ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Status - ਪੰਜਾਬੀ ਸਟੇਟਸ

 

Preet Kakrala Preet Kakrala

*ਸਮਾਂ ਦੱਸ ਦਿੰਦਾ,*

*ਸਮਾਂ ਦੱਸ ਦਿੰਦਾ,*
*ਕਿ ਲੋਕ ਕੀ ਸੀ,*
*ਤੇ*
*ਅਸੀਂ ਕੀ ਸਮਝਦੇ ਰਹੇ।*

Preet Kakrala Preet Kakrala

ਨਜਰ ਨਾ ਆਈਏ, ਤਾਂ

ਨਜਰ ਨਾ ਆਈਏ,
ਤਾਂ ਲੋਕ ਲੱਭਦੇ ਆ...
ਸਾਹਮਣੇ ਰਹੀਏ,
ਤਾਂ ਨਜ਼ਰਅੰਦਾਜ ਕਰਦੇ ਆ...

Vicky Randhawa Vicky Randhawa

ਪਿਆਰ ਦਿਆਂ

ਪਿਆਰ ਦਿਆਂ ਗੱਲਾਂ ਕਰਨ ਵਾਲੇ ਅੱਜ ਖਫਾ ਹੋ ਗਏ
ਜੋ ਹਰ ਪਲ ਨਾਲ ਰਹਿਣ ਦੀ ਸੋਹ ਖਾਂਦੇ ਅੱਜ ਜ਼ਿੰਦਗੀ ਚੋਂ ਦਫਾ ਹੋ ਗਏ।

Jagtar Singh Gill Jagtar Singh Gill

ਮੇਰੇ ਚਿਹਰੇ ਨੂੰ

ਮੇਰੇ ਚਿਹਰੇ ਨੂੰ ਪੜਨਾ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਹੈ,
ਏਸ ਕਿਤਾਬ ਵਿੱਚ ਲਫਜਾਂ ਦੀ ਥਾਂ ਜ਼ਜਬਾਤ ਲਿਖੇ ਹੋਏ ਨੇਂ.

Hakam Singh Hakam Singh

jatt moza karda

jatt moza karda hai
Rabb ne thodd koi
Na rakhi

Hakam Singh Hakam Singh

AAm Adami party de member nu
mere walo bhoot bhoot mumbaraka,


Ajj me ek Questions karda ha ki
kayi year to dekh rhe ha ki kayi sarkara
ayia 500rs de note to Mahatma Gahndi di
Pic nu exit karke Shaheed sardar Bahgaat singh pic lagani chahidi aa,
ki sari public chauhandi aa ki
500rs de note te sardar bahgat
singh pic lagge,

je nal ho ta es po .. .. Read more >>

Prabhjeet Singh Prabhjeet Singh

ਚੰਗੇ ਹੋਣ ਦਾ

ਚੰਗੇ ਹੋਣ ਦਾ ਦਾਅਵਾ ਨਹੀਓ ਕਰਦੇ
ਪਰ ਪਰਖਣ ਵਾਲੇ ਦਾ ਕਦੇ ਮਾਣ ਨਹੀਂ ਘਟੂਗਾ

Jagtar Singh Gill Jagtar Singh Gill

ਹਰ ਗੱਲ ਚ'

ਹਰ ਗੱਲ ਚ' ਤੇਰਾ ਜ਼ਿਕਰ ਜਰੂਰੀ ਤਾ ਨਹੀ
ਇਨੇ ਦਿਨ ਹੋ ਗਏ ਛੱਡੇ ਨੂੰ, ਹੁੰਦੇ ਥੋੜੇ ਤਾ ਨਈ
ਗਲਤੀ ਕੀ ਸੀ ਉਹ ਤਾ ਪਤਾ ਲੱਗਿਆ ਨਾ
ਬਿਨਾ ਗਲਤੀ ਤੋ ਛੱਡਣਾ ਹੁੰਦਾ ਜਰੂਰੀ ਤਾਨੀ
♥️♥️♥️

Kala Bhangu Kala Bhangu

ਸੁਪਨਿਆਂ 🛌ਵਿੱਚ ਖੁਸ

ਸੁਪਨਿਆਂ 🛌ਵਿੱਚ ਖੁਸ ਸੀ ਮੈਂ,
ਆ ਹਕੀਕਤ ਵਿੱਚ ਪਹੁੰਚ ਕੇ ਖੋ ਗਿਆ ਹਾਂ
ਦੁੱਖਾਂ ਵਿੱਚ ਰਹਿ ਕੇ ਹਾਂਣਦੀਏ
ਮੈਂ ਦੁੱਖਾਂ ਵਰਗਾ ਹੋ ਗਿਆ ਹਾਂ😭
.......bhangu saab





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ