਵੇਖਦਿਆ ਲੇਹ ਜਾਦਾ ਜੋਂ ਚੜਿਆ ਹਰਖ਼ ਹੁੰਦਾ,
ਹੱਥ ਘੁੱਟਣ ਤੇ ਹੱਥ ਫੜ੍ਹਨ ਵਿਚ ਵੀ ਅੜਿਆ ਫਰਕ ਹੁੰਦਾ।।❤️❤️🙏

shayari4u shayari4u

ਇਸ਼ਕੇ ਦਾ ਸਫਰ

ਇਸ਼ਕੇ ਦਾ ਸਫਰ ਛੋਟਾ ਹੀ ਸਹੀ
ਪਰ ਕਮਾਲ ਹੋਣਾ ਚਾਹੀਦਾ ।
ਬੰਦਾ ਸਾਵਲਾ ਹੀ ਸਹੀ
ਪਰ ਵਫਾਦਾਰ ਹੋਣਾ ਚਾਹੀਦਾ ।

shayari4u shayari4u

ਮੇਰੀ ਦੁਵਾਵਾਂ ਦਾ

ਮੇਰੀ ਦੁਵਾਵਾਂ ਦਾ ਪੂਰਾ ਹੋਣਾ
ਤੇ ਤੇਰਾ ਹਸਣਾ ਇਕੋ ਹੀ ਗੱਲ ਹੈ
😊😊😊🌷🥀

shayari4u shayari4u

ਬਸ ਏਨਾ ਕਰੀਬ

ਬਸ ਏਨਾ ਕਰੀਬ ਰਹੀਂ
ਕਿ ਗੱਲ ਨਾ ਵੀ ਹੋਵੇ ਤਾਂ ਦੂਰੀ ਨਾ ਲੱਗੇ

shayari4u shayari4u

ਖਿਆਲ ਰਖਿਆਂ ਕਰ

ਖਿਆਲ ਰਖਿਆਂ ਕਰ ਆਪਣਾ ਸੱਜਣਾ,

ਸਾਡੀ ਆਮ ਜਿਹੀ ਜਿੰਦਗੀ ਵਿਚ ਬਹੁਤ ਖਾਸ ਏ ਤੂੰ ❤️❤





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ