ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਪੀੜਾਂ ਦੀ ਖੈਰ ਝੋਲੀ ਪਵਾ ਬੈਠੇ ਆਂ
ਜੱਦ ਮੁੱਕੀਆ ਸਫ਼ਰ, ਤਾਂ ਹਾਲ ਜ਼ਰੂਰ ਦੱਸਾਂਗੇ
ਜੇ ਮਰ ਗਏ ਤਾਂ ਹੰਝੂ ਨਾ ਕੇਰੀਂ
ਜਾਂ ਫਿਰ ਜੇ ਟਕਰੇ, ਤਾਂ ਕੱਠੇ ਬੈਠ ਕੇ ਹੱਸਾਂਗੇ::
.......bhangu saab
ਬਾਤ ਵਫਾ ਕੀ ਹੋਤੀ 👩❤️💋👨 ਤੋ ਕਭੀ ਨਾ ਹਰਤੇ 🏇ਹਮ
ਪਰ ਬਾਤ ਨਸੀਬ 🏃♂️ਕੀ ਥੀ ਕੁਝ ਨਾ ਕਰ ਸਕੇ 🧎♂️ਹਮ
......... bhangu saab
ਅਸੀਂ ਤਾਂ ਕਮਲੀਏ ਹੁਣ ਤੱਕ ਆਪਣੇ
👬ਬਚਪਨ ਵਾਲੇ ਯਾਰ ਨੀ ਭੁੱਲੇ👬
ਅੱਜ ਦੇ ਪਾਲੇ ਵੈਰ ਕੀਦਾ ਭੁੱਲਜਾਗੇ
👰🏻ਨਾਲ਼ੇ ਤੂੰ ਜੋਂ ਮਨ ਵਿੱਚ ਵਹਿਮ 😱
ਰੱਖਿਆ ਨਾ ਓਨੂੰ ਹੁਣ ਦਿੱਲ ਚੋ ਕੱਡਦੇ
ਕਿ ਅਸੀਂ ਤੈਨੂੰ ਛੱਡ ਕਿੱਸੇ ਹੋe ਤੇ .. .. Read more >>
ਤੁਸੀ ਉੱਤੋਂ ਸਿਆਣੇ , ਅਕਲਾਂ ਤੋਂ ਨੀ 💯
ਅਸੀ ਦਿਲ ਦੇ ਸੋਹਣੇ , ਸ਼ਕਲਾ ਤੋਂ ਨੀ❤️
#Manpreet badial ✍️
ਕਹਿੰਦਾ ਮਿੱਤਰਾ ਜਿਹੜੀ ਇਹ ਦੁਨੀਆਦਾਰੀ ਆ ਨਾ, ਇਹਦੇ ਅਸੂਲ ਬਹੁਤ ਅਲਗ ਆ ਇਸ ਲਈ ਸੋਚ ਸਮਜ਼ ਕੇ ਪੈਰ ਧਰੀਂ। ਇੱਥੇ ਲੋਕ ਧੋਖਾ ਵੀ ਬੜੇ ਪਿਆਰ ਨਾਲ ਦਿੰਦੇ ਆ
ਇੱਕ ਸੋਚ ਵਿੱਚ ਗੁੰਮ ਖਿਆਲ ਕਿੰਨੇ ਨੇ,
ਜਵਾਬ ਇੱਕ ਵੀ ਨਹੀਂ ਤੇ ਸਵਾਲ ਕਿੰਨੇ ਨੇ..
❤️ਦਿਲ ਤੇ ਦਿਮਾਗ 🧠
ਦੇਵੋ ਲੜੀ ਜਾਂਦੇ ਨੇ 🕊️
ਪਰ ਗੱਲਾਂ ਤੇਰੀਆਂ ਹੀ 🙄
ਕਰੀ ਜਾਂਦੇ ਨੇ 🖤
ਆਖਦਾ ਦਿਮਾਗ 🧠
ਉਹਨੇ ਛੱਡ ਜਾਣਾ ਏ 🥀
ਦਿਲ ਕਹਿੰਦਾ ਉਹਦਾ ✨
ਜੀਅ ਲੱਗ ਜਾਣਾ ਏ 😟
ਮੈਂ ਕਿਸੇ ਨੂੰ ਚੰਗਾ ਨਹੀਂ ਲਗਦਾ ਹੁਣ
ਮੈਨੂੰ ਇਹ ਬਹੁਤ ਚੰਗਾ ਲਗਦਾ ਹੈ😔
ਦਿਲਾ ! ਤੇਰੀ ਜ਼ਿੱਦ ਤੋਂ ਮੈਂ ਜ਼ਿੰਦਗੀ ਨੂੰ ਵਾਰਿਆ
ਜਿੰਨੀ ਵਾਰੀ ਖੇਡਿਆ ਤੂੰ, ਓਨੀ ਵਾਰੀ ਹਾਰਿਆ !