ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

shayari4u shayari4u

ਤੂੰ ਰਿਸ਼ਤਾ ਤੋੜਨ

ਤੂੰ ਰਿਸ਼ਤਾ ਤੋੜਨ ਦਾ ਜ਼ਿਕਰ ਨਾ ਕਰੀਂ,
ਅਸੀਂ ਲੋਕਾਂ ਨੂੰ ਕਹਿ ਦਵਾਂਗੇ
ਓਹਨੂੰ ਫੁਰਸਤ ਨਹੀਂ ਮਿਲਦੀ ‬
😓😓

Harjinder singh Harjinder singh

ਕਦੇ ਤੇਰਿਆਂ ਨੈਣਾਂ

ਕਦੇ ਤੇਰਿਆਂ ਨੈਣਾਂ ਸਾਡਾ ਇੰਤਯਾਰ ਹੁੰਦਾ ਸੀ😞😞😞 ਛਾਪੇ ਆਲਾ

Davinder Davinder

ਮੈਂ ਇਹੋ

ਮੈਂ ਇਹੋ ਜਿਹਾ ਨਹੀਂ ਸੀ ਜਿਹੋ ਜਾਂ ਮੈਨੂੰ ਹਲਾਤਾਂ ਨੇ ਬਣਾ ਤਾਂ ਅੱਧੀ ਰਾਤ🕛 ਪਈ ਮੈਨੂੰ ਚੇਤਾ ਤੇਰਾ ਆਈਆਂ ਪਛਤਾਵਾ ਤੇ ਪਛਤਾਵਾ ਰਹਿ ਗਿਆ ਮੇਰੇ ਕੋਲ ਧਾਲੀਵਾਲਾ ਤੂੰ ਬੇਗਾਨੀ ਧੀ ਤੇ ਕਾਹਤੋਂ ਏਨਾ ਹੱਕ ਜਤਾਇਆ

shayari4u shayari4u

ਜੇ ਤੂੰ ਮੇਰੀ

ਜੇ ਤੂੰ ਮੇਰੀ ਚੁੱਪ ਨੀ ਸਮਝ ਸਕਿਆ,,
ਤੇ ਮੇਰੇ
ਅੰਦਰ ਦਾ ਰੌਲਾ
ਕਿੱਥੇ ਸੁਣੇਂਗਾ, ,
😒😒

shayari4u shayari4u

ਰੱਬ ਕਰੇ ਤੈਨੂੰ

ਰੱਬ ਕਰੇ ਤੈਨੂੰ ਤੇਰੇ ਜਿਹਾ ਮਿਲੇ,
ਤੇ
ਤੂੰ ਮੇਰੇ ਜਿਹੇ ਨੂੰ ਤਰਸੇ..!!!
☹️

???????????????????? ???????????????????????? ???????????????????? ????????????????????????

tu sada

tu sada sabar dekh
asi hor nal ni laayi tere jan to baad.....🇭 🇦 🇷 🇸 🇭 

Sandeep Singh Sandeep Singh

ਰੱਬਾ ਸੁਪਨੇ ਤਾਂ

ਰੱਬਾ ਸੁਪਨੇ ਤਾਂ ਤੂੰ ਤੋੜ ਹੀ ਦਿੱਤੇ ਨੇ
ਜੈ ਸਾਹਾਂ ਨੂੰ ਤੋੜ ਦੇਵੇ ਬੜੀ ਮਹਿਰਬਾਨੀ ਹੋਵੇਗੀ
ਮੀਨ

Sandeep Singh Sandeep Singh

ਅਸੀ ਅਜਾਦ ਤਾਂ

ਅਸੀ ਅਜਾਦ ਤਾਂ ਕਰ ਦਿੱਤਾ
ਉਸ ਨੂੰ ਕਿਉਕੀ ਮੇਰੇ ਨਾਲੋ
ਉਸ ਨੂੰ ਲੋਕਾਂ ਦੀਆਂ ਗੱਲਾਂ ਤੇ ਵੱਧ ਜਕੀਨ ਸੀ

13 Golu 13 Golu

कोई मिला ही

कोई मिला ही नही हमे कभी हमारा बन कर,
वो मिला भी तो हमे सिर्फ किनारा बनकर,
हर ख्वाब बन कर टुटा है यहां,
अब बस इंतज़ार ही मिला है एक सहारा बन कर।
13 golu





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ