ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

shayari4u shayari4u

ਕੁੱਝ ਰਿਸ਼ਤੇ ਅਸੀਂ

ਕੁੱਝ ਰਿਸ਼ਤੇ ਅਸੀਂ ਬਣਾਉਦੇ ਹਾਂ
ਕੁੱਝ ਰਿਸ਼ਤੇ ਰੱਬ ਬਣਾਉਦਾ ਹੈ
ਕੁੱਝ ਰਿਸ਼ਤਿਆਂ ਦਾ ਕੋਈ ਨਾਮ ਨਹੀਂ,
ਕੁੱਝ ਰਿਸ਼ਤੇ ਸਬੱਬ ਬਣਾਉਦਾ ਹੈ..... ✍👌💞
✬ᵛ͢ᵎᵖ

shayari4u shayari4u

ਨੀਂਦ ਖੋਹ ਲੈਂਦੀ

ਨੀਂਦ ਖੋਹ ਲੈਂਦੀ ਹੈ ਮੁਹੱਬਤ
ਲੱਗੀ ਵੀ ਤੇ ਟੁੱਟੀ ਵੀ
😔😏

shayari4u shayari4u

ਸਾਡੇ ਵਰਗੇ ਗੁਲਾਬ

ਸਾਡੇ ਵਰਗੇ ਗੁਲਾਬ ਕਿੱਥੇ ਰੋਜ ਰੋਜ ਖਿੜਦੇ ਨੇ...
ਕਾਲੇ ਗੁਲਾਬ ਬੜੀ ਮੁਸ਼ਕਿਲ ਨਾਲ ਮਿਲਦੇ ਨੇ...❤️

shayari4u shayari4u

ਬਣਾ ਲਓ ਉਹਨੂੰ

ਬਣਾ ਲਓ ਉਹਨੂੰ ਆਪਣਾ
ਜੋ ਤੁਹਾਨੂੰ ਦਿਲ ਤੋਂ ਚਾਹੁੰਦਾ ਏ,
ਰੱਬ ਦੀ ਸੌਂਹ ਇਹ ਚਾਹੁਣ ਵਾਲੇ
ਬੜੀ ਮੁਸ਼ਕਿਲ ਨਾਲ ਮਿਲਦੇ ਆ...
💗🌹..💗💑❤

💝💓❤💝

shayari4u shayari4u

ਮੈਨੂੰ ਥੋੜੀ ਦੇਰ

ਮੈਨੂੰ ਥੋੜੀ ਦੇਰ ਰੋਕਣ ਦਾ ਬਹਾਨਾ ਬਣਾ ਲਈ..!!

ਮੈਂ ਨਾ ਨਾ ਕਰਦਾ ਰਹੂੰ ਤੇ ਤੂੰ ਚਾਹ ਬਣਾ ਲਈ..!!

☕☕☕♥️♥️♥️

shayari4u shayari4u

ਮੈ ਤੇਰਾ ਹੀ

ਮੈ ਤੇਰਾ ਹੀ ਆ ਕਿਊ ਵਾਰ- ਵਾਰ
ਪੁੱਛਦੀ ਰਹਿਨੀ ਏ ♥
ਮੈ ਤੈਨੂੰ ਮਨਾਉਂਦਾ ਰਹਿੰਦਾ ਹਾਂ
ਤੂੰ ਗੱਲ-ਗੱਲ ਤੇ ਰੁੱਸਦੀ ਰਹਿਨੀ ਏ 💚💙

🌞🥱

shayari4u shayari4u

ਪਿਆਰ ਸ਼ਬਦ ਅਨੋਖਾ

ਪਿਆਰ ਸ਼ਬਦ ਅਨੋਖਾ ਹੈ ❤
ਏਦਾ ਮਿਲਣਾਂ ਕਿਹੜਾ ਸੌਖਾ ਏ
ਜੋ ਕਦਰ ਨਈ ਕਰਦੇ ਓਨ੍ਹਾਂ ਨੂੰ ਮਿਲਦਾ
ਕਦਰਾਂ ਵਾਲਿਆਂ ਨੂੰ ਮਿਲਦਾ ਧੋਖਾ ਏ

shayari4u shayari4u

ਦੂਰ ਰਹਿਣਾ ਔਖਾ

ਦੂਰ ਰਹਿਣਾ ਔਖਾ ਹੋ ਗਿਆ ਸਾਰੀ ਜ਼ਿੰਦਗੀ ਲਈ ਆਪਣਾ ਬਣਾ ਲੈ 😍
ਤੇਰੇ ਬਿਨਾ ਮੈਨੂੰ ਨੀਂਦ ਨੀ ਆਉਂਦੀ ਜਲਦੀ ਜਲਦੀ ਵਿਆਹ ਕਰਵਾ ਲੈ 😂🙈

shayari4u shayari4u

ਤੇਰੇ ਲਈ ਦਰਦਾਂ

ਤੇਰੇ ਲਈ ਦਰਦਾਂ ਨੂੰ ਹੱਸ ਸਹਾਂਗੇ😘
ਅਸੀਂ ਤੇਰੇ ਸੀ ਤੇਰੇ ਹਾਂ ਤੇਰੇ ਰਹਾਂਗੇ❤️..!!
❤️❤️❤️®️♥️♥️♥️





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ