ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

shayari4u shayari4u

ਸੂਈ ਓਥੇ ਹੀ

ਸੂਈ ਓਥੇ ਹੀ ਟਿਕੀ ਹੋਈ ਏ
ਤੇਰੀ ਇੱਕ ਇੱਕ ਗੱਲ ਸੱਜਣਾਂ
ਅਸੀਂ ਦਿਲ 💔 ਉੱਤੇ ਲਿਖੀ ਹੋਈ ਏ

Bansal Saab Bansal Saab

ਮੈ ਦੇਖਿਆ ਈ

ਮੈ ਦੇਖਿਆ ਈ ਨਹੀਂ ਚੇਹਰਾ ਉਹਦਾ 🥰
ਮੈਨੂੰ ਤਾ ਉਹਦੇ ਨਾ ਨਾਲ ਈ ਮੁਹਬੱਤ ਹੋ ਗਈ 🥰🥰

shayari4u shayari4u

ਚਿਰਾਗ ਮਰ ਗਏ, ਜਿਸ

ਚਿਰਾਗ ਮਰ ਗਏ,
ਜਿਸ ਰਾਤ ਕੀ ਖਾਤਿਰ,
ਵੋ ਰਾਤ ਰੋਸ਼ਨ ਹੈ,
ਕਿਸੀ ਓਰ ਕੀ ਖਾਤਿਰ।

Bansal Saab Bansal Saab

ਮਹੁੱਬਤ ਤਾਂ ਮੈਨੂੰ

ਮਹੁੱਬਤ ਤਾਂ ਮੈਨੂੰ ਵੀ ਬਹੁਤ 🤗
ਆ ਤੇਰੇ ਨਾਲ ਪਰ ਆ ☹️
ਸਾਲ ਚ ਸੱਤ ਦਿਨ ਵਾਲੀ ਨਈ🤗
all life wala

shayari4u shayari4u

ਇੱਕ ਸਾਹ ਵੀ

ਇੱਕ ਸਾਹ ਵੀ ਨਹੀ ਪੂਰਾ ਹੁੰਦਾ
ਤੇਰੇ ਖਿਆਲ ਬਿਨਾ 😘😘
ਤੇ ਤੂੰ ਇਹ ਕਿੱਦਾਂ ਸੋਚ ਲਿਆ ਕਿ
ਅਸੀ ਜਿੰਦਗੀ ਗੁਜ਼ਾਰ ਲਵਾਂਗੇ😍

shayari4u shayari4u

ਕੌਈ ਕਹਿੰਦਾ ਕਿ

ਕੌਈ ਕਹਿੰਦਾ ਕਿ ਪਿਆਰ ਨਸ਼ਾ ਬਣ ਜਾਦਾ,
.ਕੌਈ ਕਹਿੰਦਾ ਕਿ ਪਿਆਰ ਸਜਾ ਬਣ ਜਾਦਾ,
ਪਰ ਪਿਆਰ ਕਰੌ ਜੇ ਸਚੇ ਦਿਲ ਨਾਲ ਤਾ,
.ਪਿਆਰ ਹੀ ਜਿਉਣ ਦੀ ਵਜਹ ਬਣ ਜਾਂਦਾ

shayari4u shayari4u

ਮੇਰੀ ਬੰਦ ਅੱਖਾਂ

ਮੇਰੀ ਬੰਦ ਅੱਖਾਂ ਦਾ ਸੱਚਾ ਖੁਆਬ ਐ ਤੂੰ
ਮੇਰੀ ਤਨਹਾਈਆ ਦੇ ਸਵਾਲਾਂ ਦਾ ਜਵਾਬ ਹੈ ਤੂੰ
ਇਹ ਦੁਨੀਆ ਰੁੱਸ ਜਾਵੇ ਕੋਈ ਗਮ ਨਹੀ
ਮੇਰੀ ਦੁਨੀਆ, ਮੇਰਾ ਚੰਦ ਮੇਰੀ ਕਾਇਨਾਤ ਹੈ ਤੂੰ ..

shayari4u shayari4u

ਇਸ ਤਰ੍ਹਾਂ ਆਪਣੀ

ਇਸ ਤਰ੍ਹਾਂ ਆਪਣੀ ਆਂਖੋਂ ਮੇਂ ਕੈਦ ਕਿਆ ਹੈ ਤੁਮਹੇ ,
ਕੋਈ ਔਰ ਨਜ਼ਰ ਭਰ ਦੇਖੇ ਭੀ ਤੋਂ ਅਛਾ ਨਹੀਂ ਲੱਗਤਾ

shayari4u shayari4u

ਸੋਹਣੇ ❤ ਦਿੱਲ

ਸੋਹਣੇ ❤ ਦਿੱਲ ਵਾਲੀ ਦੀ ਐ ਭਾਲ ਯਾਰ ਨੂੰ ,
ਸੋਹਣੀ 👌 ਸੂਰਤ ਦਾ ਕੀਤਾ ਨੀ ਵਪਾਰ ਬੱਲੀਏ 😕 …..
ਪਹਿਲੇ☝ ਦਰਜ਼ੇ ਤੇ ਆਪਾ ਮਾਪੇ ਰੱਖੀ ਦੇ ,,
ਦੂਜੇ ✌ ਦਰਜ਼ੇ ਤੇ ਮੇਰੇ ਯਾਰ ਬੱਲੀਏ ☺ ……





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ