ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਸਾਲੇ ਨਾਲ ਵੀ ਖਾਈ🥘 ਜਾਦੇਂ ਆ
ਤੇ ਖਾਰ ਵੀ 😬ਖਾਈ ਜਾਂਦੇ ਆ 🖕dalle 🤬🤬
*ਸਮੇਂ ਸਮੇਂ ਦੀ ਖੇਡ ਹੈ,*
*ਸਮੇਂ ਨੂੰ ਬਿਲਕੁਲ ਵੀ ਸਮਾਂ ਨਹੀਂ ਲੱਗਦਾ,*
*ਸਿਰਫ ਥੋੜ੍ਹਾ ਜਿਹਾ ਈ ਸਮਾਂ ਲੱਗਦਾ,*
*ਸਮਾਂ ਬਦਲਣ ਲਈ....*
*ਸ਼ਬਦ ਵੀ ਯਾਤਰਾ ਕਰਦੇ ਨੇ,*
*ਇਸ ਲਈ ਪਿੱਠ ਪਿੱਛੇ ਕਿਸੇ ਦੀ ਨਿੰਦਿਆ ਨਾ ਕਰੋ...*
*ਆਪਣੇ ਬਾਰੇ ਕਦੇ ਵੀ ਮਾੜਾ ਨਾ ਸੋਚੋ,*
*ਕਿਉਂਕਿ ਉਪਰ ਵਾਲੇ ਨੇ ਇਹ ਸੋਚਣ ਲਈ,*
*ਰਿਸ਼ਤੇਦਾਰ ਤੇ ਗੁਆਂਢੀ ਰੱਖੇ ਹੋਏ ਨੇ...*
*ਜੋ ਹੈ,*
*ਉਸਨੂੰ ਗੁਆਉਂਦੇ ਰਹਿਣਾ,*
*ਜੋ ਨਹੀਂ ਹੈ,*
*ਉਸਨੂੰ ਲੱਭਦੇ ਰਹਿਣਾ,*
*ਇਸ ਜੱਦੋਜਹਿਦ ਦਾ ਨਾਮ ਹੀ,*
*"ਜਿੰਦਗੀ" ਹੈ।*
*"ਕਿਸਮਤ" ਲਿੱਖੀ ਨਹੀਂ,*
*ਬਣਾਈ ਜਾਂਦੀ ਆ,*
*"ਇੱਜਤ" ਮਿੱਲਦੀ ਨਹੀਂ,*
*ਕਮਾਈ ਜਾਂਦੀ ਆ।*
*ਹਰ ਕੋਈ ਦੁਨੀਆਂ ਬਦਲਣੀ ਚਾਹੁੰਦਾ ਹੈ,*
*ਪਰ ਕੋਈ ਖੁਦ ਨੂੰ ਬਦਲਣ ਬਾਰੇ ਨਹੀਂ ਸੋਚਦਾ...*
*ਕਮਾਲ ਦੇ ਲੋਕ ਨੇ...*
*ਝੂਠ ਨੂੰ ਅਸਾਨੀ ਨਾਲ ਮੰਨ ਲੈਂਦੇ ਨੇ,*
*ਤੇ ਸੱਚ ਦਾ ਯਕੀਨ ਦਿਵਾਂਉਣਾਂ ਪੈਂਦਾ...*
*ਲਹਿਜੇ ਅੱਜਕੱਲ੍ਹ,*
*ਸਭ ਦੇ "ਰਸੀਲੇ" ਨੇ,*
*ਪਰ ਯਕੀਨ ਮੰਨਿਓ,*
*ਅੰਦਰੋਂ ਸਾਰੇ ਈ "ਜ਼ਹਿਰੀਲੇ" ਨੇ...*